ਕਸਮ (Kassam) Lyrics in Punjabi song by Garry Sandhu. Music is given by Daddy Beats. Garry Sandhu has written this Lyrics. The music video of the Kassam song is directed by Kartoon.
ਕਸਮ Lyrics In Punjabi
ਤੇਰੇ ਨਾਲ ਨਾਲ ਰਵਾ ਮੇਰਾ ਦਿਲ ਕਰਦੇ॥
ਦਿਲ ਕਰਦਾ ਮੈਂ ਰਵਾ ਤੇਰੇ ਨਾਲ ਨਾਲ ਨੀ
ਤੂੰ ਵਜਾ ਮੇਰੀ ਮੁਸਕਾਨ ਦੀ ਏ
ਤੂੰ ਵਜਾ ਮੇਰੀ ਮੁਸਕਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਮੰਗਾ ਰੱਬ ਤੋ ਦੁਆਬਾ ਖੁਸ਼ ਵੱਸੇ ਤੂੰ
ਆਵੇ ਦੁੱਖ ਨਾ ਕੋਈ ਹਰ ਵੇਲੇ ਹੱਸੇ ਤੂੰ
ਕਾਇਨਾਤ ਤੇਰੇ ਕਦਮਾ ਚ ਧਾਰਾ ਮੈ
ਤੇਰੇ ਹੁੰਦਿਆ ਤਾ ਕਿਸੇ ਤੋ ਨਾ ਹਰਾ ਮੈਂ
ਤੂੰ ਮੇਥੋ ਕਦੇ ਦੂਰ ਹੋਈ ਨਾਂ
ਜਾਨ ਤੇਰੇ ਵਿੱਚ ਜਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਤੇਰੇ ਦਿੱਲ ਦੇ ਕਰੀਬ ਮੈਨੂੰ ਰਹਿਣ ਦੇ
ਦਿਲ ਕਰਦੇ ਤੇਰੇ ਨਾਲ ਉਮਰਾ ਬਿਤਾ ਲਵਾ
ਤੈਨੂੇ ਅਜਲਾ ਲਈ ਆਪਣੀ ਬਣ ਲਵਾ
ਤੇਰੇ ਨਾਲ ਦਿਲ ਦੀ ਲੱਗੀ ਦਿਲ ਦੀ ਲੱਗੀ
ਨਾ ਕੋਈ ਗੱਲ ਐ ਜੂਬਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਹਣਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
Kassam Lyrics In English
Tere naal naal rahwan mera dil karde
Dil karda me rahwa tere naal naal ni
Tu wajah meri muskaan di ae
Tu wajah meri muskaan di ae
Tere to sohna aur koi na ji
Mainu kassam quran di ae
Tere to sohna aur koi na ji
Mainu kasam quran di ae
Tere to sohna aur koi na ji
Mainu kasam quran di ae
Manga rab ton duawan khush vase tu
Aave dukh na koi har velle hase tu
Qaynaat tere kadma ch dhara main
Tere hunde aa tan kise to na hara main
To main ton kade door hoyi na door hoyi na
Jaan tere vich jaan di ye
Tere to sohna aur koi na ji
Mainu kassam quran di ae
Tere to sohna aur koi na ji
Mainu kasam quran di ae
Tere to sohna aur koi na ji
Mainu kasam quran di ae
Rehn de ni rehn de ni rehn de
Tere dil de karib mainu rehn de
Dil kare tere na umara bata lavan
Tenu aizlaal apni bana lawan
Ne tere naal dil di lagi dil di lagi
Na koi gal di ye zubaan di ae
Tere to sohna aur koi na ji
Mainu kassam quran di ae
Tere to sohna aur koi na ji
Mainu kasam quran di ae
Tere to sohna aur koi na ji
Mainu kasam quran di ae
This is it. Kassam Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer | Garry Sandhu |
Album | Bipolar |
Lyricist | Garry Sandhu |
Music | Daddy Beats |
Director | Kartoon |
Music Label | Fresh Media Records |