ਲੰਡਨ ਦਾ ਲੱਕ (London Da Lakk) is New Panjabi song sung by The Landers. Music is given by Meet Sehra. This song lyrics are written by Rabb Sukh Rakhey. The music video directed by Amanninder Singh.
ਲੰਡਨ ਦਾ ਲੱਕ Lyrics In Panjabi
ਰੂਪ ਤੇਰਾ ਸੋਹਣੀਏ ਨੀ
ਮਹਿੰਗਾ ਕੋਹਿਨੂਰ ਤੌ
ਪਹੁੰਚ ਕੋਈ ਸਕਦਾ ਨੀ
ਵੇਖ ਲੈਂਦਾ ਦੂਰ ਤੌ
ਰੂਪ ਤੇਰਾ ਸੋਹਣੀਏ ਨੀ
ਮਹਿੰਗਾ ਕੋਹਿਨੂਰ ਤੌ
ਪਹੁੰਚ ਕੋਈ ਸਕਦਾ ਨੀ
ਵੇਖ ਲੈਂਦਾ ਦੂਰ ਤੌ
ਮੈਂ ਮੁੰਡਾ ਚੰਡੀਗੜ੍ਹ ਦਾ
ਆਕੜਾਂ ਨੀ ਕਰਦਾ
ਤੇਰੇ ਉੱਤੇ ਮਾਰਦਾ
ਸੋਚ ਲੈ ਦੁਬਾਰਾ ਤੂੰ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਜਿਥੋਂ ਜਿਥੋਂ ਲੱਗਦੀ ਏ
ਦਿਲ ਸਾਡਾ ਮੰਗਦੀ ਏ
ਦਿਲਾਂ ਨਾਲ ਕਰੇ ਹੇਰਾ ਫੇਰੀਆਂ
ਉਚੇ ਉੱਚੇ ਗਾਣੇ ਲਾਕੇ
ਉਚੇ ਉੱਚੇ ਗਾਣੇ ਲਾਕੇ
ਸੁਬਹ ਸ਼ਾਮ ਮਰਦੀ ਏ ਗੇੜੀਆਂ
ਚਮਕੀਲੇ ਮਾਣਕ ਦੇ ਜਿੰਨੇ ਨੇ ਪੁਰਾਣੇ ਜੀ
ਸੁਣਦੀ ਆ ਗਾਣੇ ਜੀ ਲੁੱਟਦੀ ਨਜ਼ਾਰੇ ਨੇ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਡਰੈਸ ਤੇਰੇ ਫਿਰਦੀ ਆ ਇਮਪ੍ਰੈੱਸ ਕਰਦੀ
ਬੱਟ ਆਈ ਡਾਊਟ ਜਚੂ ਤੈਨੂੰ ਸੂਟ ਵੀ
ਕਦੇ ਤਾਂ ਟਰਾਈ ਕਰ ਐਨਾ ਵੀ ਨਾ shy ਕਰ
ਸੂਟ ਵਿਚ ਲੱਗੇਗੀ cute ਵੀ
ਉਂਝ ਹੈਗੇ ਕੱਚੇ ਜੀ
ਦਿਲ ਦਿਆਂ ਸੱਚੇ ਜੀ
ਉਂਝ ਹੈਗੇ ਕੱਚੇ ਜੀ
ਦਿਲ ਦਿਆਂ ਸੱਚੇ ਜੀ
ਰੱਬ ਸੁਖ ਰੱਖੇ ਜੀ
ਕਰ ਦੇ ਇਸ਼ਾਰੇ ਤੂੰ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਲੰਡਨ ਦਾ ਲੱਕ ਤੇਰਾ
ਕਰਿ ਜਾਂਦਾ ਕਰੇ ਨੂੰ
ਟੁੱਟ ਕੀਤੇ ਜਾਵੇ ਨਾ
ਨੀ ਸਾਂਭ ਲੈ ਵਿਚਾਰੇ ਨੂੰ
ਕੰਨਾਂ ਕੰਨਾਂ ਕੰਨਾਂ
ਕੰਨਾਂ ਦੀਆਂ ਵਾਲਿਆਂ
ਲੁੱਟਣ ਨੂੰ ਕਾਲੀਆਂ
ਐੱਨ ਸੋਹਣਾ ਫੇਸ
ਉੱਤੋਂ ਨੋਸ਼ ਪਿੰਨ ਪਾ ਲਿਆ
ਮੇਕਅਪ ਵੀ ਟਿੱਚ ਆ
ਲੁਕ ਤੇਰੀ ਰਿਚ ਆ
ਲੰਦਨ ਚ ਘਰ ਤੇਰਾ
ਰਹਿੰਦੀ ਦਿਲ ਵਿਚ ਆ
ਤੇਰੇ ਪਿੱਛੇ ਕੁੜੀਆਂ
ਕਿੰਨੀਆਂ ਮੈਂ ਟਾਲਿਆਂ
ਤੂੰ ਨਹੀਓ ਮੰਨਦੀ
ਗੱਲਾਂ ਇਹ ਮਾੜੀਆਂ
ਤੇਰੀਆਂ ਸਹੇਲੀਆਂ
ਸਾਰੀ ਦੀਆਂ ਸਾਰੀਆਂ
ਮੰਨ ਗਈਆਂ ਨੇ
ਬਾਨਾਂ ਨੂੰ ਮੇਰੀ ਸਾਲੀਆਂ
ਮੇਰੀ ਸਾਲੀਆਂ ਮੇਰੀ ਸਾਲੀਆਂ
London Da Lakk Lyrics In English
Roop tera sohniye ni
Mehanga Kohinoor ton
Pahunch koyi sakda ni
Vekh lainda door ton
Roop tera sohniye ni
Mehanga Kohinoor ton
Pahunch koyi sakda ni
Vekh lainda door ton
Main munda Chandigarh da
Aakadan ni karda
Tere utte marda
Soch le dubare tu
London da lakk tera
Kari janda kaare nu
Tutt kitte jaave na
Ni sambh lai bechare nu
London da lakk tera
Kari janda kaare nu
Tutt kitte jaave na
Ni sambh lai bechare nu
Jithon jithon langhdi aen
Dil sadda mangdi aen
Dilan naal kare hera pheriyan
Uche uche gaane laake, Uchi uchi heel paake
Subah shaam maardi aen gehdiyan
Chamkile Manak de jinne ne purane ji
Sundi aa gaane ji luttdi nazare ne
London da lakk tera
Kari janda kaare nu
Tutt kitte jaave na
Ni sambh lai bechare nu
London da lakk tera
Kari janda kaare nu
Tutt kitte jaave na
Ni sambh lai bechare nu
Dress tere phirdi ae impress kardi
But I doubt jachu tainu suit vi
Kade taan try kar aina vi na shy kar
Suit vich laggegi cute vi
Unjh haige kacche ji
Dil deyan sacche ji
Unjh haige kacche ji
Dil deyan sacche ji
Rab sukh rakhe ji
Kar de ishaare tu
London da lakk tera
Kari janda kaare nu
Tutt kitte jaave na
Ni sambh lai bechare nu
London da lakk tera
Kari janda kaare nu
Tutt kitte jaave na
Ni sambh lai bechare nu
Kanna kanna kanna
Kanna diyan waliyan
Luttan nu kaaliyan
Ainna sohna face
Utton nose pin paa liya
Makeup vi tich aa
Look teri rich aa
London ch ghar tera
Rehndi dil vich aa
Tere pichhe kudiyan
Kinniyan main taaliyan
Tu nahio manndi
Gallan eh maadiyan
Teriyan saheliyan
Saari diyan saariyan
Mann gaiyan ne
Banan nu meri saaliyan
Meri saaliyan
Meri saaliyan
This is it. London Da Lakk Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Song: | London Da Lakk |
Singer(s): | The Landers |
Musician(s): | Meet Sehra |
Lyricist(s): | Rabb Sukh Rakhey |
Label(©): | T-Series Apna Punjab |