Jija Saali Lyrics Gurnam Bhullar 2021

Jija Saali Song sung by Gurnam Bhullar, Deepak Dhillon is new Panjabi song with music given by Laddi Gill. Jija Saali song lyrics are written by Gill Raunta and video is released by Diamondstar Worldwide.

ਜੀਜਾ ਸਾਲੀ Lyrics In Panjabi

Laddi Gill!

ਮੈਂ ਸੋਹਰਾ ਸਾਹਬ ਨਾਲ ਕਰਿ ਆ ਸਲਾਹ ਨੀ
ਤੇਰਾ ਛੋਟੇ ਨਾਲ ਕਰਨਾ ਵਿਆਹ ਨੀ
ਸਿੱਕਾ ਚੱਲਦਾ ਟ੍ਰਾਂਸਪੋਟ ਸਾਡੀ ਦਾ
ਐੱਸ ਗੱਲ ਦੀ ਦੁਨੀਆਂ ਗਵਾਹ ਨੀ

ਤੈਨੂੰ ਸੁੱਖ ਨਾਲ ਕਮਾਊ ਜੱਟ ਮਿਲ ਜੁ
ਸੁੱਖ ਨਾਲ ਜੱਟ ਮਿਲ ਜੁ
ਤੇਰਾ ਤਾਂ ਗੁਡ ਲੱਕ ਸਾਲੀਏ
ਓ ਗਿ.ਟੀ ਰੋਡ ਤੇ ਡਾਲਰ ਬੜੇ ਹੂੰਜਦਾ
ਛੋਟਾ ਵੀਰ ਵੀ ਚਲਾਉਂਦਾ ਆ ਟਰੱਕ ਸਾਲੀਏ

ਚਾਉਂਦੀ ਥੋਡੇ ਨਾਲ ਕਰਨੀ ਲੜਾਈ ਨਾ
ਪਾਰ ਖੂ ਖਾਤੇ ਪਾਉਣੀ ਮੈਂ ਪੜਾਈ ਨਾ
ਬੰਦਾ ਨਸ਼ੇ ਨਾਲ ਰਹੇ ਜੇ ਆਪ ਰਾਜਿਆਂ
ਕਾਦਾ ਟੌਰ ਕਾਰੋਬਾਰ ਦੀ ਚੜਾਈ ਨਾਲ

ਠੰਡ ਗਰਮੀ ਆ ਦਾਰੂ ਨਾਲ ਲਾਉਂਦੇ ਆ
ਸਨੋ ਚ ਪੀਂਦੇ ਰਮ ਜੀਜਆ
ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ
ਵਹੇਲ ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ

ਉਹ ਗੱਲ ਪੁੱਠੀ ਕੋਈ ਦਿਮਾਗ ਵਿਚ ਪਾ ਗਿਆ
ਉਹ ਗੱਲ ਪੁੱਠੀ ਕੋਈ ਦਿਮਾਗ ਵਿਚ ਪਾ ਗਿਆ
ਸਾਡੇ ਮਹਿਕਮੇ ਦੇ ਜੁੰਮੇ ਨਸ਼ਾ ਲਾ ਗਿਆ
ਗਿੱਲ ਰੌਂਤੇ ਕੋਲੋਂ ਜਾਕੇ ਨੀ ਤੂੰ ਪੁੱਛ ਲੈ
ਹੋ ਕੱਢ ਦੁਗਾ ਸ਼ੱਕ ਸਾਲੀਏ

ਓ ਗਿ.ਟੀ ਰੋਡ ਤੇ ਡਾਲਰ ਬੜੇ ਹੂੰਜਦਾ
ਛੋਟਾ ਵੀਰ ਵੀ ਚਲਾਉਂਦਾ ਆ ਟਰੱਕ ਸਾਲੀਏ
ਓ ਗਿ.ਟੀ ਰੋਡ ਤੇ ਡਾਲਰ ਬੜੇ ਹੂੰਜਦਾ
ਛੋਟਾ ਵੀਰ ਵੀ ਚਲਾਉਂਦਾ ਆ ਟਰੱਕ ਸਾਲੀਏ

ਮੈਂ ਐਬ ਸੁੰਨੇ ਥੋੜੇ ਹੋਰ ਵੀ ਬਥੇਰੇ ਨੇ
ਦਿਲ ਮੇਮਾਂ ਨੇ ਡ੍ਰਾਇਵਰਾਂ ਦੇ ਘੇਰੇ ਨੇ
ਐਬ ਸੁੰਨੇ ਥੋੜੇ ਹੋਰ ਵੀ ਬਥੇਰੇ ਨੇ
ਦਿਲ ਮੇਮਾਂ ਨੇ ਡ੍ਰਾਇਵਰਾਂ ਦੇ ਘੇਰੇ ਨੇ

ਸਾਡੇ ਪਿੰਡ ਦੀਆਂ ਜਾਇਆਂ ਨੇ
ਬ੍ਰਾਊਨ ਰੰਗ ਕਿੱਥੇ ਗੋਰੇ ਚੱਮ ਜੀਜਆ

ਵਹੇਲ ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ
ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ
ਵਹੇਲ ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ

ਓ ਮਹਿਕ ਸਾਡੇ ਚ ਮੋਹੱਬਤਾਂ ਦੀ ਮਾਰਦੀ
ਪੁੱਛ ਭੈਣ ਤੋਂ ਤੂੰ ਗੱਲ ਸਾਡੇ ਪਿਆਰ ਦੀ
ਓ ਮਹਿਕ ਸਾਡੇ ਚ ਮੋਹੱਬਤਾਂ ਦੀ ਮਾਰਦੀ
ਪੁੱਛ ਭੈਣ ਤੋਂ ਤੂੰ ਗੱਲ ਸਾਡੇ ਪਿਆਰ ਦੀ

ਘਰ ਵਾਲਿਆਂ ਦੇ ਸਾਰੇ ਵਫ਼ਾਦਾਰ ਨੇ
ਘਰ ਵਾਲਿਆਂ ਦੇ ਸਾਰੇ ਵਫ਼ਾਦਾਰ ਨੇ
ਤੂੰ ਉਂਗਲਾਂ ਨਾ ਚੱਕ ਸਾਲੀਏ

ਓ ਗਿ.ਟੀ ਰੋਡ ਤੇ ਡਾਲਰ ਬੜੇ ਹੂੰਜਦਾ
ਛੋਟਾ ਵੀਰ ਵੀ ਚਲਾਉਂਦਾ ਆ ਟਰੱਕ ਸਾਲੀਏ
ਰੋਡ ਤੇ ਡਾਲਰ ਬੜੇ ਹੂੰਜਦਾ
ਛੋਟਾ ਵੀਰ ਵੀ ਚਲਾਉਂਦਾ ਆ ਟਰੱਕ ਸਾਲੀਏ

ਮੈਂ ਤਾਂ ਉੱਤੋਂ ਉੱਤੋਂ ਵੇਖਦੀ ਸੀ ਟੋਹਕੇ ਵੇ
ਤੇਰੇ ਵੀਰ ਦੀ ਮੈਂ ਰਹਿਣਾ ਚਾਉਂਦੀ ਹੋਕੇ ਵੇ
ਮੈਂ ਤਾਂ ਉੱਤੋਂ ਉੱਤੋਂ ਵੇਖਦੀ ਸੀ ਟੋਹਕੇ ਵੇ
ਤੇਰੇ ਵੀਰ ਦੀ ਮੈਂ ਰਹਿਣਾ ਚਾਉਂਦੀ ਹੋਕੇ ਵੇ

ਨਾ ਕੱਚਾ ਨਾ ਸ਼ਗੁਨ ਪਾਉਣਾ ਪੱਕਾ ਵੇ
ਨਾ ਕੱਚਾ ਨਾ ਸ਼ਗੁਨ ਪਾਉਣਾ ਪੱਕਾ ਵੇ
ਵਿਆਹ ਦੇ ਲਾਮ ਸੈਮ ਜੀਜਆ

ਵਹੇਲ ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ
ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ
ਵਹੇਲ ਫੋਨ ਤੇ ਭਕਾਈ ਰਹਿੰਦੇ ਮਾਰਦੇ
ਅਨਪੜ੍ਹ ਦਾ ਡਰਾਈਵਰ ਆ ਕੰਮ ਜੀਜਆ

Jija Saali Lyrics In English

Laddi Gill!

Main Sohra Sahab Naal Kari Aa Salah Ni
Tera Chote Naal Karna Viah Ni
Sikka Chalda Transport Saddi Da
Ess Gall Di Aa Duniya Gawah Ni

Tainu Sukh Naal Kamau Jatt Mil Ju
Sukh Naal Kamau Jatt Mil Ju
Te Raatan Good Luck Saaliye

Gt Road To Dollar Bade Hunjda
Chota Veer Vi Chalunda Ae Truck Saaliye
Oh Gt Road To Dollar Bade Hunjda
Chota Veer Vi Chalunda Ae Truck Saaliye

Chaundi Thodde Naal Karni Ladai Na
Par Khoo Khake Pauni Main Padahi Na
Banda Nashe Naal Rahe Je Aap Rajeya
Kada Taur Karobar Di Chadayi Naal

Thand Garmi Ae Daru Naal Launde Ae
Snow Ch Peende Rum Jijeya

Velle Phone Te Bhakayi Rehnde Marde
Anpadha Da Drivery Aa Kamm Jijeya
Phone Te Bhakayi Rehnde Marde
Anpadha Da Drivery Aa Kamm Jijeya
Velle Phone Te Bhakayi Rehnde Marde
Anpadha Da Drivery Aa Kamm Jijeya

Oh Gall Puthi Koi Dimag Wich Paa Gaya
Oh Gall Puthi Koi Dimag Wich Paa Gaya
Sadde Mehakme De Jumme Nasha Laa Gaya
Gill Raunte Kolo Jake Ni Tu Puch La
Ho Kadh Duga Shaq Saaliye

Ho Gt Road To Dollar Bade Hunjda
Chota Veer Vi Chalunda Ae Truck Saaliye
Ho Gt Road To Dollar Bade Hunjda
Chota Veer Vi Chalunda Ae Truck Saaliye

Main Aeb Sunne Thode Hor Vi Bhatere Ne
Dil Mema Ne Drivera De Ghere Ne
Aeb Sunne Thode Hor Vi Bhatere Ne
Dil Mema Ne Drivera De Ghere Ne

Sadde Pinda Diyan Jaiyan Ne
Brown Rang Kithe Gore Cham Jeejeya

Velle Phone Te Bhakayi Rehnde Marde
Anpadha Da Drivery Aa Kamm Jijeya
Phone Te Bhakayi Rehnde Marde
Anpadha Da Drivery Aa Kamm Jijeya
Velle Phone Te Bhakayi Rehnde Marde
Anpadha Da Drivery Aa Kamm Jijeya

Oh Mehak Sadde Ch Mohabbatan Di Mardi
Puch Behan To Tu Gall Sadde Pyar Di
Oh Mehak Sadde Ch Mohabbatan Di Mardi
Puch Behan To Tu Gall Sadde Pyar Di

Ghar Waliya De Sare Wafadaar Ne
Ghar Waliya De Sare Wafadaar Ne
Tu Ungla Na Chak Saaliye

Gt Road To Dollar Bade Hunjda
Chota Veer Vi Chalunda Ae Truck Saaliye
Road To Dollar Bade Hunjda
Chota Veer Vi Chalunda Ae Truck Saaliye

Main Taa Utto Utto Vekhdi Si Tohke Ve
Tere Veer Di Main Rehna Chaundi Hoke Ve
Main Taa Utto Utto Vekhdi Si Tohke Ve
Tere Veer Di Main Rehna Chaundi Hoke Ve

Na Kacha Na Shagun Pauna Pakka Ve
Na Kacha Na Shagun Pauna Pakka Ve
Viah De Lam Sam Jijeya

Velle Phone Te Bhakayi Rehnde Marde
Anpadha Da Drivery Aa Kamm Jijeya
Phone Te Bhakayi Rehnde Marde
Anpadha Da Drivery Aa Kamm Jijeya
Velle Phone Te Bhakayi Rehnde Marde
Anpadha Da Drivery Aa Kamm Jijeya

Written by: Gill Raunta

This is it. Jija Saali Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Jija Saali Song Info:

Song:Jija Saali
Singer(s):Gurnam Bhullar, Deepak Dhillon
Musician(s):Laddi Gill
Lyricist(s):Gill Raunta
Cast:Gurnam Bhullar,
Label(©):DiamondStar Worldwide

Leave a Comment