ਕਸੂਰ (Kasoor) this new Panjabi song sung by Amar Sehmbi & Sudesh Kumari with music is given by Black Virus. This song lyrics are written by Gill Machhrai.
ਕਸੂਰ Lyrics In Panjabi
ਗੋਰੇ ਰੰਗ ਨੇ ਕੇਹਰ ਕਰ ਰੱਖਿਆ
ਲੰਘੀ ਮੁੰਡਿਆਂ ਦੇ ਕੋਲੋਂ ਗਿਆ ਹੱਸਿਆ
ਹੋ ਗੋਰੇ ਰੰਗ ਨੇ ਕੇਹਰ ਕਰ ਰੱਖਿਆ
ਮੈਂ ਲੰਘੀ ਮੁੰਡਿਆਂ ਦੇ ਕੋਲੋਂ ਗਿਆ ਹੱਸਿਆ
ਚੁੰਨੀ ਦੰਦਾਂ ਥੱਲੇ ਕਾਹਤੋਂ ਫਿਰੇ ਟੁੱਕਦੀ
ਜਵਾਨੀ ਦਾ ਸਰੂਰ ਮੁੰਡਿਆਂ
ਹੋ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਵੇ ਮੇਰਾ ਨਾ ਕਸੂਰ ਮੁੰਡਿਆਂ
ਓ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਹਾਂ ਮੇਰਾ ਨਾ ਕਸੂਰ ਮੁੰਡਿਆਂ
ਮੈਨੂੰ ਮਪੀਆਂਨੇ ਲਾਡਾਂ ਨਾਲ ਰੱਖਿਆ
ਵੇ ਜੱਟ ਜਿਵੇਂ ਸਾਂਭ ਦੇ ਜ਼ਮੀਨ
ਤੇਰੀ ਗੁੱਤ ਦਾ ਨਾਗਵਲ ਡੰਗਦਾ
ਮਰਉ ਕੋਈ ਗੱਬਰੂ ਸੌਕੀਨ
ਤੇਰੀ ਗੁੱਤ ਦਾ ਨਾਗਵਲ ਡੰਗਦਾ
ਮਰਉ ਕੋਈ ਗੱਬਰੂ ਸੌਕੀਨ
ਕਾਲਾ ਤਿਲ ਤੈਨੂੰ ਨਜ਼ਰੋਂ ਬਚਾਵੇ
ਭਾਨ ਦਾ ਗਰੂਰ ਮੁੰਡਿਆਂ
ਹੋ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਵੇ ਮੇਰਾ ਨਾ ਕਸੂਰ ਮੁੰਡਿਆਂ
ਓ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਹਾਂ ਮੇਰਾ ਨਾ ਕਸੂਰ ਮੁੰਡਿਆਂ
ਵੇ ਮੈਂ ਮਿਰਘਾ ਦੀ ਤੋਰ ਜਦੋ ਤੁਰਦੀ
ਕਰਦੀ ਆ ਢੱਕਰਾਂ
ਬਿੱਲੀ ਅੱਖ ਨੇ ਹਲਾਕ ਸਾਰੇ ਕਿੱਤੇ
ਜੋ ਫਿਰਦੇ ਬਲਾਉਂਦੇ ਬੱਕਰੇ
ਬਿੱਲੀ ਅੱਖ ਨੇ ਹਲਾਕ ਸਾਰੇ ਕਿੱਤੇ
ਜੋ ਫਿਰਦੇ ਬਲਾਉਂਦੇ ਬੱਕਰੇ
ਤਿੱਖੀ ਝਾਂਜਰਾਂ ਦੀ ਅਵਾਜ ਬੱਜੇ ਫਾਇਰ ਤੌ
ਬਹਾਲੀ ਮਸ਼ਹੂਰ ਮੁੰਡਿਆਂ
ਹੋ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਵੇ ਮੇਰਾ ਨਾ ਕਸੂਰ ਮੁੰਡਿਆਂ
ਓ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਹਾਂ ਮੇਰਾ ਨਾ ਕਸੂਰ ਮੁੰਡਿਆਂ
ਮੇਰਾ ਹੁਸਨ ਕਰਉ ਪਹਿਰੇਦਾਰੀਆਂ
ਵੇ ਬਿੰਦ ਦਾ ਵੀ ਖਾਇ ਨਾ ਬਿਸ਼ਾ
ਗਿੱਲ ਛੇਤੀ ਹੀ ਬਣਾਉ ਲਾਣੇਦਾਰਨੀ
ਨੀ ਮੱਛਰਾਏ ਵਾਲਿਆਂ ਨੂੰ ਚਾਅ
ਗਿੱਲ ਛੇਤੀ ਹੀ ਬਣਾਉ ਲਾਣੇਦਾਰਨੀ
ਨੀ ਮੱਛਰਾਏ ਵਾਲਿਆਂ ਨੂੰ ਚਾਅ
ਰੋਨੀ ਲੈ ਕੇ ਜੀਉ ਤੈਨੂੰ ਅਜਨਾਲੀ
ਆਉ ਗੀ ਜਰੂਰ ਮੁੰਡਿਆਂ
ਹੋ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਵੇ ਮੇਰਾ ਨਾ ਕਸੂਰ ਮੁੰਡਿਆਂ
ਓ ਤੇਰਾ ਸੂਰਮਾ ਕਰਾਵੇ ਨਿੱਤ ਕਰੇ
ਹਾਂ ਮੇਰਾ ਨਾ ਕਸੂਰ ਮੁੰਡਿਆਂ
Kasoor Lyrics In English
Black virus!
Gore rang ne kehar kar rakheya
Langhi mundeya de kolo geya hasseya
Oh gore rang ne kehar kar rakheya
Main langhi mundeya de kolo geya hasseya
Chunni danda thalle kaato phire tukkdi
Jawani da saroor mundeya
Oh tera surma karawe nit kaare
Ve mera na kasoor mundeya
Oh tera surma karawe nit kaare
Ha mera na kasoor mundeya
Mainu maapeya ne laadaan naal rakheya
Jatt jivein sambhde zameen
Teri gutt da naag bann danggda
Marau koyi gabru shaukeen
Teri gutt da naag bann danggda
Marau koyi gabru shaukeen
Kaala til tainu nazron bachave
Bhannda garoor mundeya
Oh tera surma karawe nit kaare
Ve mera na kasoor mundeya
Oh tera surma karawe nit kaare
Haan mera na kasoor mundeya
Ve main mirga di taur jadon turdi
Dil’an de aa kar diyan dakkre
Billi ankh ne halaak kite saare
Jo phirde balaunde bakre
Billi ankh ne halaak kite saare
Jo phirde balaunde bakre
Tikhi jhanjran di vaaj wajje fire ton
Baahli mashoor mundeya
Oh tera surma karave nit kaare
Ve mera na kasoor mundeya
Oh tera surma karave nit kaare
Ho mera na kasoor mundeya
Mera husn karau pehredariyan
Ve mainu ta vikhayi na masa
Gill chheti hi banau laanedaarni
Haaye machrai aaleya nu chaah
Gill chheti hi banau laanedaarni
Haaye machrai aaleya nu chaah
Rony leke jaau tainu ajnali
Aaugi zaroor mundeya
Oh tera surma karawe nit kaare
Ho mera na kasoor mundeya
Oh tera surma karawe nit kaare
Ho mera na kasoor mundeya
Written by:
Rony Ajnali and Gill Machhrai
This is it. Kasoor Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Kasoor Song Info:
Singer(s): | Amar Sehmbi, Sudesh Kumari |
Musician(s): | Black Virus |
Lyricist(s): | Gill Machhrai |
Label(©): | Jass Records |