Jorha Jhanjran da Lyrics Bir Singh

ਜੋੜਾ ਝਾਂਜਰਾਂ ਦਾ (Jorha Jhanjran da) This song sung by Bir Singh is the most recent Panjabi song. This song lyrics are also written by bir singh, while this movie tune is starring Japji Khaira, Rajvir Jawanda.

ਜੋੜਾ ਝਾਂਜਰਾਂ ਦਾ Lyrics In Panjabi

ਪੌਣਾ ਦਾ ਰੋਕਨ ਵੀ ਤੈਨੂੰ ਉਡੀਕੇ
ਏ ਕਲੀਆਂ ਨੇ ਜੋਬਨ ਵੀ ਸਾਂਭੇ ਪਏ ਨੇ
ਦਿਲ ਹੈ ਕੇ ਬੱਸ ਤੇਰੇ ਖ਼ਯਾਲ ਚ ਰਹਿੰਦਾ
ਦੁਨੀਆ ਦੇ ਧੰਦੇ ਤਾਂ ਲੰਮਬੇ ਪਏ ਨੇ

ਨੀ ਕੁੱਝ ਧੁਪਾਂ ਰੱਖਿਆ ਨੇ
ਨੀ ਕੁੱਝ ਛਾਵਾਂ ਰੱਖਿਆ ਨੇ
ਤੇਰੇ ਨਾਲ ਬਿਤੋਉਣ ਲਈ
ਬਾਕੀ ਸਾਹਵਾਂ ਰੱਖਿਆ ਨੇ

ਨੀ ਕੁੱਝ ਧੁਪਾਂ ਰੱਖਿਆ ਨੇ
ਨੀ ਕੁੱਝ ਛਾਵਾਂ ਰੱਖਿਆ ਨੇ
ਤੇਰੇ ਨਾਲ ਬਿਤੋਉਣ ਲਈ
ਬਾਕੀ ਸਾਹਵਾਂ ਰੱਖਿਆ ਨੇ

ਨੀ ਤੇਰੇ ਪੈਰੀ ਪਾਉਣਾ ਏ
ਨੀ ਤੇਰੇ ਪੈਰੀ ਪਾਉਣਾ ਏ
ਸਾਡੇ ਘਰ ਵਿਚ ਵਹਿ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ
ਰੱਖਿਆ ਏ ਲੈ ਕੇ ਮੈਂ

ਨੀ ਇੱਕ ਜੋੜਾਂ ਝਾਂਜਰਾਂ ਦਾ
ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ
ਰੱਖਿਆ ਏ ਲੈ ਕੇ ਮੈਂ

ਬਹਾਰਾਂ ਨਾਲ ਇਕਰਾਰ ਮੇਰਾ
ਨੀ ਤੇਰੇ ਆਉਣ ਤੇ ਆਉਣ ਗਈਆਂ ਹਾਏ
ਬਹਾਰਾਂ ਨਾਲ ਇਕਰਾਰ ਮੇਰਾ
ਨੀ ਤੇਰੇ ਆਉਣ ਤੇ ਆਉਣ ਗਈਆਂ
ਕਹਿ ਕਾ ਛਾਵਾਂ ਅੰਬਰਾਂ ਤੇ ਰਾਤਾਂ ਰਾਸਨੋਉਣ ਗਈਆਂ
ਸੁਪਨੇ ਜਿਉਂਦੇ ਰੱਖੇ ਮੈਂ ਖੋਰੇ ਕਿ ਕੁੱਝ ਸਹਿ ਕੇ ਮੈਂ

ਨੀ ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਨੀ ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ

ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਬਿਛੋਣ ਲਈ ਹਾਏ
ਚਾਦਰ ਮਾਂ ਦੀ ਹੱਥ ਕੱਢੀ ਮੰਜੀ ਤੇ ਬਿਛੋਣ ਲਈ
ਨੀ ਕੁੱਝ ਦੀਵੇ ਸਾਂਭੇ ਨੇ ਦੀਵਾਲੀ ਤੇ ਜਗੁਣ ਲਈ
ਧੰਨ ਸੁੱਚਾ ਰੱਖਿਆ ਮੈਂ ਕਿਸੇ ਸਬਰ ਚ ਰਹਿ ਕੇ ਮੈਂ

ਨੀ ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਨੀ ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ

ਨੀ ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ
ਇੱਕ ਜੋੜਾਂ ਝਾਂਜਰਾਂ ਦਾ ਰੱਖਿਆ ਏ ਲੈ ਕੇ ਮੈਂ

Jorha Jhanjran da Lyrics In English

Pauna da rumkan v tainu udeeke
Eh kalliya ne joban v sambhe pye ne
Dil hai ke bas tere khyalan ch rehnda
Eh duniya de dhande ta laambe pye ne

Kuch dhupa rakhiya ne
Ni kujh chhaawa rakhiye ne
Tere naal bitaun lyi
Baaki saahwaa rakhiya ne

Kuch dhupaa rakhiyan ne
Ni kujh chhaawa rakhiye ne
Tere naal bitaun lyi
Baaki saahwaa rakhiya ne

Tere pairi pauna ae
Ni tere pairi pauna ae
Sade ghar vich beh k mai
Ek jorha jhanjran da
Rakheya ae lai k mai

Ni ek jorha jhanjran da
Rakheya ae lai k mai
Ek jorha jhanjran da
Rakheya ae lai k mai

Bahara naal karar mera
Ni tere aun te aun giya haye
Bahara naal karar mera
Ni tere aun te aun giya
Keh ka shawa ambran te
Raata rushnaun giya
Sufne jeonde rakhe ne
Khaure ki kujh seh k mai

EK jodha jhanjran da
Rakheya ae lai k mai
Ni ik jodha jhanjran da
Rakheya ae lai k mai
Ik jodha jhanjran da
Rakheya ae lai k mai

Chadar Maa di hath kadhi
Manji te vichaun lyi
Chadar Maa di hath kadhi
Manji te vichaun lyi
Ni kujh deewe sambhe ne
Diwali te jagaun lyi

Tann Sucha rakheya ae
Kise sabar ch reh k mai

EK jodha jhanjran da
Rakheya ae lai k mai
Ni ik jodha jhanjran da
Rakheya ae lai k mai
Ik jodha jhanjran da
Rakheya ae lai k mai

This is it. Jorha Jhanjran da Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:bir singh
Lyrics:bir singh
Music:Sachin Ahuja
Starring:Japji Khaira, Rajvir Jawanda