Lori Lyrics Bir Singh

ਲੋਰੀ (Lori) This New Panjabi song is sung by Bir Singh, Music by Gurmohh. Bir Singh also written this song Lyrics. The music video of this song is directed by Uday Pratap Singh , and it features Parmish Verma, Sanjeeda Shaikh, Dr. Satish Verma, Sunita Dhir, and Sukhi Chahal.

Movie: Main Te Bapu

ਲੋਰੀ Lyrics In Panjabi

ਆਮ ਜਿਹੇ ਏਸ ਜੱਗ ਚੋ
ਇਕ ਖਾਸ ਮੇਰੇ ਲਈ
ਜੀਨ ਜੋਗਿਆ ਦੀ
ਆਸ ਮੇਰੇ ਲਈ

ਮੈਥੋਂ ਕੁੱਝ ਨਹੀਂ ਲੁਕਿਆ
ਮੈਥੋਂ ਕੁੱਝ ਨਹੀਂ ਲੁਕਿਆ
ਤੂੰ ਮੇਰਾ ਲਿਖਿਆ ਕਿੱਸਾ ਏ

ਹਾਂ ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ
ਹਾਂ ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ

ਤੇਰੀ ਖੁਸ਼ੀ ਚ ਖੁਸ਼ੀ ਚ ਮੇਰੀ
ਜੋ ਦਿਲ ਕਰਦਾ ਕਰਲਾ

ਬਸ ਮੇਰੇ ਤੌ ਦੂਰ ਨਾ ਜਾਵੀਂ
ਅੱਜ ਫਿਰ ਉਂਗਲੀ ਫੜ ਲਾ
ਬਸ ਮੇਰੇ ਤੌ ਦੂਰ ਨਾ ਜਾਵੀਂ
ਅੱਜ ਫਿਰ ਉਂਗਲੀ ਫੜ ਲਾ

ਰੱਬ ਨਾਲੋਂ ਵੀ ਪਿਆਰਾ ਲੱਗ ਦੇ
ਰੱਬ ਨਾਲੋਂ ਵੀ ਪਿਆਰਾ ਲੱਗ ਦੇ
ਜਿਸ ਦਾ ਦਿੱਤਾ ਆ

ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ
ਹਾਂ ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ

ਮੇਰੀਆਂ ਮਰਜ਼ੀਆਂ ਤੇਰੇ ਇੱਕੇ
ਜ਼ਿੱਦ ਦੇ ਅੱਗੇ ਝੁੱਕ ਜਾਵਾਂ
ਪੁੱਤਰਾਂ ਕਿੱਦਾਂ ਹੋ ਸੱਕਦਾ ਏ
ਤੇਰੀਆਂ ਫਿਕਰਾਂ ਮੁੱਕ ਜਾਵਣ

ਮੇਰੀ ਅੱਖਾਂ ਨੂੰ ਲੱਗਦਾ ਰਹਿੰਦਾ
ਮੇਰੀ ਅੱਖਾਂ ਨੂੰ ਲੱਗਦਾ ਰਹਿੰਦਾ
ਲਿੱਸਾ ਲਿੱਸਾ ਏ

ਹਾਂ ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ
ਹਾਂ ਤੇਰੇ ਰੋਮ ਰੋਮ ਤੌ ਵਾਕਿਫ
ਤੂੰ ਮੇਰੀ ਰੂਹ ਦਾ ਹਿੱਸਾ ਏ

Lori Lyrics In English

Aam jahe ess jagg chon
Ik khaas mere layi
Jeen jogeya jeevan di
Aas mere layi

Maithon kujh nahi lukeya
Maithon kujh nahi lukeya
Tu mera likheya kissa ae

Haan tere rom rom ton waqif
Tu meri rooh da hissa ae
Haan tere rom rom ton waqif
Tu meri rooh da hissa ae

Teri khusi ch khusi ch meri
Jo dil kardae karla

Bas mere tu dur na javin
Ajj phir ungli fadd la
Bas mere tu dur na javin
Ajj phir ungli fadd la

Rab naalo vi pyaara lag de
Rab naalo vi pyaara lag de
Jis da ditta ae

Tere rom rom ton waqif
Tu meri rooh da hissa ae
Haan tere rom rom ton waqif
Tu meri rooh da hissa ae

Meriyan marziyan tere ikke
Zidd de agge jhuk jaavan
Putra kidda ho sakda ae
Teriyan fikra mukk jaavan

Meri ankh nu lagda rehnda
Meri ankh nu lagda rehnda
Lissa lissa ae

Haan tere rom rom ton wakif
Tu meri rooh da hissa ae
Haan tere rom rom ton wakif
Tu meri rooh da hissa ae

This is it. Lori Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Lori Song Info

SingerBir Singh
Song:Lori
AlbumMain Te Bapu
LyricistBir Singh
MusicGurmohh
DirectorUday Pratap Singh
CastParmish Verma, Sanjeeda Shaikh, Dr. Satish Verma, Sunita Dhir, Sukhi Chahal
LanguagePanjabi
Director Of PhotographyJalesh Oberoi
Music LabelJjust Music