Laala Laala lyrics by kulwinder Billa are the latest Punjabi song featuring music by Desi Crew. Bunty Bains wrote the lyrics to Laala Laala. The video features Alankrita Sahai and kulwinder Billa.
Laala Laala Lyrics In Punjabi
ਤੇਰੇ ਨਾਲ ਕਿ ਜੁੜ ਗੀ ਹੋ ਗਈ
ਹੋ ਗਈ ਲਾਲਾ ਲਾਲਾ
ਕਾਲੇ ਸੂਟ ਪਸੰਦ ਕੁੜੀ ਨੂੰ
ਦਿਲ ਨਾ ਕਾਲਾ ਦਿਲ ਨਾ ਕਾਲਾ
ਹੋਰ ਕਿਸ ਤੇ ਡੁੱਲਦਾ ਨਹੀਂ ਵੇ
ਹੋਰ ਕਿਸੇ ਨਾਲ ਖੁਲਦਾ ਨਹੀਂ ਵੇ
ਦਿਲ ਮੇਰਾ ਜਾਜਵਾਤੀ ਵਾਲਾ
ਭਲਾ ਕੁਝ ਸੋਚ ਦੀ ਵਿਚਾਰ ਦੀ ਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਜੱਟੀ ਤੇਰੀ ਜੱਚਦੀ ਵੇ ਊੱਚੀ ਲੰਮੀ
ਮੇਰੀ ਦਸ ਕਿ ਗ਼ਲਤੀ ਆ
ਜੇ ਮੈਂ ਸਹੋਣੀ ਜੰਮੀ
ਜਾ ਫਿਰ ਮਨ ਚੋਬਰਾਂ
ਲੈ ਕੇ ਦੇਦੇ ਗੁੰਨ ਚੋਬਰਾਂ
ਜੇ ਕੋਈ ਚਾਕੂ ਓਥੇ ਇ ਠੋਕਦੂ
ਸੁਣ ਲੀ ਤੂੰ ਆਵਾਜ਼ ਤਾੜ੍ ਤਾੜ੍ ਦੀਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਸਕਰੀਨ ਸ਼ੋਟ ਜੇ ਮੰਗਦਾ
ਦਸ ਕਿ ਕੱਢੇ ਗਾ ਵੇ
ਪਹਿਲਾਂ ਹੀ ਦਸ ਦੇ
ਲੜ ਕੇ ਤਾ ਨਹੀਂ ਛੱਡੇ ਗਾ ਵੇ
ਕਰ ਕੇ ਵੇਖ ਯਕੀਨ ਹਾਣੀਆਂ
ਅੱਡੀ ਨਾ ਮੈਂ ਮੀਨ ਹਾਣੀਆਂ
ਓਹਨਾ ਚੋ ਨਾ ਪਤਲੋ ਤੇਰੀ
ਜੋ ਫਿਰਦੀਆਂ ਮੁੰਡਿਆਂ ਨੂੰ ਚਾਰਦਿਆਂ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
insecure ਕਿਉਂ ਹੁਣਾ ਮੈਨੂੰ ਜਾਂਦਿਆਂ ਵੇ
ਬੈਂਸ ਬੈਂਸ ਜੇ ਤੈਨੂੰ ਕਹਿ ਤਾ ਹਾਣ ਦਿਯਾ ਵੇ
ਸੁਣ ਕੇ ਜਾਇ ਖੇਰ ਚੋਬਰਾਂ
ਛੱਡ ਦੀ ਨਾ ਮੈਂ ਪੈਰ ਚੋਬਰਾਂ
ਨਵੀਆਂ ਨਵੀਆਂ ਲੱਗੀਆਂ ਨੇ
ਵੇ ਸੀਨਾ ਸਾਡਾ ਠਾਰ ਦੀਆਂ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
ਹੋ ਜੱਟਾ ਰੱਖ ਹੋਂਸਲਾ
ਵੇ ਹੋ ਜੱਟਾ ਰੱਖ ਹੋਂਸਲਾ
ਫਿਕਰਾਂ ਨਾ ਕਰ ਮੁਟਿਆਰ ਦੀਆ
Laala Laala Lyrics In English
Tere naal ke jud gi ho gayi
Ho gayi laala laala
Kale suit pasand kudi nu
Dil na kala dil na kala
Hor kise te dulda nahi ve
Hor kise nal jkhulda nahi ve
Dil mera jajwati wala
Bhala kujh soch di bichar diyan
Ho jatta rakh honsla
Ve jatta rakh honsla
Fikran na kar mutyar diyan
Ho jatta rakh honsla
Ve jatta rakh honsla
Fikran na kar mutyar diyan
Jatti teri jachdi ve ucchi lami
Meri dss ke galti aa
Je main shoni jami
Ja fer man chobra
Laa ke de de gun chobra
Je koi chaku authe he thokdu
Sun le tu awaz tarh tarh diyan
Ho jatta rakh honsla
Ve jatta rakh honsla
Fikran na kar mutyar diyan
Ho jatta rakh honsla
Ve jatta rakh honsla
Fikran na kar mutyar diyan
Screen short je mangda
Das ke kade ga ve
Phella hi dass de
Karh ke ta nahi chade ga ve
Kar ke vekh yakeen haniya
Addi na maain meen haniyan
Ohna cho na patlo teri
Jo firdeyan mundeyan nu chardiyan
Ho jatta rakh honsla
Ve jatta rakh honsla
Fikran na kar mutyar diyan
Ho jatta rakh honsla
Ve jatta rakh honsla
Fikran na kar mutyar diyan
Insecure keo hona menu jandeya ve
Bains bains je tainu keha ta haan deya ve
Sun ke jayi khar chobra
Chad di na main pair chobra
Naviyan naviyan lagiyan ne
Ve seena sada thar diyan
Ho jatta rakh honsla
Ve jatta rakh honsla
Fikran na kar mutyar diyan
Ho jatta rakh honsla
Ve jatta rakh honsla
Fikran na kar mutyar diyan
This is the end of Laala Laala Song Lyrics. if you find any mistake then let us known by filing the contact us form with correct Lyrics. And Also Feedback Form.
Song Info:
Song: | Laala Laala |
Singer(s): | Kulwinder Billa |
Musician(s): | Desi Crew |
Cast: | Alankrita Sahai, Kulwinder Billa |
Label(©): | Brand B |