Kangna Lyrics Amar Sehmbi

ਕੰਗਨਾ (Kangna) by Amar Sehmbi ft. Kamal Khangura, is new Panjabi song sung by Amar Sehmbi. Music of song this given by Bravo, while lyrics of this song written by Meet Hundal. Music video directed by Ballie Singh. Starring Amar Sehmbi and Kamal Khangura.

ਕੰਗਨਾ Lyrics In Song Panjabi

ਓ ਸਾਡੇ ਨਾਂ ਤੇ ਪਾ ਕੇ ਬੋੱਲੀਆਂ
ਓ ਨੱਚ ਦੀ ਰਹੀ
ਕੱਲੀ ਕੱਲੀ ਵੰਗ ਟੁੱਟ ਦੀ ਹਾਏ ਕੱਚ ਦੀ ਰਹੀ
ਸਾਡੇ ਨਾਂ ਤੇ ਪਾ ਕੇ ਬੋੱਲੀਆਂ
ਓ ਨੱਚ ਦੀ ਰਹੀ
ਕੱਲੀ ਕੱਲੀ ਵੰਗ ਟੁੱਟ ਦੀ ਹਾਏ ਕੱਚ ਦੀ ਰਹੀ

ਓ ਗੋਰੇ ਗੁੱਟ ਉੱਤੇ ਕੱਚ ਮਰਵਾ ਲਿਆ
ਹੁਣ ਗੱਲ ਜੀ ਟਾਲਦੀ ਮਿੱਤਰਾਂ ਤੌ
ਪਹਿਲਾਂ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ
ਹਾਏ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ

ਓ ਪਿੰਕ ਪਿੰਕ ਬੁੱਲਾਂ ਤੇ ਦੰਦਾਸਾ ਲਾਲ ਰੰਗ ਦਾ
ਨੀ ਅੱਤ ਤੇਰਾ ਨਖਰਾ ਏ ਕੱਲੇ ਕੱਲੇ ਅੰਗ ਦਾ
ਗਬਰੂ ਤੇ ਜਾਦੂ ਚੱਲ ਗਿਆ ਤੇਰੀ ਸੰਗ ਦਾ
ਨੀ ਅੱਖਾਂ ਨਾਲ ਨਾਪ ਲੈ ਲੁ ਕੱਲੀ ਕੱਲੀ ਵੰਗ ਦਾ

ਡੇਟ ਮੰਗਣੀ ਦੀ ਨੋਟ ਕਰਵਾ ਲਈ
ਨੀ ਤੂੰ ਚੜ੍ਹਦੇ ਸਿਆਲ ਦੀ ਮਿੱਤਰਾਂ ਤੌ
ਪਹਿਲਾਂ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ
ਹਾਏ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ

ਓ ਫਾਇਰ ਕੱਢੇ ਗਬਰੂ ਹੁਲਾਰੇ ਤੇਰੇ ਲੱਕ ਦੇ
ਤੇ ਨੋਸ ਪਿੰਨ ਮਾਰੇ ਲਿਸ਼ਕਾਰੇ ਤੇਰੇ ਨੱਕ ਤੇ
ਹੱਥ ਜੇ ਤੂੰ ਦਿੱਤਾ ਮੀਤ ਹੁੰਦਲ ਦੇ ਹੱਥ ਤੇ
ਨੀ ਅੱਖ ਕਿੱਦਾਂ ਰੱਖ ਜੁ ਕੋਈ ਮਿੱਤਰਾਂ ਦੇ ਹੱਕ ਤੇ

ਓ ਜਦੋ ਤੇਰੇ ਮੇਰੇ ਨਾਂ ਤੇ ਚੱਲੂ ਪਾਰਟੀ
ਚੰਡੀਗੜ੍ਹ ਦਾਰੂ ਮੂਕ ਜੁ ਨੀ ਲਿਕਰਾਂ ਤੌ
ਪਹਿਲਾਂ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ
ਹਾਏ ਨੱਚਦੀ ਨੇ ਵੰਗਾ ਤੁੜ ਵਾਲਿਆਂ
ਹੁਣ ਕੰਗਨਾ ਭਾਲਦੀ ਮਿੱਤਰਾਂ ਤੌ

Kangna Lyrics In English

Oh saade nam te paa ke bolliyaan
Oh nach di raahi
Kalli kalli wang toot di
Haaye kach di rahi

Saade nam te paa ke bolliyaan
Oh nach di raahi
Kalli kalli wang toot di
Haaye kach di rahi

Oh gore gutt utte kach marva liya
Hun gal ji taldi mitraan ton
Pehlan nach di ne wanga tudva liya
Hun kangna bhaldi mitraan ton
Haaye ne nach di ne wanga tudva liya
Hun kangna bhaldi mitraan ton

Bravo music!

Ho pink pink bullan te
Dindasa lal rang da
Ni att tera nakhran ae
Kalle kalle ang da

Gabbru te jaadu chaal gaya
Tere sang da
Ni akhan nal naap lelu
Kalli kalli wang da

Date mangni di note karva lavi
Ni tu chadh de siyal di mitraan ton
Pehlan nach di ne wanga tudva liya
Hun kangna bhaldi mitraan ton
Haaye ne nach di ne wanga tudva liya
Hun kangna bhaldi mitraan ton

Ho fire kade gabbru hulare tere lakk te
Te nose pin mare laskaare tere nakk te
Haath je tu dita meet hundal de haath te
Ni akh kida rakh ju koi mitraan de hakk te

Ho tere mere nam te chalu jaadon party
Chandigarh daaru mukk jugi likkran ton Pehlan nach di ne wanga tudva liya
Hun kangna bhaldi mitraan ton
Haaye ne nach di ne wanga tudva liya
Hun kangna bhaldi mitraan ton.

This is it. Kangna Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Kangna Song Details

Singer – Amar Sehmbi
Song:Kangna
Music –Bravo
Lyrics – Meet Hundal
Director – Ballie Singh
Label – Jass Records