Kinni Kinni Lyrics – Diljit Dosanjh

ਕਿੰਨੀ ਕਿੰਨੀ (Kinni Kinni) Lyrics is new Punjabi song by Diljit Donsanjh. Music is given by thiarajxtt. This song lyrics are written by Raj Ranjodh. The music video released by Diljit Dosanjh Yt channel.

Album: Ghost

ਕਿੰਨੀ ਕਿੰਨੀ Lyrics In Punjabi

ਨੀ ਰੰਗ ਤੇਰਾ ਟਾਈਂਨ ਜਿਵੇ ਮੂਨ ਦਾ
ਮੁੱਖੜਾ ਨੀ ਘਰ ਸਕੂਨ ਦਾ
ਟੱਟੂ ਘੁੱਟ ਤੇ ਸਨ ਦਾ ਤੇ ਮੂਨ ਦਾ
ਤੂੰ ਹੌਟ ਉੱਤੋਂ ਪਹਿਲਾਂ ਦਿਨ ਜੂਨ ਦਾ

ਨੀ ਮੇਰੇ ਵੱਲ ਤੁਰੇ ਓ ਸਲੋਲੀ
ਤੇ ਦਿਲ ਮੇਰਾ ਬੀਟ ਕਰੇ ਹੋਲੀ
ਨੀ ਨਜ਼ਰ ਝੁਕਾਕੇ ਜਦੋ ਬੋਲੀ
ਤੂੰ ਸੁਪਨਾ ਤੇ ਅੱਖ ਨੀ ਮੈਂ ਖੋਲੀ

ਨੀ ਮੇਰੇ ਨਾਲ ਨੱਚ ਦੀ ਰਹੀ
ਓ ਬੁੱਲਿਆਂ ਚ ਹੱਸ ਦੀ ਰਹੀ
ਸੀ ਓਹਨੇ ਮੇਰਾ ਨਾਂ ਪੁੱਛਇਆ
ਤੇ ਆਪਣਾ ਵੀ ਦਸ ਦੀ

ਓ ਕੁੜੀ ਸੱਚੀ ਕਿੰਨੀ ਕਿੰਨੀ ਸੋਹਣੀ
ਕਿੰਨੀ ਕਿੰਨੀ
ਜਗ ਦੀ ਰਕਾਨ ਜਿੰਨੀ ਜਿੰਨੀ
ਜੱਚ ਦੀ ਡਰੈਸ ਓਹਦੇ ਮਿੰਨੀ ਮਿੰਨੀ

ਚੜੀ ਨਸ਼ੇ ਦੇ ਵਾਂਗੂ ਚੜੀ ਚੜੀ
ਬੋਤਲ ਟਕਿਲੇ ਦੀ ਹੋ ਭਰੀ ਭਰੀ
ਢੁਲ ਨਾ ਜਾਵੇ ਮੈਨੂੰ ਸੀ ਵਰੀ ਵਰੀ
ਵਰੀ ਵਰੀ, ਵਰੀ ਵਰੀ

ਕਰੀ ਮੈਂ ਤੇਰੇ ਨਾਲ ਪਿਆਰ ਦੀ ਗੱਲ ਏ
ਸੱਚੀ ਨੀ ਮੇਰੇ ਬਸੋ ਬਹਾਰ ਦੀ ਗੱਲ ਏ
ਅੱਖ ਤੇਰੀ ਨੀਲੀ ਨੀਲੀ
ਸੋਹਣੀਏ ਸਮੁੰਦਰਾਂ ਤੌ ਪਾਰ ਦੀ ਗੱਲ ਏ

ਹੋ ਨੱਕ ਵਿਚ ਡਿਮੰਡ ਪੀਸ ਕੁੜੇ
ਕੌਣ ਕਰੁ ਗੀ ਤੇਰੀ ਰੀਸ ਕੁੜੇ
ਜਦੋ ਕਦੇ ਤੂੰ ਮੈਨੂੰ ਮਿਲਦੀ ਨੀ
ਸੀਨੇ ਵਿੱਚੋ ਨਿੱਕਲਦੀ ਚੀਸ ਕੁੜੇ

ਓ ਕੁੜੀ ਸੱਚੀ ਕਿੰਨੀ ਕਿੰਨੀ ਸੋਹਣੀ
ਕਿੰਨੀ ਕਿੰਨੀ
ਜਗ ਦੀ ਰਕਾਨ ਜਿੰਨੀ ਜਿੰਨੀ
ਜੱਚ ਦੀ ਡਰੈਸ ਓਹਦੇ ਮਿੰਨੀ ਮਿੰਨੀ
ਮਿੰਨੀ ਮਿੰਨੀ, ਮਿੰਨੀ ਮਿੰਨੀ

ਚੜੀ ਨਸ਼ੇ ਦੇ ਵਾਂਗੂ ਚੜੀ ਚੜੀ
ਬੋਤਲ ਟਕਿਲੇ ਦੀ ਹੋ ਭਰੀ ਭਰੀ
ਢੁਲ ਨਾ ਜਾਵੇ ਮੈਨੂੰ ਸੀ ਵਰੀ ਵਰੀ
ਵਰੀ ਵਰੀ, ਵਰੀ ਵਰੀ

ਪੈਰਾਂ ਵਿਚ ਮਹਿੰਦੀ ਆ ਮਹਿੰਦੀ ਆ
ਟਿੱਕ ਕੇ ਨੀ
ਬਹਿੰਦੀ ਪੈਗ ਵਾਂਗੂ ਚੜ੍ਹਦੀ ਤੇ ਮੁੜਕੇ ਨੀ ਲਹਿੰਦੀ
ਪਾਸ ਮੈਨੂੰ ਕਰਦੀ ਸਮਾਇਲਾਂ ਮਾਰਜਾਣੀਏ
ਕੁੜੀ ਆ ਬਾਰੂਦ ਜਿਹੀ ਅੱਗ ਨਾਲ ਖੇਂਦੀ

ਹੋ ਨੱਕ ਵਿਚ ਕੋਕਾ ਨੀ ਕਰਦਾ ਧੋਖਾ
ਨੀ ਲੈਗੀ ਦਿਲ ਕੱਢ ਕੇ ਦੋਸਾਂਝਾ ਵਾਲਾ ਔਖਾ
ਰਾਜ ਨੂੰ ਤੂੰ ਲੱਗਦੀ ਪਰੀ ਸੋਨੇ ਤੌ ਖਰੀ
ਰੰਗ ਚੜ੍ਹਿਆ ਨਾਰ ਤੇ ਝੋਖਾ

ਓ ਕੁੜੀ ਸੱਚੀ ਕਿੰਨੀ ਕਿੰਨੀ ਸੋਹਣੀ
ਕਿੰਨੀ ਕਿੰਨੀ
ਜਗ ਦੀ ਰਕਾਨ ਜਿੰਨੀ ਜਿੰਨੀ
ਜੱਚ ਦੀ ਡਰੈਸ ਓਹਦੇ ਮਿੰਨੀ ਮਿੰਨੀ
ਮਿੰਨੀ ਮਿੰਨੀ, ਮਿੰਨੀ ਮਿੰਨੀ

ਚੜੀ ਨਸ਼ੇ ਦੇ ਵਾਂਗੂ ਚੜੀ ਚੜੀ
ਬੋਤਲ ਟਕਿਲੇ ਦੀ ਹੋ ਭਰੀ ਭਰੀ
ਢੁਲ ਨਾ ਜਾਵੇ ਮੈਨੂੰ ਸੀ ਵਰੀ ਵਰੀ
ਵਰੀ ਵਰੀ, ਵਰੀ ਵਰੀ

Kinni Kinni Lyrics In English

ni jad tera time jihe nunda
mukhada ye kar ni sukunda
tattoo gutt sone da te moon da
to hot to pehala din jonda
mere val turiyo slowly
dil mera wait kare holly
nazare jukake zado boli
tu supna te akh nai me kholi

ho mere naal nachadi rahi
oh buliya ch hasdi rahi
c ohne mera naam puchiya
te aapna vi dasdi

oh kudi sachhi kinni kinni sohni kinni kinni
jagdi rakane jaan jinni jinni
jachdi dress ohde minii minni
chadi nashe de wangu chadi chadi
botal takeli diyo bhari bhari
bolata jayesi menu worry worry

kari main tera naal pyar di gal he
sacchi ni mere basso baar di gal he
akh teri nili nili
sohniyo samundara do paar di gal ye

ho nak vich diamond pic kude
koun karugi teri rees kude
jado kade tu menu mildi nai
seene vicho nikaldi chees kude

oh kudi sachhi kinni kinni sohni kinni kinni
jagdi rakane jaan jinni jinni
jachdi dress ohde minii minni
chadi nashe de wangu chadi chadi
botal takeli diyo bhari bhari
bolata jayesi menu worry worry

paida wich mehendiya mehendi
tik ke ni behendi
pag wangu chadadi te mudke ni behendi
pass menu kardiye samil la marjaniye
kudiye barud jehiya aag nal khendi

ho nak wich koka ni karda dhokha
le gai dil kadake dasanjha walal ohkha
raj nu tu lagadi pari sohne to khari
rang chadeya naar te chokah

oh kudi sachhi kinni kinni sohni kinni kinni
jagdi rakane jaan jinni jinni
jachdi dress ohde minii minni
chadi nashe de wangu chadi chadi
botal takeli diyo bhari bhari
bolata jayesi menu worry worry

This is it. ਕਿੰਨੀ ਕਿੰਨੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer(s):Diljit Dosanjh
Musician(s):thiarajxtt
Lyricist(s):Raj Ranjodh
Label(©):Diljit Dosanjh