ਜੀਂਦ (Jind) Lyrics Lyrics by Korala Maan is the most recent Punjabi song. Jind song lyrics are also written by Tony Korala Maan, while this movie tune is starring Seerat Bajwa, Korala Maan.
ਜੀਂਦ Lyrics In Punjabi
ਇੱਕੋ ਕਾਲਜ ਸਾਡਾ ਰਾਹ ਵੀ ਇੱਕੋ ਸੀ
ਦੋ ਜਾਣੇ ਅਸੀ ਲੈਂਦੇ ਚਾਅ ਵੀ ਇੱਕੋ ਸੀ
ਪੀ ਲੈਂਦੀ ਜਦ ਚਾਅ ਤੇ ਕੱਪੀ ਖਾਲੀ ਲੱਗਦੀ ਸੀ
ਓਥੀ ਬੁੱਲ ਮੈਂ ਰੱਖੇ ਜਿੱਥੇ ਲਾਲੀ ਲੱਗਦੀ ਸੀ
ਓਥੀ ਬੁੱਲ ਮੈਂ ਰੱਖੇ ਜਿੱਥੇ ਲਾਲੀ ਲੱਗਦੀ ਸੀ
ਉਹ ਲੱਗਦੀ ਸੀ ਮੈਨੂੰ ਚੰਦਰੀ
ਹਾਏ ਓਏ ਵਾਂਗ ਜਵਾਕਾਂ ਦੇ
ਮੇਰੇ ਰੱਖ ਹੀ ਰੱਖੇ ਐ
ਓਹਨੇ ਨਾਮ ਜਵਾਕਾਂ ਦੇ
ਮੇਰੇ ਰੱਖ ਹੀ ਰੱਖੇ ਐ
ਓਹਨੇ ਨਾਮ ਜਵਾਕਾਂ ਦੇ
ਨਾਮ ਜਵਾਕਾਂ ਦੇ
ਦੁੱਧ ਚਿੱਟੀ ਓਏ ਸੂਟਾਂ ਦੇ
ਰੰਗ ਗੂੜ੍ਹੇ ਦੇਖਦੀ ਸੀ
ਸੁਪਨੇ ਵਿਚ ਵੀ ਨਾਮ ਮੇਰੇ ਦੇ
ਚੂੜੇ ਦੇਖਦੀ ਸੀ
ਸੋਹਣਾ ਬੁੰਨ ਕੇ ਖਵਾਬ ਖੋਰੇ
ਕਾਤੋਂ ਉੱਡ ਗਈ ਸੀ
ਬਸ ਨੀ ਚੱਲਿਆ ਇਸ਼ਕ ਮੇਰੇ ਦਾ
ਬੂਹਾ ਭੇੜ ਗਈ ਸੀ
ਬਸ ਨੀ ਚੱਲਿਆ ਇਸ਼ਕ ਮੇਰੇ ਦਾ
ਬੂਹਾ ਭੇੜ ਗਈ ਸੀ
ਖਵਾਬ ਇਸ਼ਕ ਦੇ ਚੰਦਰੀ ਨੇ
ਓਏ ,ਮਾਰੇ ਅੰਦਰ ਨੇ
surry ਲੈ ਜਾ ਕੇ ਛੱਡੀ ਐ
ਮੇਰੀ ਹੀਰ ਪਤੰਦਰ ਨੇ
surry ਲੈ ਜਾ ਕੇ ਛੱਡੀ ਐ
ਮੇਰੀ ਹੀਰ ਪਤੰਦਰ ਨੇ
ਹੋ ਕਦੇ ਕਦੇ ਹੀ ਯਾਦ ਤੇਰੀ
ਜਿਓੰਦੇ ਨੇ ਖਾ ਜੀ ਨੀ
ਅੱਜ ਵੀ ਦੇਖਾ ਫੋਨ ਤੇਰੀ
ਮਿਸ ਕਾਲ ਹੀ ਆਜੇ ਨੀ
ਉਹ ਜਿਹੜੇ cinema ਮਿਲਦੇ ਸੀ
ਇੱਟਾਂ ਅੱਜ ਵੀ ਪੱਕੀਆਂ ਨੇ
ਤੇਰੀਆਂ ਮੇਰੀਆਂ ਟਿਕਟਾਂ ਨੀ
ਮੈਂ ਸਾਂਭ ਕੇ ਰੱਖਿਆ ਨੇ
ਉਹ ਚੰਨ ਦੀ ਚਾਂਦਨੀ ਮਾਰ ਗਈ
ਤੋੜ ਗਈ ਤਾਰੇ ਅੰਬਰ ਦੇ
ਇਸ਼ਕ ਮੇਰੇ ਤੋਂ ਭਾਰੂ ਪੈ ਗਏ
ਦਿਨ ਦਸੰਬਰ ਦੇ
ਇਸ਼ਕ ਮੇਰੇ ਤੇ ਭਾਰੂ ਪੈ ਗਏ
ਦਿਨ ਦਸੰਬਰ ਦੇ
ਹੋ ਕੌਰ ਆਲੇ ਦੇ ਰਾਹਾਂ ਨੂੰ ਜਦ
ਚੇਤੇ ਕਰਦੀ ਹੋਊ
ਪਾਈ ਰਜਾਈ ਵਿਚ ਵੀ ਮਾਨਾ ਅੱਖ
ਭਰਦੀ ਹੋਊ
ਉਹ ਪਹਿਲੀ ਇਸ਼ਕ ਤੇ ਪਹਿਲੀ ਉਮਰ ਦੀ
ਪਹਿਲੀ ਯਾਰੀ ਸੀ
ਪਹਿਲੀ line ਮੈਂ ਕਮਲੀ ਤੇ chetak
ਤੇ ਮਾਰੀ ਸੀ
ਆਪੇ ਪੜ੍ਹ ਲਈ ਮੈਨੂੰ
ਮੈਂ ਮੂੰਹੋਂ ਤਾਂ ਕਹਿੰਦਾ ਨਹੀਂ
ਤੂੰ ਹੀ ਬਦਲ ਗਈ ਸ਼ਹਿਰ
ਮਾਨ ਤਾਂ ਓਥੇ ਹੀ ਰਹਿੰਦਾ ਨੀ
ਤੂੰ ਹੀ ਬਦਲ ਗਈ ਸ਼ਹਿਰ
ਮਾਨ ਤਾਂ ਓਥੇ ਹੀ ਰਹਿੰਦਾ ਨੀ
ਤੂੰ ਹੀ ਬਦਲ ਗਈ ਸ਼ਹਿਰ
ਮਾਨ ਤਾਂ ਓਥੇ ਹੀ ਰਹਿੰਦਾ ਨੀ
Jind Lyrics In English
Ikko College Sadda Raah Vi Ikko Si
Do Jaane Assi Lainde Chaa Vi Ikko Si
Pee Laindi Jad Chaa Te Cuppi Khali Lagdi Si
Othi Bull Main Rakhe Jithe Laali Lagdi Si
Othi Bull Main Rakhe Jithe Laali Lagdi Si
Oh Lagdi Si Mainu Chandri
Haye Oye Wang Jawaka De
Mere Rakhe Hi Rakhe Ae
Ohne Naam Jawaka De
Mere Rakhe Hi Rakhe Ae
Ohne Naam Jawaka De
Naam Jawaka De
Dudh Chitti Oye Suit’an De
Rang Gudhe Dekhdi Si
Supne Wich Vi Naam Mere De
Choode Dekhdi Si
Sohna Bunn Ke Khwab Khore
Kaaton Udhed Gayi Si
Bas Ni Chaleya Ishq Mere Da
Booha Bhed Gi Si
Bas Ni Chaleya Ishq Mere Da
Booha Bhed Gi Si
Khwab Ishq De Chandri Ne
Oye Mare Andar Ne
Surry Le Jake Chadi Ae
Meri Heer Phatandar Ne
Surry Le Jake Chadi Ae
Meri Heer Phatandar Ne
Ho Kade Kada Hi Yaad Teri
Jeonde Ne Kha Ji Ni
Ajj Vi Dekhan Phone Teri
Miss Call Hi Aaje Ni
Oh Jehde cinema Milde Si
etta Ajj Vi Pakkiyan Ne
Teriyan Meriyan Ticketan Ni
Main Sambh Ke Rakhiyan Ne
Oh Chann Di Chandni Mar Gayi
Tod Gayi Tare Ambar De
Ishq Mere Te Bharu Paye Gaye
Din December De
Ishq Mere Te Bharu Paye Gaye
Din December De
Ho Korale De Raahan Nu Jad Chete Kardi Hou
Payi Rajai Wich Vi Maana Ankha Bhardi Hou
Oh Pehle Ishq Te Pehli Umar Di Pehli Yaari Si
Pehli Line Main Kamli Te Chetak Te Mari Si
Aape Padh Layi Mainu
Main Muhon Taan Kehnda Nahi
Tu Hi Badal Gayi Shehar
Maan Taan Othe Hi Rehnda Ni
Tu Hi Badal Gayi Shehar
Maan Taan Othe Hi Rehnda Ni
Tu Hi Badal Gayi Shehar
Maan Taan Othe Hi Rehnda Ni
Written by: Korala Maan
Jind Song Info:
Song: | Jind |
Singer(s): | Korala Maan |
Musician(s): | Avvy Sra |
Cast: | Seerat Bajwa, Korala Maan |
Label(©): | Team 7 Picture |