ਜਿਗਰ ਦਾ ਟੋਟਾ (Jigar Da Tota) is New Panjabi song by Garry Sandhu. This song are also written by Garry Sandhu. And music is given by Habib Kaler
ਜਿਗਰ ਦਾ ਟੋਟਾ Lyrics In Panjabi
ਦੁਸ਼ਮਣ ਮਰਿਆ ਖੁਸ਼ੀ ਨਾ ਕਰੀਏ
ਸੱਜਣ ਵੀ ਮਰ ਜਾਂਦਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਹਤੋਂ ਰੋਣ ਮਕਣਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਹਤੋਂ ਰੋਣ ਮਕਣਾ
ਕਈਆਂ ਦੇ ਪੁੱਤ ਛੇਤੀ ਤੁਰ ਗਏ
ਓ ਚਾਅ ਓਹਨਾ ਦੇ ਸਾਰੇ ਖੁਰ ਗਏ
ਕਈਆਂ ਦੇ ਪੁੱਤ ਛੇਤੀ ਤੁਰ ਗਏ
ਓ ਚਾਅ ਓਹਨਾ ਦੇ ਸਾਰੇ ਖੁਰ ਗਏ
ਸੀ ਸਜਾਈ ਫਿਰਦੀ ਸੇਹਰਾ
ਸੁਪਨੇ ਮਾਂ ਦੇ ਸਾਰੇ ਭੁਰ ਗਏ
ਤਰਸ ਰਤਾ ਨਾ ਜ੍ਹਿਨੂੰ ਆਇਆ
ਰੱਬ ਮੇਰੇ ਲਈ ਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
ਘਰ ਨੂੰ ਕਦੋ ਆਵੇ ਗਏ ਬਾਪੂ
ਹੈ ਨਹੀਂ ਹੁਣ ਓ ਕਿਹੜਾ ਆਖੁ
ਘਰ ਨੂੰ ਕਦੋ ਆਵੇ ਗਏ ਬਾਪੂ
ਹੈ ਨਹੀਂ ਹੁਣ ਓ ਕਿਹੜਾ ਆਖੁ
ਕਿੱਦਾਂ ਮੋੜ ਲਈਏ ਤੈਨੂੰ
ਦੂਰ ਤੇਰਾ ਸਾਡੇ ਤੌ ਟਾਪੂ
ਪੁੱਤ ਤੇਰੇ ਨੂੰ ਕਿੰਝ ਸਮਝਾਵਾ
ਇਹ ਉਮਰੋਂ ਹਜੇ ਨਿਆਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
ਜਿੰਨਾ ਮੈਨੂੰ ਹੱਥੀਂ ਪਾਲਿਆ
ਮੈਂ ਓਹਨੂੰ ਨੂੰ ਹੱਥੀਂ ਜਾਲਿਆ
ਜਿੰਨਾ ਮੈਨੂੰ ਹੱਥੀਂ ਪਾਲਿਆ
ਮੈਂ ਓਹਨੂੰ ਨੂੰ ਹੱਥੀਂ ਜਾਲਿਆ
ਵੇਖ ਜਾਂਦੇ ਜੇ ਪੁੱਤਰ ਮੇਰਾ
ਇਹ ਸੋਚਾਂ ਨੇ ਸੰਧੂ ਖਾ ਲਿਆ
ਹੁਕਮ ਓਹਦੇ ਨੂੰ ਮੰਨਣਾ ਪੈਂਦਾ
ਮੰਨਣਾ ਪੈਂਦਾ ਭਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਣਾ
Jigar Da Tota Lyrics In English
Dushman Mareya Khushi Na Kriye
Sajjan V Mar Jana
Je Pata Eh Sab Ne Turr Jana
Pher Kato Ron Mukana
Je Pata Eh Sab Ne Turr Jana
Pher Kato Ron Makana
Kaiyan De Put Chheti Turr Gaye
Oh Chah Ohna De Sare Khurr Gaye
Kaiyan De Put Chheti Turr Gaye
Oh Chah Ohna De Sare Khurr Gaye
Si sajai Phirdi Sehra
Supne Maa De Sare Bhurr Gaye
Taras Ratta na Jihnu Aaya
Rabb Mere Layi Kana
Koi Jigar Da Tota Turr Chaleya
Eh Tahiyon Ron Makana
Koi Jigar Da Tota Turr Chaleya
E Tahiyon Ron Makana
Ghar Nu Kad Aavega Bapu
Hai Ni Hun Oh Kehda Aakhu
Ghar Nu Kad Aavega Bapu
Hai Ni Hun Oh Kehda Aakhu
Kidda Mod Leyaie Tenu
Door Tera Sade to Tapu
Putt Tere Nu Kinj Samjava
Eh Umro Haje Neyana
Koi Jigr Da Tota Turr Chaleya
Eh Tahiyon Ron Makana
Koi Jigr Da Tota Turr Chaleya
E Tahiyon Ron Makana
Jinna Menu Hathi Paleya
Mai Ohna Nu Hathi Jaleya
Jinna Menu Hathi Paleya
Mai Ohna Nu Hathi Jaleya
Vekh Jande Je Puttar Mera
Eh Socha Ne Sandhu Kha Leya
Hukam Ohde Nu Man Na Painda
Man Na Painda Bahana
Koi Jigar Da Tota Turr Chaleya
Eh Tahiyon Ron Makana
Koi Jigar Da Tota Turr Chaleya
Eh Tahiyon Ron Makana.
This is it. Jigar Da Tota Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer(s): | Garry Sandhu |
Musician(s): | Habib Kaler |
Lyricist(s): | Garry Sandhu |
Label(©): | Fresh Media Records |