ਜਿੰਦੇ (Jindey) Lyrics This song by the Arjan Dhillon is the most recent Punjabi song. Shiv Kumar Batalvi writes this song’s lyrics. The music for this song is given by MXRCI.
ਜਿੰਦੇ Lyrics In Punjabi
ਹੋ ਰਾਤ ਚਾਣਨੀ ਮੈਂ ਟੂਰਾਂ
ਮੇਰਾ ਨਾਲ ਟੂਰੇ ਪਰਛਾਵਾ
ਜਿੰਦੇ ਮੇਰੀਏ
ਹੋ ਗਲੀਏ-ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾ ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਹੋ ਠੀਕਰੀ ਪਹਿਰਾ ਦੇਣ ਸੁਗੰਦਿਆ
ਲੋਰੀ ਦੇਣ ਹਵਾਵਾ ਨੀ ਜਿੰਦੇ ਮੇਰੀਏ
ਹੋ ਮੈਂ ਰਿਸ਼ਵਾ ਦਾ ਵਾਕਫ਼ ਨਾਹੀ
ਕਹਿੜੀ ਰਿਸ਼ਮ ਜਗਵਾ ਜਿੰਦੇ ਮੇਰੀਏ
ਹੋ ਜੇ ਕੋਈ ਰਿਸ਼ਮ ਜਗਾਵੇ ਅੜੀਏ
ਡਾਢਾ ਪਾਪ ਕਮਾਵਾ ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਹੋ ਰਾਤ ਚਾਣਨੀ ਮੈ ਟੂਰਾਂ
ਮੇਰਾ ਨਾਲ ਟੂਰੇ ਪਰਛਾਵਾ
ਜਿੰਦੇ ਮੇਰੀਏ
ਹੋ ਗਲੀਏ-ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾ ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਹੋ ਡਰਦੀ ਡਰਦੀ ਟੂਰਾਂ ਨਿਮਾਣੀ
ਪੋਲੇ ਪੱਬ ਟਿਕਾਵਾ ਜਿੰਦੇ ਮੇਰੀਏ
ਹੋ ਸਾਡੇ ਪੋਤੜੇਆ ਚ ਬਿਰਹਾ
ਰੱਖਿਆ ਸਾਡਿਆ ਮਾਂਵਾਂ ਜਿੰਦੇ ਮੇਰੀਏ
ਹੋ ਚਾਨਣ ਸਾਡੇ ਮੁੱਢੋਂ ਵੈਰੀ
ਕੀਕਣ ਅੰਗ ਛੁਹਾਵਾਂ
ਜਿੰਦੇ ਮੇਰੀਏ !
ਜਿੰਦੇ ਮੇਰੀਏ, ਜਿੰਦੇ ਮੇਰੀਏ
ਹੋ ਰਾਤ ਚਾਣਨੀ ਮੈ ਟੂਰਾਂ
ਮੇਰਾ ਨਾਲ ਟੂਰੇ ਪਰਛਾਵਾ
ਜਿੰਦੇ ਮੇਰੀਏ
ਹੋ ਗਲੀਏ-ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾ ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
ਜਿੰਦੇ ਮੇਰੀਏ, ਜਿੰਦੇ ਮੇਰੀਏ, ਜਿੰਦੇ ਮੇਰੀਏ
Jindey Lyrics In English
Ho Raat Chanani Main Tooran
Mere Naal Toore Parshawan
Jinde Meriye
Ho Galiye Galiye Chananna Sutte
Main Kis Galiye Aavan
Jinde Mariye,
Jinde Mariye, Jinde Mariye
Jindey Mariye, Jinde Mariye
Jinde Mariye, Jinde Mariye
Jinde Mariye, Jinde Mariye
Ho Thikri Pehra Den Sugandhiyan
Lori Den Havaavan
Ni Jinde Meriye
Ho Main Reshmaan Naal Wakhaf Naa
Kehri Rishm Jagavan
Jinde Meriye
Ho Je Koi Risham Jagavan Adiye
Dha Dha Paap Kamavan
Jinde Meriye,
Jinde Meriye,
Jindey Meriye,
Ho Raat Chananni Main Tooran
Mere Naal Tooran Parshawan
Jinde Meriye,
Ho Galiye Galiye Chananna Sutte
Main Kis Galiye Aavan
Jinde Mariye, Jinde Mariye
Jinde Mariye, Jinde Mariye
Jinde Mariye, Jinde Mariye
Jinde Mariye, Jindey Mariye
Dardi Dardi Tooran Nimani
Bhole Pubb Tikavan
Jindey Meriye
Ho Sadde Potaran Vich Virhaan
Rakhiya Sadiyan Maavan
Jindey Mariye
Ho Chanan Sade Muddo Vairi
Kikan Anng Chuhavan
Jinde Mariye
Jinde Mariye, Jinde Mariye
Jindey Mariye, Jinde Mariye
Jinde Mariye, Jindey Mariye
Jinde Mariye, Jinde Mariye
Ho Raat Chananni Main Tooran
Mere Naal Tooran Parshawan
Jindey Meriye
Ho Galiye Galiye Chananna Sutte
Main Kis Galiye Aavan
Jinde Mariye, Jinde Mariye
Jinde Mariye, Jinde Mariye
Jinde Mariye, Jinde Mariye
Jinde Mariye, Jindey Mariye
This is it. ਜਿੰਦੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Arjan Dhillon |
Written By: | Shiv Kumar Batalvi |
Musician(s) | MXRCI |
Label: | Panj-aab Records |