Kde Kde Lyrics by Arjan Dhillon

ਕਦੇ ਕਦੇ (Kde Kde) Lyrics by Arjan Dhillon in Punjabi.

Album: The Revolution

ਕਦੇ ਕਦੇ Lyrics In Punjabi

ਹੋ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਹਾਏ ਅਸਲੇ ਚਲਾ ਲਈਏ ਰਕਾਨੇ ਕਦੇ-ਕਦੇ
ਨੀ ਮਹਿਫਲਾਂ ਸਜਾ ਲਈਏ ਰਕਾਨੇ ਕਦੇ-ਕਦੇ
ਹਾਏ ਮਾਵੇ ਜੇ ਦਵਾ ਲਈਏ ਰਕਾਨੇ ਕਦੇ-ਕਦੇ
ਹਾਏ ਚਿੱਟੇ ਪਾ ਲਈਏ ਰਕਾਨੇ ਕਦੇ-ਕਦੇ
ਮਾਹੌਲ ਜਾ ਬਣਾ ਲਈਏ ਰਕਾਨੇ ਕਦੇ-ਕਦੇ
ਨੀ ਗੇੜਾ-ਗੂੜਾ ਲਾ ਲਈਏ ਰਕਾਨੇ ਕਦੇ-ਕਦੇ
ਹੁਸਨ ਪਿੱਛੇ ਲਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ

ਹੋ ਮਾਰਦੀਏ ਲਲਕਾਰਾ ਬਿੱਲੋ ਕਦੇ-ਕਦੇ
ਨੀ ਕਦੇ-ਕਦੇ ਗ਼ਜ਼ਲਾਂ ਤੇ ਵਾਰਾਂ ਕਦੇ-ਕਦੇ
ਨੀ ਠਾ ਦੀਏ ਪਿੰਡ ਸਾਰਾ ਬਿੱਲੋ ਕਦੇ-ਕਦੇ
ਹਾਏ ਭਰ ਜਾਵੇ ਯਾਰਾਂ ਨਾਲ ਚੁਬਾਰਾ ਕਦੇ-ਕਦੇ
ਹਾਏ ਹੁੰਦੀ ਸੁਣਦੀ ਆ ਚੱਕ-ਚੱਕ ਕਦੇ-ਕਦੇ
ਹੋ ਖੁੱਲ ਜਾਣ ਬੋਤਲਾਂ ਦੇ ਡੱਟ ਕਦੇ-ਕਦੇ
ਹੋ ਮਿੱਤਰਾਂ ਦਾ ਹੋ ਜਾਂਦਾ ਕੱਠ ਕਦੇ-ਕਦੇ
ਨੀ ਜੱਟ ਕਿੱਥੇ ਕਰਦੇ ਆਂ ਘੱਟ ਕਦੇ-ਕਦੇ
ਨੀ ਉਡਦੇ ਨੂੰ ਲਾਹ ਲਈਏ ਰਕਾਨੇ ਕਦੇ-ਕਦੇ
ਹਾਏ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ

ਹੋ ਦੇਖ ਆਈਏ ਫੋਲ ਕਦੇ-ਕਦੇ
ਨੀ ਕਦੇ-ਕਦੇ ਖੁੱਲ ਜਾਈਏ ਘੋਲ ਕਦੇ-ਕਦੇ
ਹਾਏ ਕਾਰ ਲਈਏ ਚੈਟ ਕਦੇ-ਕਦੇ
ਹੋ ਮਾਰੀਏ ਗਰਾਊਂਡਾਂ ਵਿਚ ਧੌਲ ਕਦੇ-ਕਦੇ
ਹੋ ਦੇਖਾ ਦੀਏ ਹਾਣਦੀਏ ਜ਼ੋਰ ਕਦੇ-ਕਦੇ
ਹਾਏ ਬਹਾਲ ਹੋਈਏ ਖੇਤ ਓਨ-ਰੋਡ ਕਦੇ-ਕਦੇ
ਹੋ ਕਦੇ-ਕਦੇ ਵੇਗਣਾ ਤੇ ਫੋਰਡ ਕਦੇ-ਕਦੇ

ਹਾਏ ਸੋਹਣੇਆ ਦੀ ਲੱਗਦੀ ਏ ਤੋੜ ਕਦੇ-ਕਦੇ
ਨੀ ਰੁੱਸੀ ਨੂੰ ਮਨਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ

ਹੋ ਕਦੇ-ਕਦੇ ਹਾਈ, ਲੋ ਕਿ ਕਦੇ-ਕਦੇ
ਹਾਏ ਦਰਸ਼ਨ ਦੇ ਦੀਏ ਫ੍ਰੀ ਕਦੇ-ਕਦੇ
ਹਾਏ ਆਖੇ ਮੈਨੂੰ ਛੇਤੀ ਹੋਈਏ ਵੀ ਕਦੇ-ਕਦੇ
ਹਾਏ ਬਿੱਲੋ ਜਦੋ ਹੋਵੇ ਟਿਪਸੀ ਕਦੇ-ਕਦੇ
ਹੋ ਚੰਨ ਮੈਨੂੰ ਲੱਗੇ ਓਹਦਾ ਟਿੱਕਾ ਕਦੇ-ਕਦੇ
ਹਾਏ ਅੰਬਰ ਵੀ ਲੱਗਦੇ ਫਿੱਕਾ ਕਦੇ-ਕਦੇ
ਹਾਏ ਨੱਖਰੇ ਤੌ ਹਾਰ ਜਾ ਜਿਤਾਂ ਕਦੇ-ਕਦੇ
ਜਦੋ ਆਉਂਦੀਆਂ ਨੇ ਛਿੱਕਾਂ ਕਦੇ-ਕਦੇ
ਓਦੋ ਈ ਫੋਨ ਲਾਲੀਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ
ਨੀ ਮਾੜੀ-ਮੋਟੀ ਖਾ ਲਈਏ ਰਕਾਨੇ ਕਦੇ-ਕਦੇ

Kde Kde Lyrics In English

Ho Marhi motti kha liye Rakane kde kde
Haye akha lishka liye Rakane kde kde
Haye asle chla liye Rakane kde kde
Ni Mehfilan saja liye Rakane kde kde

Haye maave jehe dawa liye Rakane kde kde
Ni chitte paa liye Rakane kde kde
Mahol ja bana liye Rakane kde kde
Ni gehra gurha la liye Rakane kde kde

Husan picche laa liye Rakane kde kde
Ni Marhi motti kha liye Rakane kde kde
Ni Marhi motti kha liye Rakane kde kde
Ni Marhi motti kha liye Rakane kde kde

Ho maardie billo lalkara kde kde
Ni kde kde ghazalan te waran kde kde
Haye thaa diye billo pind sara kde kde
Haye bhar javein yaran nal chubara kde kde

Haye hundi sundi a chak chak kde kde
Ho khul jan bottlean de datt kde kde
Haye mittran da ho janda katth kde kde
Ni jatt kithe karde a ghat kde kde

Ni uddde nu laa liye Rakane kde kde
Haye Marhi motti kha liye Rakane kde kde
Ni Marhi motti kha liye Rakane kde kde
Haye Marhi motti kha liye Rakane kde kde
Ni Marhi motti kha liye Rakane kde kde

Ho dekh aiye bahar jake fall kde kde
Ni kde kde khull jaie ghol kde kde
Haye kar liye chat billo call kde kde
Ho mariye groundan vich dhaul kde kde

Ho dikha diye haan diye jor kde kde
Haye bahla hoiye khet on road kde kde
Haye kde kde wagon te ford kde kde
Haye sohneya di lagdi aa tordh kde kde
Ni russi nu mna liye rakane kde kde

Ni Marhi motti kha liye Rakane kde kde
Ni Marhi motti kha liye Rakane kde kde
Ni Marhi motti kha liye Rakane kde kde

Ho kde kde high low key kde kde
Haye darshan de diea free kde kde
Haye akhe mainu cheti hoiye weeh kde kde
Haye billo jadon hove tipsy kde kde
Ho chan mainu lage ohda tikka kde kde
Haye ambar vi lgda ae nikka kde kde
Haye nakhre to haar ja main jittan kde kde
Jadon aundia ne Arjanan shikan kde kde
Odon ee phone la liye rakane kde kde

Ni Marhi motti kha liye Rakane kde kde
Ni Marhi motti kha liye Rakane kde kde
Ni Marhi motti kha liye Rakane kde kde

This is it. Kde Kde Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Panj-aab Records