ਜੁੱਤੀ (Jutti) by Ranjit Bawa is New Panjabi song. This song lyrics are written by Sukh Sandhu and featuring artists are Tarsem Jassar, Ranjit Bawa and Music given by Beat Inspector. & Video is released by Gem Tunes Punjabi Youtube Channel.
Movie: Khaao Piyo Aish Karo
ਜੁੱਤੀ Lyrics In Panjabi
ਮੁੱਲ ਮਿੱਤਰਾਂ ਦੀ ਹਾਂ ਦਾ ਜੇ ਪਾ ਦੇ ਤੂੰ
ਸੋਹਣੀ ਬਣ ਜਾਣੀ ਮਿੱਤਰਾਂ ਦੀ ਲਾਈਫ ਨੀ
ਮੁੱਲ ਮਿੱਤਰਾਂ ਦੀ ਹਾਂ ਦਾ ਜੇ ਪਾ ਦੇ ਤੂੰ
ਸੋਹਣੀ ਬਣ ਜਾਣੀ ਮਿੱਤਰਾਂ ਦੀ ਲਾਈਫ ਨੀ
ਚੰਗਾ ਲੱਭ ਕੇ ਵਿਚੋਲਾ ਪੱਟ ਹੋਣੀਏ
ਓ ਤੈਨੂੰ ਕੱਲ ਨੂੰ ਬਣਾ ਲੁ ਵਾਈਫ ਨੀ
ਓ ਤੂੰ ਜੋ ਆਖੇਗੀ ਕਰੂਗਾ ਤੇਰੇ ਵਾਸਤੇ
ਪੂਰੇ ਕਰੂਗਾ ਡ੍ਰੀਮ ਤੇਰੇ ਸਾਰੇ ਨੀ
ਓ ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
ਹੋ ਤੈਨੂੰ ਦੂਰੋਂ ਦੂਰੋਂ ਦੂਰੋਂ ਰਹਿੰਦਾ ਤੱਕਦਾ
ਮੁੰਡਾ ਦਿਲ ਦਾ ਸੁਣਾਵੇ ਕਿਵੇਂ ਹਾਲ ਨੀ
ਸਾਰਾ ਦਿਨ ਹੀ ਮੁੰਡੇ ਨੂੰ ਪੱਟ ਹੋਣੀਏ
ਆਉਂਦੇ ਤੇਰੇ ਵਾਰੇ ਆ ਖਿਆਲ ਨੀ
ਹੋ ਤੈਨੂੰ ਦੂਰੋਂ ਦੂਰੋਂ ਦੂਰੋਂ ਰਹਿੰਦਾ ਤੱਕਦਾ
ਮੁੰਡਾ ਦਿਲ ਦਾ ਸੁਣਾਵੇ ਕਿਵੇਂ ਹਾਲ ਨੀ
ਸਾਰਾ ਦਿਨ ਹੀ ਮੁੰਡੇ ਨੂੰ ਪੱਟ ਹੋਣੀਏ
ਆਉਂਦੇ ਤੇਰੇ ਵਾਰੇ ਆ ਖਿਆਲ ਨੀ
ਓ ਰਾਨੀ ਤੈਨੂੰ ਦਿਲ ਦੀ ਬਣੌਨ ਵਾਸਤੇ
ਸਾਰੀ ਉਮਰ ਵੀ ਰਹਿ ਲੈ ਗੇ ਕੁਵਾਰੇ ਨੀ
ਓ ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
ਹੋ ਜਾਨ ਵਾਰ ਕੇ ਨਿਭਾਉ ਜੱਟ ਬੱਲੀਏ
ਤੇਰੇ ਨਾਲ ਕਿੱਤੇ ਕੋਲ ਤੇ ਕਰਾਰਾਂ ਨੂੰ
ਉਹ ਦਿਲ ਕੋਕੇ ਚ ਜੜਾ ਲਈ ਭਾਵੇ ਜੱਟ ਦਾ
ਟਿੱਕਾ ਮੱਥੇ ਦਾ ਬਣਾ ਲਈ ਭਾਵੇ ਯਾਰਾਂ ਦਾ
ਓ ਟਿੱਕਾ ਮੱਥੇ ਦਾ ਬਣਾ ਲਈ ਭਾਵੇ ਯਾਰਾਂ ਦਾ
ਹੋ ਜਾਨ ਵਾਰ ਕੇ ਨਿਭਾਉ ਜੱਟ ਬੱਲੀਏ
ਤੇਰੇ ਨਾਲ ਕਿੱਤੇ ਕੋਲ ਤੇ ਕਰਾਰਾਂ ਨੂੰ
ਉਹ ਦਿਲ ਕੋਕੇ ਚ ਜੜਾ ਲਈ ਭਾਵੇ ਜੱਟ ਦਾ
ਟਿੱਕਾ ਮੱਥੇ ਦਾ ਬਣਾ ਲਈ ਭਾਵੇ ਯਾਰਾਂ ਦਾ
ਦੇਖੀ ਲਾਹੌਰ ਤੇ ਪੰਜਾਬ ਵਾਂਗੂ ਜੱਟੀਏ
ਹੋ ਜਾਣ ਨਾ ਦਿਲਾਂ ਦੇ ਬਟਵਾਰੇ ਨੀ
ਓ ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
ਤੇਰੀ ਜੁੱਤੀ ਚ ਜੜਾਂ ਦੁ ਮੁਟਿਆਰੇ ਨੀ
ਜੱਟ ਲਾਹ ਕੇ ਸਾਰੇ ਅੰਬਰਾਂ ਦੇ ਤਾਰੇ ਨੀ
Jutti Lyrics In English
Mull Mitra Di Haa Da Je Pa De Tuh
Sohni Ban Jani Mitra Di Life Ni
Mull Mitra Di Haa Da Je Pa De Tuh
Sohni Ban Jani Mitra Di Life Ni
Sohni Ban Jani Gabru Di Life Ni
Changa Lab Ke Vichola Pathonia
Oh Tenu Kl Nu Bana Luo Jatt Wife Ni
Oh Tuh Jo Aakhegi Karuga Tere Waste
Poore Karuga Dream Tere Sare Ni
Oh Teri Jutti Cha Jda Duo Mutyare Ni
Jatt La Ke Sare Ambra De Tare Ni
Teri Jutti Cha Jda Duo Mutyare Ni
Jatt La Ke Sare Ambra De Tare Ni
Oh Tenu Dooro Dooro Dooro Rehnda Takda
Munda Dil Da Sunawe Kiwe Haal Ni
Sara Din Hi Munde Nu Pathoniye
Aaunde Tere Ware Aa Khyaal Ni
Oh Tenu Dooro Dooro Dooro Rehnda Takda
Munda Dil Da Sunawe Kiwe Haal Ni
Sara Din Hi Munde Nu Pathoniye
Aaunde Tere Ware Aa Khyaal Ni
Oh Rani Tenu Dil Di Banon Waste
Sari Umar Vi Reh La Ge Kuware Ni
Oh Teri Jutti Cha Jda Duo Mutyare Ni
Jatt La Ke Sare Ambra De Tare Ni
Teri Jutti Cha Jda Duo Mutyare Ni
Jatt La Ke Sare Ambra De Tare Ni
Oh Jan Bar Ke Nibauo Jatt Baliye
Tere Naal Kite Kol Te Karara Nu
Oh Dil Koke Cha Jda Lyi Bhawe Jatt Da
Tikka Mathe Da Bna Lyi Bhawe Yaara Nu
Oh Tikka Mathe Da Bna Lyi Bhawe Yaara Nu
Oh Jan Bar Ke Nibauo Jatt Baliye
Tere Naal Kite Kol Te Karara Nu
Oh Dil Koke Cha Jda Lyi Bhawe Jatt Da
Tikka Mathe Da Bna Lyi Bhawe Yaara Nu
Dekhi Lahore Te Punjab Wangu Jattiye
Ho Jan Na Dile De Batware Ni
Oh Teri Jutti Cha Jda Duo Mutyare Ni
Jatt La Ke Sare Ambra De Tare Ni
Teri Jutti Cha Jda Duo Mutyare Ni
Jatt La Ke Sare Ambra De Tare Ni
This is it. Jutti Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Movie: | Khaao Piyo Aish Karo |
Singer(s): | Ranjit Bawa |
Musician(s): | Beat Inspector |
Lyricist(s): | Sukh Sandhu |
Cast: | Tarsem Jassar, Ranjit Bawa |
Label(©): | Gem Tunes Punjabi |