Kaalia Raatan Song Lyrics Harjot Latest Punjabi Song 2021

The beautiful voice of ਕਾਲੀਆ ਰਾਤਾਂ Kaalia Raatan Punjabi Song is Harjot Lyrics by Navi Buttar, Music By Young J. Kaalia Raatan. Song was released on 12 July 2021 by T-Series. Harjot is featured in the song. This is the latest trending song.

ਕਾਲੀਆ ਰਾਤਾਂ Lyrics In Punjabi

ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ
ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ

ਚੰਨਾ ਵੇ ਤੇਰੀ ਯਾਦ ਆਉਂਦੀ ਐ
ਵੇ ਮੈਨੂੰ ਹਰ ਪਲ ਸਤਾਉਂਦੀ ਐ
ਮਹਿਰਮਾਂ

ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ

ਜੱਦ ਦੇਖਾਂ ਨਾ ਤੈਨੂੰ
ਏ ਧੜਕਣ ਰੁਕ ਜਾਂਦੀ
ਇਹਸਾਸ ਤੇਰਾ ਨਾ ਹੋਵੇ ਤਾ
ਨਬਜ਼ ਵੀ ਰੁਕ ਜਾਂਦੀ

ਮਿਠੀਆਂ ਬਾਤਾਂ ਦਿਤੀਆਂ ਸੌਗਾਤਾਂ
ਤੇਰੀ ਯਾਦ ਸਤਾਵੇ ਰੋਗ ਇਸ਼ਕ ਦਾ ਲਾਤਾ

ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ

ਜਿੰਨਾ ਰਾਹਾਂ ਤੇ ਜਾਂਦੇ ਸੀ ਓਹੋ ਰਾਹ ਬਿਸਰ ਗਏ
ਮਾਣਕਾ ਮਾਣਕਾ ਹੋਕੇ ਸੁਪਨੇ ਬਿਖਰ ਗਏ

ਇਕ ਬਾਰੀ ਆਜਾ ਮੈਨੂੰ ਦੀਦ ਕਾਰਾ ਜਾ
ਦਿਲ ਨਹੀਂ ਲੱਗਦਾ ਤੇਰੇ ਬਿਨਾਂ

ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ

ਇੰਨਾ ਅੱਖੀਆਂ ਨੂੰ ਉਡੀਕ ਮੈਂ ਸਾਜਨਾ ਤੇਰੀ ਏ
ਦੱਸ ਤੂੰ ਕਾਤੋ ਲਾਈ ਬੈਠਾ ਦੇਰੀ ਏ

ਕੱਦ ਆਵੇਂਗਾ ਮੈਂਨੂੰ ਗੱਲ ਲਾਵਵੇਗਾ
ਤੇਰੀ ਯਾਦ ਨੇ ਤਾਂ ਮੈਨੂੰ ਹੁਣ ਕਮਲੀ ਬਣਾ
ਤਾਂ

ਚੰਨਾ ਵੇ ਤੇਰੀ ਯਾਦ ਆਉਂਦੀ ਐ
ਵੇ ਮੈਨੂੰ ਹਰ ਪਲ ਸਤਾਉਂਦੀ ਹੈ
ਮਹਿਰਮਾਂ

ਕਾਲੀਆਂ ਰਾਤਾਂ ਏ ਬਰਸਾਤਰਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾ

Kaalia Raatan Lyrics In English

Kaalia raatan ye barsaatan
Dil nahi lagda tere bina
Kaalia raatan te barsaatan
Dil nahi lagda tere bina

Channa ve teri yaad aundi aey
Ve mainu har pal sataundi aey
Mahrmaan…

Kaalia raatan ye barsaatan
Dil nahi lagda tere bina

Jadd dekhan na tainu
Ye dhadkan ruk jaandi
Ehsaas tera na hove ta
Nabz bhi ruk jaandi

Mithiya baatan ditiya saugatan
Teri yaad satave rove ishq da laata

Kaalia raatan ye barsaatan
Dil nahi lagda tere bina

Jinna raaha te jaande si ora bissar gaye
Manka manka hoke supne bikhar gaye

Ek baari aaja mainu deed kara ja
Nahi bhullania mainu saddiya mulakatan

Kaalia raatan ye barsaatan
Dil nahi lagda tere bina

Enna akhiya nu udeek main sajna teri ye
Dass tu ka to laai baitha deri ye

Kadd aavenga mennu gall laavenga
Teri yaad ne tan mainu hun kamli bana tan

Channa ve teri yaad aundi aey
Ve mainu har pal sataundi hey
Mehramaan..

Kaalia raatan ye barsaatan
Dil nahi lagda tere bina

Kaalia Raatan Song Detail –
Song – Kaalia Raatan
Singer – harjot
Lyrics – Navi Buttar
Music – Young J
Starring – harjot
Release Date – 12 July 2021
Label – T-Series