Kinaare Lyrics Sharry Maan 2021

ਕਿਨਾਰੇ Kinaare Lyrics from album “Dilwale” by Sharry Maan is new Punjabi song with music given by Inder Dhammu. While Kinaare song lyrics are written by Vinder Nathu Majra and featuring artists are Sharry Maan, Yasmeen Sidhu.

Album “Dilwale”

ਕਿਨਾਰੇ Lyrics In Punjabi

ਭਾਵੇਂ ਤੋੜ ਤੋੜ ਰਹੀ ਸੁੱਟਦਾ
ਸਾਡੇ ਬੁੱਲਾਂ ਚੋ ਨਾ ਸਿ ਨਿਕਲੂ
ਤੇਰੇ ਲਈ ਹਾਂ ਚ ਹਾਜ਼ਿਰ ਹਾਂ
ਨਾ ਕਦੇ ਵੀ ਤੇ ਨੀ ਨਿਕਲੂ

ਕੁਛ ਤੇਰੇ ਵੀ ਫਰਜ਼ ਬਣਦੇ
ਕੁਛ ਤੇਰੇ ਵੀ ਫਰਜ਼ ਬਣਦੇ
ਭਾਵੇ ਥੋੜੇ ਬਹੁਤ ਸਮਝ ਲਈ

ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ

ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

ਇੱਕ ਤੇਰਾ ਨਾਂ ਲਿਖਿਆ ਰੂਹ ਤੇ
ਇੱਕ ਤੇਰਾ ਨਾਂ ਲਿਖਿਆ ਰੂਹ ਤੇ
ਗੱਲ ਦਿਲ ਵਾਲੀ ਦੂਰ ਹੋਈ ਆ

ਤੇਰੇ ਖਿਆਲਾਂ ਚ ਦਿਮਾਗ ਰੁਝਿਆ
ਉਂਝ ਸੁਝਦੀ ਨਾ ਗੱਲ ਕੋਈ ਆ
ਤੇਰੇ ਖਿਆਲਾਂ ਚ ਦਿਮਾਗ ਰੁਝਿਆ
ਉਂਝ ਸੁਝਦੀ ਨਾ ਗੱਲ ਕੋਈ ਆ

ਤਾਹੀ ਅੱਖਾਂ ਸਾਮਣੇ ਚਾਉਂਦੀ
ਰੱਖਣਾ
ਤਾਹੀ ਅੱਖਾਂ ਸਾਮਣੇ ਚਾਉਂਦੀ ਰੱਖਣਾ
ਦੂਰ ਜਾਂਦੀ ਨਹੀਓ ਪਲ ਦੀ ਸਹੀ

ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ

ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ

ਇੱਕ ਪਾਸੇ ਭਾਵੇ ਹੋਜੇ ਜੱਗ ਵੇ
ਇੱਕ ਪਾਸੇ ਭਾਵੇ ਹੋਜੇ ਜੱਗ ਵੇ
ਦੂਜੇ ਪਾਸੇ ਅਸੀ ਤੈਨੂੰ ਰੱਖ ਲੈਣਾ

ਨੱਥੂ ਮਾਜਰੇ ਨਾ ਲੋੜ ਕਿਸੇ ਦੀ ਪੈਣੀ
ਜਦੋਂ ਵੀ ਤੂੰ ਸਾਡਾ ਪੱਖ ਲੈਣਾ ਐ

ਤੇਰੇ ਬਿਨਾ ਨਾ ਸਹਾਰਾ ਬਿੰਦ੍ਰਾ
ਤੇਰੇ ਬਿਨਾ ਨਾ ਸਹਾਰਾ ਬਿੰਦ੍ਰਾ
ਗੱਲ ਪੱਥਰ ਤੇ ਲੀਕ ਆ ਕਹਿ

ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ

ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

ਤੇਰੇ ਬਿਨਾ ਇੰਝ ਲੱਗੇ ਸੱਜਣਾ
ਤੇਰੇ ਬਿਨਾ ਇੰਝ ਲੱਗੇ ਸੱਜਣਾ
ਜਿਵੇ ਕਾਗਜ਼ ਦੇ ਪੁਲ ਹੁੰਨੇ ਆ

ਜਦੋਂ ਪਿਆਰ ਨਾਲ ਹੱਥ ਫੜਦੇ
ਅਸੀ ਹੀਰਿਆਂ ਤੇ ਤੁਲ ਹੁੰਦੇ ਆ
ਤੂੰ ਸਾਨੂੰ ਕਿੰਨਾ ਅਣਮੁੱਲਾ ਕਰਤਾ
ਕਿੰਨਾ ਅਣਮੁੱਲਾ ਕਰਤਾ
ਗੱਲ ਹਾਲੇ ਤਾਹੀ ਨਾ ਸਮਝ ਪਾਈ

ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਓਹਦਾ ਨਾਲ ਨਾਲ ਮੇਰੇ ਤੂੰ ਰਹੀ

ਆਪਾਂ ਦੇਖਣੇ ਨੂੰ ਇੱਕ ਲੱਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

Kinaare Lyrics In English

Bhaven Tod Tod Rahi Suttda
Sadde Bullan Cho Na See Niklu
Tere Layi Haan Ch Haazir Haan
Na Kade Vi Ta Ni Niklu

Kuch Tere Vi Faraz Bande
Kuch Tere Vi Faraz Bande
Bhaven Thode Bhot Samajh Layi

Jidda Pani Naal Kinaare Chalde
Ohda Naal Naal Mere Tu Rahi
Jidda Pani Naal Kinaare Chalde
Ohda Naal Naal Mere Tu Rahi

Appa Dekhan Nu Ik Lagiye
Bhaven Lad’da Hazar Bar Rahi

Ik Tera Naa Likhaya Rooh Te
Ik Tera Naa Likhaya Rooh Te
Gal Dil Wali Door Hoi Aa

Tere Khyalan Ch Dimag Rujheya
Unjh Sujhdi Na Gall Koi Aa
Tere Khyalan Ch Dimag Rujheya
Unjh Sujhdi Na Gall Koi Aa

Taahi Ankhan Samne Chaundi Rakhna
Ankhan Samne Chaundi Rakhna
Doori Jandi Nahio Pal Di Sahi

Jidda Pani Naal Kinaare Chalde
Ohda Naal Naal Mere Tu Rahi
Jidda Pani Naal Kinaare Chalde
Ohda Naal Naal Mere Tu Rahi

Aapa Dekhan Nu Ik Lagiye
Bhave Lad’da Hazar Bar Rahi

Jidda Pani Naal Kinaare
Ohda Naal Naal Mere Tu Rahi
Aapa Dekhan Nu Ik Lagiye
Bhave Lad’da Hazar Bar Rahi

Ik Paase Bhave Hoje Jag Ve
Ik Paase Bhave Hoje Jag Ve
Duje Paase Assi Tainu Rakh Laina Ae
Natu Majre Na Lod Kise Di Paini
Jadon Vi Tu Sada Pakh Laina Ae

Tere Bina Na Sahara Bindra
Tere Bina Na Sahara Bindra
Gal Pathar Te Leekh Aa Kahi

Jidda Pani Naal Kinaare Chalde
Ohda Naal Naal Mere Tu Rahi
Jidda Pani Naal Kinaare Chalde
Ohda Naal Naal Mere Tu Rahi

Aapa Dekhan Nu Ik Lagiye
Bhave Lad’da Hazar Bar Rahi

Tere Bina Injh Lage Sajjna
Tere Bina Injh Lage Sajjna
Jiven Kagaza De Phool Hunne Aa

Jadon Pyar Naal Hath Fadhde
Assi Heereya Te Tull Hunde Aa
Tu Sanu Kinna Anmula Karta
Kinna Anmula Karta
Gall Halle Tahi Na Samajh Payi

Jidda Pani Naa Kinaare Chalde
Ohda Naal Naal Mere Tu Rahi
Aapa Dekhan Nu Ik Lagiye
Bhave Lad’da Hazar Bar Rahi

Jidda Pani Naa Kinare Chalde
Ohda Naal Naal Mere Tu Rahi

Written by: Vinder Nathu Majra

This is the end of ਕਿਨਾਰੇ Song Lyrics. if you find any mistake then let us known by filing the contact us form with correct Lyrics. And Also Feedback Form.


Song Info:

Album:Dilwale
Singer(s):Sharry Maan
Musician(s):Inder Dhammu
Cast:Yasmeen Sidhu, Sharry Maan
Label(©):The Maple Music

Leave a Comment