Maavan Lyrics Rajvir Jawanda

ਮਾਂਵਾਂ (Maavan) by Rajvir Jawanda is New Panjabi song. This song lyrics are written by Sukhwant Singh and with music given by G Guri. Featuring artists are Anita Meet, Sukhdev Barnala and video is released by Rajvir Jawanda Youtube channel.

ਮਾਂਵਾਂ Song Lyrics In Panjabi

ਗੱਚ ਭਰੇ ਗੱਲ ਹੋਵੇ ਨਾ ਅਗਾਂਹ
ਗੱਚ ਭਰੇ ਗੱਲ ਹੋਵੇ ਨਾ ਅਗਾਂਹ
ਖਾਣਾ ਪੀਣਾ ਭੁੱਲ ਜਾਂਦੀ ਆ

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ

ਪੋਤੜੇ ਬਢਾਉਂਦਾ ਪੁੱਤ ਜਦੋਂ ਮਾਂ ਦਾ ਮਾਰਦਾ
ਸੁਣਾ ਸੁਣਾ ਮਾਂ ਨੂੰ ਕੋਨਾ ਦਿਸੇ ਸਾਰੇ ਘਰ ਦਾ
ਪੋਤੜੇ ਬਢਾਉਂਦਾ ਪੁੱਤ ਜਦੋਂ ਮਾਂ ਦਾ ਮਾਰਦਾ
ਸੁਣਾ ਸੁਣਾ ਮਾਂ ਨੂੰ ਕੋਨਾ ਦਿਸੇ ਸਾਰੇ ਘਰ ਦਾ

ਰੋਣ ਸੂਨੀਆਂ ਵੇਖ ਕੇ ਥਾਵਾਂ
ਖਾਣਾ ਪੀਣਾ ਭੁੱਲ ਜਾਂਦੀ ਆ

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਓ ਖਾਣਾ ਪੀਣਾ ਭੁੱਲ ਜਾਂਦੀ ਆ

ਦਿਸਦੇ ਸਕੂਲ ਜਾਂਦੇ ਜਦੋਂ ਹਾਣੀ ਪੁੱਤ ਦੇ
ਭਾਬੜ ਵਿਛੋੜੇ ਵਾਲੇ ਮੱਚ ਪੈਂਦੇ ਦੁੱਖ ਦੇ
ਦਿਸਦੇ ਸਕੂਲ ਜਾਂਦੇ ਜਦੋਂ ਹਾਣੀ ਪੁੱਤ ਦੇ
ਭਾਬੜ ਵਿਛੋੜੇ ਵਾਲੇ ਮੱਚ ਪੈਂਦੇ ਦੁੱਖ ਦੇ

ਬੋਲੀ ਤੋਤਲੀ ਤੇ ਵੇਖ ਕੇ ਅਦਾਵਾਂ
ਓ ਖਾਣਾ ਪੀਣਾ ਭੁੱਲ ਜਾਂਦੀ ਆ

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਓ ਖਾਣਾ ਪੀਣਾ ਭੁੱਲ ਜਾਂਦੀ ਆ

ਜਦੋਂ ਹਾਣੀ ਪੁੱਤ ਦਾ
ਗਲੀ ਚੋ ਕੋਈ ਲੰਘਦਾ
ਮਾਂਵਾਂ ਨੂੰ ਵਿਛੋੜੇ ਵਾਲਾ
ਸੱਪ ਓਦੋ ਡੰਗਦਾ

ਜਦੋਂ ਹਾਣੀ ਪੁੱਤ ਦਾ
ਗਲੀ ਚੋ ਕੋਈ ਲੰਘਦਾ
ਮਾਂਵਾਂ ਨੂੰ ਵਿਛੋੜੇ ਵਾਲਾ
ਸੱਪ ਓਦੋ ਡੰਗਦਾ

ਗੱਲ ਲਾਉਣ ਨੂੰ ਤਰਸਦੀਆਂ ਬਾਹਵਾਂ
ਖਾਣਾ ਪੀਣਾ ਭੂਲ ਜਾਂਦੀਆਂ

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਓ ਖਾਣਾ ਪੀਣਾ ਭੁੱਲ ਜਾਂਦੀ ਆ

ਕਿਸੇ ਦਾ ਜਵਾਨ ਪੁੱਤ
ਜਦੋਂ ਛੱਡੇ ਜੱਗ ਨੂੰ
ਕੰਮੀਆਂ ਨੇ ਮਾਂਵਾਂ ਸੀਨੇ
ਬਾਲ ਦੇਵੇ ਅੱਗ ਨੂੰ

ਕਿਸੇ ਦਾ ਜਵਾਨ ਪੁੱਤ
ਜਦੋਂ ਛੱਡੇ ਜੱਗ ਨੂੰ
ਕੰਮੀਆਂ ਨੇ ਮਾਂਵਾਂ ਸੀਨੇ
ਬਾਲ ਦੇਵੇ ਅੱਗ ਨੂੰ

ਲੈ ਲੈ ਕਿੰਗਰੇ ਨਾ ਮਾਰਦੀਆਂ ਧਾਵਾਂ
ਖਾਣਾ ਪੀਣਾ ਭੂਲ ਜਾਂਦੀਆਂ

ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਖਾਣਾ ਪੀਣਾ ਭੁੱਲ ਜਾਂਦੀ ਆ

Maavan Lyrics In English

Gach Bhare Gall Howe Na Agaah
Gach Bhare Gall Howe Na Agaah
Khana Peena Bhool Jandi Aa

Putt Mare Ni Bhuldiya Mavan
Khana Peena Bhool Jandi Aa
Putt Mare Ni Bhuldiya Mavan
Khana Peena Bhool Jandi Aa

Potde Badhaunda Putt Jadon Maa Da Marda
Soona Soona Maa Nu Kona Disse Sare Ghar Da
Potde Badhaunda Putt Jadon Maa Da Marda
Soona Soona Maa Nu Kona Disse Sare Ghar Da

Ronn Sooniya Vekh Ke Thaava
Khana Peena Bhool Jandi Aa

Putt Mare Ni Bhuldiya Mavan
Khana Peena Bhool Jandi Aa
Putt Mare Ni Bhuldiya Maavan
Khana Peena Bhool Jandi Aa

Disde School Jande Jadon Haani Putt De
Bhabad Vichode Wale Macch Painde Putt De
Disde School Jande Jadon Haani Putt De
Bhabad Vichode Wale Macch Painde Putt De

Oh Ni Do Gali Te Vekh Ke Uddavan
Khana Peena Bhool Jandi Aa

Putt Mare Ni Bhuldiya Mavan
Khana Peena Bhool Jandi Aa
Putt Mare Ni Bhuldiya Mavan
Khana Peena Bhool Jandi Aa

Jadon Haani Putt Da
Gali Ch Koi Langda
Maavan Nu Vichode Wala
Sanp Ohdo Dangda

Jadon Haani Putt Da
Gali Ch Koi Langda
Maavan Nu Vichode Wala
Sanp Ohdo Dangda

Gall Laun Nu Tarasdia Baahvan
Khana Peena Bhool Jandi Aa

Putt Mare Ni Bhuldiya Mavan
Khana Peena Bhool Jandi Aa
Putt Mare Ni Bhuldiya Mavan
Khana Peena Bhool Jandi Aa

Kisse Da Jawan Putt
Jadon Chade Jagg Nu
Kammena Ne Mavan Seene
Baal Dewe Agg Nu

Kisse Da Jawan Putt
Jadon Chade Jagg Nu
Kammena Ne Maavan Seene
Baal Dewe Agg Nu

Lai Lai Kingre Naam
Maar Diyan Dhaavan
Khana Peena Bhool Jandi Aa

Putt Mare Ni Bhuldiya Maavan
Khana Peena Bhool Jandi Aa
Putt Mare Ni Bhuldiya Maavan
Khana Peena Bhool Jandi Aa

This is it. Maavan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Rajvir Jawanda
Musician(s):G Guri
Lyricist(s):Sukhwant Singh Kinga
Cast:Anita Meet, Sukhdev Barnala
Label(©):Rajvir Jawanda