Lal Pari Lyrics Himmat Sandhu 2021

Lal Pari Lyrics from album Yaar Anmulle Returns: The Punjabi song is sung by Himmat Sandhu, and has music by Gurmeet Singh. Sarab Ghumaan has written the Lal Pari lyrics.

Album: Yaar Anmulle Returns

ਲਾਲ ਪਰੀ Lyrics In Punjabi

ਹੋ ਦਾਰੂ ਪੀਣੀਆਂ ਚੋ ਨਹੀਓ
ਤੇਰੇ ਯਾਰ ਨੀ
ਤੇਰਾ ਸਿਰ ਚੜ ਬੋਲਦਾ ਪਿਆਰ ਨੀ

ਹੋ ਦਾਰੂ ਪੀਣੀਆਂ ਚੋ ਨਹੀਓ
ਤੇਰੇ ਯਾਰ ਨੀ
ਤੇਰਾ ਸਿਰ ਚੜ ਬੋਲਦਾ ਪਿਆਰ ਨੀ
ਹਾਂ ਨਾਲ ਦੇ ਮਲੰਗ ਸਾਰੇ
ਕਰਿ ਜਾਣ ਤੰਗ
ਹਾਂ ਨਾਲ ਦੇ ਮਲੰਗ ਸਾਰੇ ਕਰਿ ਜਾਣ ਤੰਗ
ਡੱਟ ਖੋਲਣੇ ਦੀ ਕਰਿ ਜਾਣ ਕਲਹ ਨੀ

ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ
ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ

ਹੋ ਤੇਰੀ ਅੱਖਾਂ ਤੌ ਵੇ ਮਾਤ ਦੇਵੇ sun
ਨੂੰ
ਚੋਵੀ carat ਤੌ pure ਤੇਰੀ ਸੌਲ ਨੀ
ਤੇਰੇ ਮਾਣਕ ਜਿਹੀ ਬੋਲ ਨੇ
ਚਿੱਤ ਕਰੇ ਸੁਣੀ ਜਾਵਾਂ ਬਹਿ ਕੇ ਕੋਲ ਨੀ

ਹੋ ਤੂੰ ਜ਼ਿੰਦਗੀ ਚ ਆਕੇ ਸਾਰੀ ਗੇਮ ਹੀ
ਘੁਮਾਤੀ
ਹੋ ਤੂੰ ਜ਼ਿੰਦਗੀ ਚ ਆਕੇ ਸਾਰੀ ਗੇਮ ਹੀ
ਘੁਮਾਤੀ
ਹੋ ਗਏ ਚੜ੍ਹਦੀਕਲਾ ਚ ਮੇਰੇ ਨਾਲ ਨੀ

ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ
ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ

ਤੇਰੀ ਇੱਕ ਮੁਸਕਾਨ ਪਾਉਣ ਲਈ ਮੈਂ
ਗਹਿਣੇ ਰੱਖ ਦੇਵਾ ਸਾਰਾ ਹੀ ਪੰਜਾਬ
ਨੀ
ਇੰਨਓਸੈਂਟ ਨੇ ਅਦਾਵਾਂ ਮਨ
ਮੋਹਣੀਆਂ
ਤੇਰੀ ਸਾਦਗੀ ਦਾ ਜੱਟੀਏ ਜਵਾਬ ਨੀ

ਬੜਾ ਰਹਿੰਦਾ ਐ ਸੁਕੂਨ ਏਸ ਦਿਲ ਨੂੰ
ਰਹਿੰਦਾ ਐ ਸੁਕੂਨ ਏਸ ਦਿਲ ਨੂੰ
ਜਿਦੀ ਮੁਕ ਗਈ ਤੇਰੇ ਤੇ ਆ ਕੇ ਭਾਲ ਨੀ

ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ
ਹੋ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ
ਜੱਟੀ ਪਰੀਆਂ ਜਿਹੀ ਹੋਵੇ ਜਦੋਂ ਨਾਲ ਨੀ

Lal Pari Lyrics In English

Ho daaru peeneyan chon nahiyon tera yaar ni
Tera sir chadh bolda pyaar ni

Ho daaru peeneyan chon nahiyon tera yaar ni
Tera sir chadh bolda pyaar ni
Haan bas naal de malang saare kare jaan tang
Naal de malang saale kari jaan tang
Datt kholne di kayi jaankar ni

Ho lal pari vall jatt munh ni karda
Jatti pariyan jehi hove jadon naal ni
Lal pari vall jatt munh ni karda
Jatti pariyan jehi hove jadon naal ni

Ho teri ankh ton ve maat deve sun nu
24 carat ton pure teri soul ni
Tere manak di kali jehe bol ne
Chitt kare suni jawaan beh ke kol ni

Ho tu zindagi ch aake saari game hi ghumati
Zindagi ch aake saari game hi ghumati
Hoke kardi galan ch mere haar ni

Ho lal pari vall jatt munh ni karda
Jatti pariyan jehi hove jadon naal ni
Lal pari vall jatt munh ni karda
Jatti pariyan jehi hove jadon naal ni

Teri ik muskaan paun layi main
Gehle rakh devaan saara hi punjab ni
Innocent ne adaawan man mohniyan
Teri saadgi da jattiye jawab ni

Bada rehnda ae sukun ess dil nu
Rehnda ae sukoon ess dil nu
Jihdi mukk gi tere aake bhaal ni

Ho lal peri vall jatt munh ni karda
Jatti pariyan jehi hove jadon naal ni
Lal pari vall jatt munh ni karda
Jatti pariyan jehi hove jadon naal ni

Written by: Sarab Ghumaan

This is it. Lal Pari Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerHimmat Sandhu
AlbumYaar Anmulle Returns
LyricistSarab Ghumaan
MusicGurmeet Singh
DirectorHarry Bhatti
CastHarish Verma, Yuvraaj Hans, Prabh Gill, Navpreet Banga, Nikeet Dhillon, Jesleen Slaich, Rana Jung Bahadur, Sukhwinder Chahal, Rahul Jungral
LanguagePunjabi
ChoreographyDevang Desai
Music LabelSpeed Records

Leave a Comment