ਕਿ ਹੋਇਆ (Ki Hoya) Lyrics in Punjabi by B Praak & Afsana Khan. Music is given by Bunny. Jaani has written this song Lyrics. Video of this song is directed by Jagdeep Sidhu.
ਕਿ ਹੋਇਆ Lyrics In Punjabi
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
ਕਹਿਰ ਲਗਦਾ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਬੇ ਕਿ ਹੋਇਆ ਏ
ਤੂੰ ਫੁੱਲ ਤੇ ਨੀ ਤੋੜ ਲਿਆ ਕਿਸੇ ਬਾਗ ਦਾ
ਤੂੰ ਪਹਿਲਾ ਕਦੇ ਕੋਈ ਦਿਲ ਤੇ ਨੀ ਤੋੜਿਆ
ਤੂੰ ਪਿਆਸੇ ਨੂੰ ਪਾਣੀ ਪਿਆਇਆ ਸੀ ਕੇ ਨਈ
ਤੂੰ ਕਿਸੇ ਪੀਰ ਨੂੰ ਭੁੱਖਾ ਤੇ ਨੀ ਮੋੜਿਆ
ਤੂੰ ਕਿਸੇ ਪਿਜਰੇ ਚ ਰੱਖਿਆ ਪਰਿੰਦਾ ਤੇ ਨਈ
ਤੂੰ ਪੀਰਾ ਦੀ ਝੂਠੀ ਸੋਹ ਤੇ ਨੀ ਖਾ ਗਿਆ
ਹੋ ਤੇਰੇ ਮੇਰੇ ਇਸਕ ਦੇ ਉੱਤੇ ਕਿਤੇ
ਹੋ ਰੱਬ ਨੂੰ ਗੁੱਸਾ ਤੇ ਨਈ ਆ ਗਿਆ
ਰੱਬ ਨਾਲ ਵੀ ਵੇਰ ਲੱਗਦਾ
ਵੈ ਹੁਣ ਪਾਣੀ ਜਹਿਰ ਲਗਦਾ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਬੇ ਕਿ ਹੋਇਆ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
ਵੈ ਯਾਦਾ ਤੈਨੂੰ ਜਾਨਿਆ ਫਿਰ ਮੈਨੂੰ
ਵੈ ਯਾਦਾ ਤੈਨੂੰ ਜਾਨਿਆ ਫਿਰ ਮੈਨੂੰ
ਕੋਈ ਨਾ ਕੋਈ ਪਾਪ ਲੱਗਿਆ
ਆ ਤਾਰਾ ਟੁਟ ਕੇ ਮੱਥੇ ਤੇ ਆ ਕੇ ਵੱਜਿਆ
ਵੈ ਸਾਨੂੰ ਕੋਈ ਸ਼ਰਾਪ ਲੱਗਿਆ
ਬੇ ਕਿ ਹੋਇਆ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
ਬੇ ਕਿ ਹੋਇਆ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
ਬੇ ਕਿ ਹੋਇਆ ਏ
ਕਿ ਹੋਇਆ ਏ
ਕਹਿਰ ਲਗਦਾ ਏ
ਪਾਣੀ ਜਹਿਰ ਲਗਦਾ ਏ
ਯਾ ਕਿਸੇ ਦੀ ਕਬਰ ਤੇ ਅਸੀ
ਰੱਖ ਦਿੱਤਾ ਪੈਰ ਲਗਦਾ ਏ
ਕਿ ਹੋਇਆ ਏ
Ki Hoya Lyrics In English
Ki hoya ae, Kehar lagde
Paani, Zehar lagde
Ki hoya ae, Kehar lagde
Paani, Zehar lagde
Ya kise di kabar te assi
Rakh ditta pair lagde
Ki hoya ae, Kehar lagde
Ki hoya ae, Kehar lagde
Ve hun paani zehar lagde
Ya kise di kabar te assi
Ve rakh ditta pair lagde
Ve ki hoya ae, Kehar lagde
Ve paani zehar lagde
Ya kise di kabar te assi
Ve rakh deta pair lagde
Ve ki hoya
Tu phul te ni tod leya kise baag da
Tu pehla koi kade dil te ni todeya
Tu pyase nu paani piyaya si ke nai
Tu kise peer nu bhukha te nai modeya
Tu kise pinjre ch rakheya parinda te nai
Tu peera di jhoothi sou te ni kha gaya
Ho tere mere ishqe de utte kitte
Ho rabb nu gussa te ni aa gaya
Rabb naal vi bair lagde
Ve hun paani zehar lagde
Ya kise di kabar te assi
Ve rakh deta pair lagde
Ve ki hoya ae, Kehar lagde
Ve paani zehar lagde
Ya kise di kabar te assi
Ve rakh deta paer lagde
Ve ki hoya ae
Ho ya tan tainu jani aa phir mainu
Ho ya tan tainu jani aa phir mainu
Koi na koi paap lageya
Ho taara tutt ke mathe te aake vajjeya
Ve saanu koi shraap laggeya
Ki hoya ae, Kehar lagde
Ve paani zehar lagde
Ya kise di kabar te assi
Ve rakh deta pair lagde
Ve ki hoya ae, Kehar lagde
Ve paani zehar lagde
Ya kise di kabar te assi
Ve rakh deta pair lagde
Ve ki hoya ae
This is it. Ki Hoya Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer | B Praak, Afsana Khan |
Album | Jatt & Juliet 3 |
Lyricist | Jaani |
Music | Bunny |
Director | Jagdeep Sidhu |
Cast | Diljit Dosanjh, Neeru Bajwa, Jasmin Bajwa |
Music Label | Speed Records |