Lalkaare Lyrics Diljit Dosanjh 2021

Lalkaare This Punjabi song is sung by Diljit Dosanjh. Music is given by Avvy Sra. Happy Raikoti has written this song Lyrics. and it features Diljit Dosanjh, Sonam Bajwa, Shehnaaz Gill, and Shinda Grewal.

Movie: Honsla Rakh

ਲਲਕਾਰੇ Lyrics In Punjabi

ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿੱਲੋ
ਮੈਨੂੰ ਲੱਗੇ definition ਕਮਾਲ ਦੀ ਬਿੱਲੋ
ਹੋ ਚੱਕੀ ਫਿਰੇ ਨੋਰ ਜੇ ਤੂੰ ਤਾਰਦੀ ਬਿੱਲੋ
ਮੈਨੂੰ ਲੱਗੇ definition ਕਮਾਲ ਦੀ ਬਿੱਲੋ

ਮੁੰਡੇ ਬਹਿ ਗਏ ਜੋੜੇ ਅੱਖੀਆਂ ਦੇ ਸੇਖ ਕੇ
ਮੁੰਡੇ ਬਹਿ ਗਏ ਜੋੜੇ ਅੱਖੀਆਂ ਦੇ ਸੇਖ ਕੇ

ਤੂੰ ਨੱਚਦੀ ਤੂੰ ਨੱਚਦੀ ਤੂੰ ਨੱਚਦੀ
ਸਟੈਪ ਮਾਰਕੇ

ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ
ਮੁੰਡਾ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ

ਹੋ ਬਾਡਰਾਂ ਤੌ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਹੋ ਬਾਡਰਾਂ ਤੌ ਪਾਰ ਅੱਖ ਕਰੇ ਮਾਰ ਨੀ
ਸਿਰੇ ਦੇ ਸ਼ਿਕਾਰੀ ਕਰਤੇ ਸ਼ਿਕਾਰ ਨੀ
ਤੈਨੂੰ ਦੇਖ ਕੇ ਬਣਾਉਂਦੇ ਗੀਤ ਗੀਤਕਾਰ ਨੀ

ਜਿਹੜੇ ਜੜਦੇ ਸੀ ਮੇਖ ਵਿਚ ਰੇਖ ਦੇ
ਤੂੰ ਨੱਚਦੀ ਤੂੰ ਨੱਚਦੀ ਤੂੰ ਨੱਚਦੀ
ਸਟੈਪ ਮਾਰਕੇ

ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ
ਮੁੰਡਾ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ

ਜੱਟ ਦੇ ਸੁਪਨੇ ਤੂੰ ਗੁਲਾਬੀ ਕਰਤੇ
ਸੋਂਹ ਲੱਗੇ ਮੱਖਣ ਸ਼ਰਾਬੀ ਕਰਤੇ
ਓ ਜੱਟ ਦੇ ਡ੍ਰੀਮ ਤੂੰ ਗੁਲਾਬੀ ਕਰਤੇ
ਸੋਂਹ ਲੱਗੇ ਮੱਖਣ ਸ਼ਰਾਬੀ ਕਰਤੇ

ਹੈਪੀ ਹੋਣੀ ਟੇਡੇ ਬੇਹਿਸਾਬੀ ਕਰਤੇ
ਹੈਪੀ ਹੋਣੀ ਟੇਡੇ ਬੇਹਿਸਾਬੀ ਕਰਤੇ
ਜਿਹੜੇ ਨੈਣਾ ਤੌ ਬਿਠਾ ਤੇ ਸਿੱਧੇ ਲੈਕ ਤੇ

ਤੂੰ ਨੱਚਦੀ ਸਟੈਪ ਮਾਰਕੇ
ਜੱਟ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ
ਮੁੰਡਾ ਮਾਰੇ ਲਲਕਾਰੇ ਤੈਨੂੰ ਦੇਖ ਕੇ
ਤੂੰ ਨੱਚਦੀ ਸਟੈਪ ਮਾਰਕੇ

ਤੂੰ ਨੱਚਦੀ ਸਟੈਪ ਮਾਰਕੇ
ਮੁੰਡਾ ਮਾਰੇ ਲਲਕਾਰੇ ਤੈਨੂੰ ਦੇਖ ਕੇ

Lalkaare Lyrics In English

Ho chakki phire nor je tu taardi billo
Mainu lagge definition kamaal di billo
Ho chakki phire nor je tu taardi billo
Mainu lagge definition kamaal di billo

Munde beh gaye jode ankhiyaan de sek ke
Munde beh gaye jode ankhiyaan de sek ke

Tu nachdi tu nachdi
Tu nachdi step maar ke

Jatt maare lalkaare tainu dekh ke
Tu nachdi step maar ke
Munde maare lalkaare tainu dekh ke
Tu nachdi step maar ke ho

Ho border’an ton paar ankh kare maar ni
Sire de shikari karte shikar ni
Border’an ton paar ankh kare maar ni
Sire de shikari karte shikar ni

Tainu vekh ke banaunde geet geetkaar ni
Jehde jarrde si vekh vich rekh de

Tu nachdi tu nachdi
Tu nachdi step maar ke

Jatt maare lalkaare tainu dekh ke
Tu nachdi step maar ke
Munde maare lalkaare tainu dekh ke
Tu nachdi step maar ke ho

Jatt de tu supne gulaabi karte
Sonh lage makhne sharaabi karte
Ho jatt de tu dream gulaabi karte
Sonh lagge makhne sharaabi karte

Happy hunni tedde behisaabi karte
Happy hunni tedde behisaabi karte
Jehde naina ton bithate sidhe lekh te

Tu nachdi step maar ke
Jatt maare lalkaare tainu dekh ke
Tu nachdi step maar ke
Munde maare lalkaare tainu dekh ke
Tu nachdi step maar ke ho

Tu nachdi step maar ke
Munde maare lalkaare tainu dekh ke
Tu nachdi step maar ke ho

Written by: Happy Raikoti

This is it. Lalkaare Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerDiljit Dosanjh
AlbumHonsla Rakh
LyricistHappy Raikoti
MusicAvvy Sra
DirectorAmarjit Singh Saron
CastDiljit Dosanjh, Sonam Bajwa, Shehnaaz Gill, Shinda Grewal
LanguagePunjabi
ChoreographyArvind Thakur
Director Of PhotographyBaljit Singh Deo
Music LabelTips Punjabi

Leave a Comment