Koonj Lyrics Babbu Maan 2021

Koonj sung is sung by Babbu Maan is new Punjabi song and this song is also is written by Babbu Maan and music of this new song is also composed by himself.

ਕੂੰਜੈ Lyrics In Punjabi

ਕਿੱਥੇ ਚੱਲੀ ਕੂੰਜੈ ਨੀ
ਇੱਜ਼ਤਾਂ ਨੂੰ ਲੈ ਕੇ ਖੂੰਜੇ ਨੀ
ਤੇਰੀ ਕਿਹੜੇ ਰੂਟ ਦੀ ਤਿਆਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ

ਤੇਰੀ ਅੱਖ ਨਾ ਇਕ ਥਾਂ ਹੱਟਕੇ ਨੀ
ਜਿਵੇਂ ਜੰਗਲ ਚ ਕਬੂਤਰ ਮਟਕੇ ਨੀ
ਕਈ ਚੋਬਰ psycho ਹੋ ਗਏ ਨੇ
ਤੇਰਾ ਨਾਂ ਰੱਟ ਰੱਟ ਕੇ ਨੀ

ਸੋਬਰ ਨਾ ਚਾਲ ਚਲਿੱਤਰ ਨੀ
ਕੋਈ ਲੂਹ ਤਾਂ ਵਿਚਵਾਮਿੱਤਰ ਨੀ
ਸੋਬਰ ਨਾ ਚਾਲ ਚਲਿੱਤਰ ਨੀ
ਕੋਈ ਲੂਹ ਤਾਂ ਵਿਚਵਾਮਿੱਤਰ ਨੀ
ਇਕ ਮੇਲਕ ਹੰਕਾਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ

ਨੋ ਟੇਸਲਾ ਨੋ frida
ਮੁੰਡਾ ਕੋਹਿਨੂਰ ਉਹ ਬੇਬੀ ਸਾਡਾ
ਟੈਮ ਤੋਂ ਚੈੱਕ ਆਊਟ ਡਾ ਡਾ ਡਾ
I Am Shaking Note Na-Da Na-Da

ਕਦੇ ਪੈਰਿਸ ਕਦੇ peuta
ਮੇਰੇ ਨਾਲ ਮੇਰੀ ਮਹਿਬੂਬਾ
I Am Shaking Note Na-Da Na-Da
Time To Checkout Oh Girl Da Da Da
Time To Checkout Oh Girl Da Da Da
Time To Checkout Oh Girl Da Da Da

ਆ ਤੇਰੀ ਪੈਨਸਿਲ ਹੀਲ ਕੁੜੇ
ਕਰੇ ਡਾਇਨਾ ਵਾਂਗੂ ਫੀਲ ਕੁੜੇ
ਉੱਡ ਉੱਡ ਕਰੇ ਸ਼ਿਕਾਰ ਬਿੱਲੋ
ਬਣੇ ਅੰਬਰਾਂ ਲਈ ਤੂੰ ਚੀਲ ਕੁੜੇ

ਆ ਤੇਰੀ ਫੁੰਕਾਰੇ ਨੀ
ਕਈ ਵੈਲੀ ਪੱਟਣ ਤਾਰੇ ਨੀ
ਆ ਤੇਰੀ ਫੁੰਕਾਰੇ ਨੀ
ਕਈ ਵੈਲੀ ਪੱਟਣ ਤਾਰੇ ਨੀ
ਨੀ ਮੈ ਕਿਹਾ ਤੇਰੀ ਫੁਲ ਬਰੀੜ੍ਹੀ ਆ

ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ

ਜਦ ਜੋਬਨ ਮੂਰੇ ਹਾਰੇਗੀ
ਉੱਠ ਉੱਠ ਕੇ ਟੱਕਰਾਂ ਮਾਰੇਗੀ
ਆਪਣੀ ਬੇਵਫ਼ਾਈ ਦਾ ਕਿਥੋਂ ਦੱਸ ਮੁੱਲ ਤਾਰੇਗੀ

ਤੈਨੂੰ ਟੱਕਰੂਗਾ ਮਾਨ ਕੁੜੇ
ਹੋਊ ਤੈਥੋਂ ਬੜਾ ਸ਼ੈਤਾਨ ਕੁੜੇ
ਤੈਨੂੰ ਟੱਕਰੂਗਾ ਮਾਨ ਕੁੜੇ
ਹੋਊ ਤੈਥੋਂ ਬੜਾ ਸ਼ੈਤਾਨ ਕੁੜੇ
ਜਿੰਨੇ ਚੁੱਪ ਨਾਲ ਦੁਨੀਆ ਚਾਰੀ ਏ

ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸ ਦੇ ਕਿਸ ਦੀ ਵਾਰੀ ਏ

Koonj Lyrics In English

Kithe Challi Ae Koonje Ni
Izzataan Nu Laake Khoonje Ni
Teri Kede Route Di Tayaari Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Teri Ankh Na Ek Tha, Hatke Ni
Jinvein Jungle Ch Kabootar, Matke Ni
Kayi Chobar Psycho Ho Gaye Ne
Tera Naa Ratt Ratt Ke Ni

Sobar Na Chaal Chalitar Ni
Koyi Luh Taan Vishwamitar Ni

Sobar Na Chaal Chalitar Ni
Koyi Luh Taan Vishwamitar Ni
Ek Menaka Ahankaari Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

No Tesla No Frida
Munda Kohinoor Oh Baby Sadda
Time To Checkout Da Da Da
I Am Shaking Note Na-Da Na-Da

Kade Paris Kade Peuta
Meri Naal Meri Mehbuba
I Am Shaking Note Na-Da Na-Da
Time To Checkout Oh Girl Da Da Da
Time To Checkout Oh Girl Da Da Da
Time To Checkout Oh Girl Da Da Da

Teri Pencil Heel Kudey
Kare Dayna Wangu Feel Kude
Udd Udd Kare Shikaar Billo
Bane Ambraan Layi Tu Cheel Kudey

Aah Teri Funkaare Ni
Kayi Vali Pattan Taare Ni

Aah Teri Funkaare Ni
Kai Vaili Pattan Taare Ni
Main Kya Teri Full Baryaari Ae

Ni Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Jad Joban Moore, Haaregi
Uth Uth Ke Chakkran, Maaregi
Apni Bewafai Da Kithe Das Mul Taaregi

Tainu Takkruga Maan Kudey
Hoyu Taithon Bada Shaitaan Kudey

Tainu Takkruga Maan Kudey
Hoyu Taithon Bada Shaitaan Kudey
Jine Chup Naal Duniya Chauri Ae

Aaj Qatal Pher Ek Hona
Tu Dassde Kih Di Waari Ae
Aaj Qatal Pher Ek Hona
Tu Dassde Kih Di Waari Ae

Written by: Babbu Maan

This is it. Koonj Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Koonj Song Details:

Song:Koonj
Singer:Babbu Maan
Lyrics:Babbu Maan
Music:Babbu Maan
Label:Babbu Maan

Leave a Comment