Unforgettable 1998 Love Story Lyrics by Kulwinder Billa is latest Punjabi song with music given by Black Virus. Unforgettable 1998 Love Story song lyrics are written by Rony Ajnali and Gill Machhrai while video is directed by Yaadu Brar.
Unforgettable Lyrics In Punjabi
ਮੈ ਘੁਮਾ 98 ਦਾ ਓਹਦੇ ਪਿੱਛੇ
ਸਾਲ ਤੀਨ ਹੋ ਗਏ
ਓ ਬੁੱਲ ਕੁੱਟ ਕੇ ਬੈਠੀ ਆ ਜੀ
ਬੜੇ ਦਿਨ ਹੋ ਗਏ
ਓਹਨੂੰ ਸ਼ੋਨ ਨਾ ਦੇਣ ਖਿਆਲ ਮੇਰੇ
ਖ਼ਿਆਲਾਂ ਵਿਚ ਘਿਰਿਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਉਹ ਵੀ ਲੱਗਦਾ ਮੈਨੂੰ ਜੀ
ਕੁੱਝ ਕਹਿਣ ਨੂੰ ਫਿਰਦੀ ਆ
ਦਿਲ ਪਹਿਲਾ ਪਹਿਲਾ ਕਾਲਜ ਦਾ
ਜੱਦ ਮੁੜ ਕੇ ਓਹਨੇ ਤੱਕਿਆ ਜੀ
ਆਪਾ ਵੀ ਸੱਬ ਕੁੱਛ ਹਾਰ ਗਏ
ਗਏ ਪੈਰ ਇਸ਼ਕ ਵਿਚ ਰੱਖਿਆ ਜੀ
ਮੇਰੀ shirt ਨਾਲ ਦੇ ਸੂਟ ਪਾਉਂਦੀ
ਚਰਚੇ ਦਾ ਵਿਸ਼ਾ ਸੀ ਬਣ ਜਾਂਦੀ
ਜਦ ਨਾਮ ਮੇਰੇ ਓਹਨੂੰ ਸੁਨ ਜਾਵੇ
ਓਹਦੀ ਤਾਂ ਚਾਂਦੀ ਬਣ ਜਾਂਦੀ
ਬੜੀ ਟੌਰ ਕੱਢ ਕੇ ਰੱਖੇ
ਮੱਥੇ ਲੱਤ ਵੀ ਗਿਰਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਉਹ ਵੀ ਲੱਗਦਾ ਮੈਨੂੰ ਜੀ
ਕੁੱਝ ਕਹਿਣ ਨੂੰ ਫਿਰਦੀ ਆ
ਇਕ ਓਹਦੀ ਸਹੇਲੀ ਮਰਜਾਣੀ
ਜੋ ਮੇਰੀਆਂ ਬਿੜਕਾਂ ਰੱਖਦਾ ਸੀ
ਓਹਨੂੰ ਲਿਖਣ ਨਾ ਦੇਂਦੀ loveletter
ਕਾਪੀ ਤੇ ਨਜ਼ਰਾਂ ਰੱਖਦੀ ਸੀ
ਮੈਨੂੰ ਦੇਖ ਸਕੂਟਰ ਤੇ ਆਉਣਾ
ਓਹਦਾ ਸਾਈਕਲ ਹੌਲੀ ਕਰ ਜਾਣਾ
ਦਿਨ ਐਤਵਾਰ ਸੁਨ ਛੁੱਟੀ ਦਾ
ਓਹਦਾ ਅੱਖਾਂ ਨੂੰ ਭਰ ਜਾਣਾ
ਸਾਰਾ ਦਿਨ ਰੋ ਕੇ ਕੱਟ ਲੈਂਦੀ
ਸੋਮਵਾਰ ਨੂੰ ਮਿਲਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਉਹ ਵੀ ਲੱਗਦਾ ਮੈਨੂੰ ਜੀ
ਕੁੱਝ ਕਹਿਣ ਨੂੰ ਫਿਰਦੀ ਆ
ਓ ਹਾਰੇ ਪੈਨ ਨਾਲ ਬਾਹਵਾਂ ਤੇ
ਓਹਦਾ ਗਿੱਲ ਮੱਛਰਾਈ ਲਿਖਣਾ ਜੀ
ਚੁੰਨੀ ਦਾ ਔਲਾ ਕਰ ਲੈਣਾ
ਜਦ ਜਦ ਰੋਨੀ ਨੂੰ ਦਿਖਣਾ ਜੀ
ਸਾਡੇ ਵਿਆਹ ਦੀ ਜਿੰਨੂ ਕਾਲੀ ਸੀ
ਮੇਰੇ ਯਾਰ ਦਾ ਪਿੰਡ ਅਜਨਾਲੀ ਸੀ
ਮੇਰੀ ਹੀ ਕਿਸਮਤ ਚੰਗੀ
ਆ ਫਿਰ ਆ ਹੀ ਕਰਮਾ ਵਾਲੀ ਸੀ
ਮੋਹ ਬਾਹਲਾ ਕਰਦੀ ਅੱਜ ਵੀ
ਸੋਂਹ ਖਾਂਦੀ ਮੇਰੇ ਸਿਰ ਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਓ ਰੋਜ ਮੇਰੀਆਂ ਰਾਹਾਂ ਦੇ ਵਿਚ
ਖੜ ਦੀ ਚਿਰਦੀ ਆ
ਉਹ ਵੀ ਲੱਗਦਾ ਮੈਨੂੰ ਜੀ
ਕੁੱਝ ਕਹਿਣ ਨੂੰ ਫਿਰਦੀ ਆ
Unforgettable Lyrics In English
Main Ghuma 98 Da Ohde Piche
Saal Teen Ho Gaye
O Bull Kutt Ke Baithi Aa Ji
Bade Din Ho Gaye
Onnu Son Na Den Khyal Mere
Khyalan Wich Ghirdi Aa
O Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Din Pehla Pehla College Da
Jadd Mud Ke Ohne Takeya Ji
Aapa Vi Sab Kuch Haar Gaye
Geya Pair Ishq Wich Rakheya Ji
Meri Shirt Naal De Suit Paundi
Charcha Da Visha Si Ban Jandi
Jad Naam Mera Ohnu Sun Jaave
Ohdi Taan Chandi Ban Jandi
Badi Taur Kadh Ke Rakhe
Mathe Latt Vi Girdi Aa
O Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Ik Ohdi Saheli Marjani
Jo Meriyan Bidkan Rakhdi Si
Ohnu Likhan Na Dendi Loveletter
Copy Te Nazaran Rakhdi Si
Mainu Dekh Scooter Te Aunda
Ohda Cycle Hauli Kar Jana
Din Aitvaar Sun Chutti Da
Ohda Ankha Nu Bhar Jana
Saara Din Ro Ke Kat Laindi
Somvar Nu Mildi Aa
O Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
O Hare Pen Naal Baahvan Te
Ohda Gill Machhrai Likhna Ji
Chunni Da Kola Kar Laina
Jad Jad Rony Nu Dikhna Ji
Sadde Viah Di Jinnu Kaali Si
Mere Yaar Da Pind Adnali Si
Meri Hi Kismat Changi
Ya Phir Ae Hi Karma Wali Si
Moh Bahla Kardi Ajj Vi
Sonh Khandi Mere Sir Di Aa
O Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Roj Mereyan Raahan De Wich Khad’di Chirdi Aa
Oh Vi Lagda Mainu Ji Kujh Kehan Nu Firdi Aa
Written by: Rony Ajnali , Black Virus
Unforgettable 1998 Love Story Song Detail
Lyrics by: Rony Ajnali, Gill Machhrai
Singer: Kulwinder Billa
Composer: Black Virus