Malki Lyrics – Pavitar Lassoi

ਮਲਕੀ (Malki lyrics) This song by the Ekam Sudhar & Pavitar Lassoi is new Punjabi song. Jang Dhillon & Pavitar Lassoi writes this song’s lyrics. The music for this song is given by The Kidd & Flex Singh.

ਮਲਕੀ Lyrics In Punjabi

ਨੀ ਤੂੰ ਮਲਕੀ ਵਰਗੀ ਮਲਕਾ ਮਾਲਕ ਹੁਸਨਾਂ ਦੀ
ਏਧਰ ਕੀਮਾ ਵੈਲੀ ਕਰਦਾ ਫਿਰਦਾ ਕਾਰੇ
ਤੇਰੀ ਅੱਖ ਇਲਮ ਦੇ ਜੁਗਨੂੰਆਂ ਤੌ ਵੀ ਕਾਲੀ ਏ
ਗੱਲਾਂ ਲਾਲ ਗੋਰਿਆਂ ਗਿਗੜਕਾਂ ਬਿਨਾ ਛੁਹਾਰੇ
ਹੋ ਪਿਪਲ ਪੱਤਿਆਂ ਮੱਛਲੀ ਡੰਡੀਆਂ ਸਗਲੇ ਨੀ
ਹੋ ਪਿਪਲ ਪੱਤਿਆਂ ਮੱਛਲੀ ਡੰਡੀਆਂ ਸਗਲੇ ਨੀ
ਪਾਕੇ ਰਾਣੀ ਜਿੰਦਾਂ ਲੱਗਦੀ ਏ ਮੁਟਿਆਰੇ
ਤੇਰਾ ਸੂਰਮਾ ਬਣਦਾ ਚਟਨੀ ਕੁੱਟਕੇ ਬਿਛੂਆਂ ਦੀ
ਤੇਰੀ ਚੜੀ ਜਵਾਨੀ ਜਿਵੇ ਉਬਾਲ ਦੇ ਖਾਰੇ

ਤੇਰੇ ਲੱਕ ਤੇ ਲੱਗੀ ਕੇਚਾਰੀ ਜੱਟੀਏ ਮੜਕਾਂ ਦੀ
ਲੰਮੀ ਗੁੱਤ ਦੀ ਬਣਤਰ ਮਾਰਦੀ ਏ ਲਲਕਾਰੇ

ਤੇਰੇ ਸੂਟ ਨਾਲ ਐਦਾਂ ਲਾਈਨਿੰਗ ਚੁੰਨੀਆਂ ਦੀ
ਜਿਦਾਂ ਪੂਨੀਆਂ ਵੇਲੇ ਸੱਜਣ ਚੰਦਮਾ ਤਾਰੇ
ਗਾਣਾ ਜੰਗ ਢਿੱਲੋਂ ਨੇ ਲਿੱਖੀਆਂ ਬੜੀ ਇਬਾਬਤ ਨਾਲ
ਦੱਬਕੇ ਹੁਸਨ ਇਲਾਹੀ ਤੇਰਾ ਨੀ ਮੁਟਿਆਰੇ

ਓ ਜਦ ਤੂੰ ਤੁਰਦੀ ਗੋਰੇ ਗਿੱਟੇ ਗਾਉਂਦੇ ਕਲੀਆਂ ਨੀ
ਓ ਜਦ ਤੂੰ ਤੁਰਦੀ ਗੋਰੇ ਗਿੱਟੇ ਗਾਉਂਦੇ ਕਲੀਆਂ ਨੀ
ਅੱਡੀ ਨਾਜ਼ੁਕ ਤੇਰੀ ਝਾਂਜਰ ਘੁੰਗਰੂ ਭਾਰੇ
ਪਾਇਆ ਪੈਰ ਦੀ ਚੀਚੀ ਦੇ ਵਿਚ ਬਿਛੂਆਂ ਜੱਚਦਾ ਏ
ਕੁਲ ਮਿਲਾਕੇ ਤੇਰੀ ਧੱਕ ਪਵੇ ਮੁਟਿਆਰੇ

ਓ ਤੇਰਾ ਨਿਰਾ ਪੰਜਾਬੀ ਜੁੱਸਾ ਪੌਣੇ ਛੇ ਫੁੱਟ ਦਾ
ਕਿਹੜੀ ਆਊਟ ਫਿੱਟ ਜਿਹੜੀ ਫਿੱਟ ਨੀ ਬੇਹਦੀ ਤੇਰੇ ਤੇ
ਬਹਿ ਜਾਣ ਤਿੱਤਲੀਆਂ ਤੇਰੇ ਉਤੇ ਉਡ ਕੇ ਫੁੱਲਾਂ ਤੌ
ਐਨਾ ਅਸਰ ਹੁੰਦਾ ਨੀ ਤੇਰਾ ਚਾਰ ਚੁਫੇਰੇ ਤੇ

ਜਾ ਤਾਂ ਤੇਰੇ ਉਤੇ ਖੜ੍ਹਦੀ ਜੱਟ ਦੀ ਅੱਖ ਕੁੜੇ
ਜਾ ਤਾਂ ਤੇਰੇ ਉਤੇ ਖੜ੍ਹਦੀ ਜੱਟ ਦੀ ਅੱਖ ਕੁੜੇ
ਯਾ ਫਿਰ ਮੁਕਤਸਰ ਮੰਡੀ ਖੜ੍ਹਦੀ ਚੰਗੇ ਵਛੇਰੇ ਤੇ
ਕੇਰਾ ਨਾਂ ਤਾਂ ਲੈਕੇ ਦੇਖ ਲਸੋਈ ਆਲੇ ਦਾ
ਕੇਰਾ ਨਾਂ ਤਾਂ ਲੈਕੇ ਦੇਖ ਲਸੋਈ ਆਲੇ ਦਾ
ਹੋ ਤੈਨੂੰ ਮਾਨ ਹੋਊ ਗਏ ਜਿਊਣ ਜੋਗੀਏ ਮੇਰੇ ਤੇ

Malki Lyrics In English

This is it. ਮਲਕੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Ekam Sudhar & Pavitar Lassoi
Written By:Jang Dhillon, Pavitar Lassoi
Music:The Kidd , Flex Singh
Label:EKAM SUDHAR