Khet Lyrics – Himmat Sandhu

ਖੇਤ (Khet) Lyrics in Punjabi by Himmat Sandhu.

ਖੇਤ Lyrics In Punjabi

ਹੋ ਥੋਡੇ ਗੁਚੀ ਬਰਬੇਰੀ
ਸਾਡੇ ਕੁੜਤੇ ਪਜਾਮੇ
ਥੋਡੇ ਹਾਰਲੇ ਹੁੰਦੇ ਆ
ਸਾਡੇ ਬੁਲਟ ਤੇ ਯਾਮੇ

ਨੀ ਤੂ ਫਿਰਦੀ ਪਲਾਜੇ
ਬਿਲੋ ਕਾਰ ਚਮਕਾ ਕੇ
ਜੱਟ ਪੈਲੀ ਵਾਹੀ ਜਾਦੇ
ਹੁਲ ਫੋਰਡ ਪਿੱਛੇ ਪਾਕੇ
ਸਾਨੁੰ ਮਾਣਕ ਦਾ ਪਤਾ
ਕੀ ਡਰੇਕ ਹੁੰਦੈ ਆ ਨੀ

ਹੁਣ ਸੋਹਣੀਏ ਜੱਟਾਂ ਦੇ ਪੁੱਤ
ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ ਨੀ
ਬਸ ਸੋਹਣੀਏ ਜੱਟਾਂ ਦੇ ਪੁਤ

ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ ਨੀ
ਹੁਣ ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ

ਪਾ ਪਾ ਕੇ ਛੱਡਤੇ
ਸਨੀਕਰ ਨੀ ਚਿਰ ਦੇ
ਜੱਟ ਖੁਸੇਆ ਤੇ ਜੁੱਤੀਆਂ ਦੇ
ਸ਼ੌਂਕੀ ਹੋਇ ਫਿਰਦੇ

ਮਹਿਨਤੀ ਜੱਟਾਂ ਦੇ ਪੁਤ
ਲੌਂਦੇ ਬਿੱਲੋ ਚਾਦਰੇ
ਥੋਡੇ ਸਹਿਰ ਨੇੜੇ ਲਾਈ ਬੈਠੇ
ਸਰੋ ਮੱਕੇ ਬਜਾਰੇ

ਚੌਂਦਾ ਮੁੜਕਾ ਕਦੇ ਨਾ
ਓਵਰ ਵੈਟ ਹੁੰਦੇਆ ਨੀ
ਹੁਣ ਸੋਹਣੀਏ ਜੱਟਾਂ ਦੇ ਪੁਤ

ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ ਨੀ
ਬਸ ਸੋਹਣੀਏ ਜੱਟਾਂ ਦੇ ਪੁਤ
ਸੋਹਣੀਏ ਜੱਟਾਂ ਦੇ ਪੁਤ

ਖੇਤ ਹੁੰਦੇ ਆ ਨੀ
ਬਸ ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ

ਵੱਟਾ ਬੰਨੇ ਆ ਦੇ ਰੌਲੇ
ਗਲ ਆਮ ਜਹੀ ਹੰਦੀ
ਸਾਡੇ ਚੱਲਦੀ ਗੰਡਾਸੀ
ਸਰੇ ਆਮ ਜਹਿ ਹੰਦੀ

ਜਹਿੜਾ ਖੇ਼ਡੇ ਨਾ ਸ਼ਿਕਾਰ
ਪੱਟੇ ਬੋਤਲਾ ਦੇ ਡੱਟ
ਜੇਹੜਾ ਹੁੰਦਾ ਨੀ ਡਲੇਰ
ਓਹੋ ਕਾਹਦਾ ਬਿੱਲੋ ਜੱਟ

ਹੱਡ ਵੈਰੀਆਂ ਦੇ ਸਾਡੇ ਕੋਹਲੋ ਸੇਕ ਹੁੰਦੇ ਆ ਨੀ
ਹੂਣ ਸੋਹਣੀਏ ਜੱਟਾਂ ਦੇ ਪੁਤ

ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ ਨੀ
ਬਸ ਸੋਹਣੀਏ ਜੱਟਾਂ ਦੇ ਪੁਤ
ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ ਨੀ
ਬਸ ਸੋਹਣੀਏ ਜੱਟਾਂ ਦੇ ਪੁਤ
ਖੇਤ ਹੁੰਦੇ ਆ

Khet Lyrics In English

Ho Thodde Gucci Burberry
Sadde Kurte Paijame
Thodee Harley Hunde Aa
Sadde Bullet Te Yamhe

Ni Tu Firdi Plaze
Billo Car Chamka Ke
Jatt Pehdi Rahi Jandaa
Hul Ford Pichche Paake
Sanu Manak Da Pata
Ki Drake Hunde Aa Ni

Hun Sohniye Jattan De Putt
Sohniye Jattan De Putt
Khet Hunde Aa Ni
Bas Sohniye Jattan De Putt

Sohniye Jattan De Putt
Khet Hunde Aa Ni
Hun Sohniye Jattan De Putt
Khet Hunde Aa

Paa Paa Ke Chadte
Sneaker Ni Chir Te
Jatt Gusse Aa Te Juttiyaan De
Shaunki Hoye Forde

Mehnati Jattan De Putt
Launde Billo Chadare
Thodde Sehar Nede Layi Baithe
Saro Makke Bajare

Chaunda Budka Kade Na
Hun Wait Hunda Aa Ni
Hun Sohniye Jattan De Putt

Sohniye Jattan De Putt
Khet Hunde Aa Ni
Bas Sohniye Jattan De Putt
Sohniye Jattan De Putt

Khet Hunde Aa Ni
Bas Sohniye Jattan De Putt
Khet Hunde Aa

Vatta Banne Aa De Raule
Gal Aam Jahi Hundi
Sadde Chaladi Gandassi
Sare Aam Jahi Hundi

Jeda Khede Naa Shikar
Patte Botel Aan De Datt
Jeda Hunda Ni Deeler
Oho Kada Billo Jatt

Hadd Vairi Aan De Sadde Kohli Sek Hunde Aa Ni
Hun Sohniye Jattan De Putt

Sohniye Jattan De Putt
Khet Hunde Aa Ni
Bas Sohniye Jattan De Putt
Sohniye Jattan De Putt
Khet Hunde Aa Ni
Bas Sohniye Jattan De Putt
Khet Hunde Aa

This is it. Khet Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singers: Himmat Sandhu
Lyricst: Mandeep Maavi
Music: Haakam