Je Jatt Vigad Geya Lyrics Arjan Dhillon

ਜੇ ਜੱਟ ਵਿਗੜ ਗਿਆ (Je Jatt Vigad Geya) This new Punjabi song Lyrics by Arjan Dhillon. Arjan Dhillon also writes this song’s lyrics. The music for this song is given by Mxrci.

ਜੇ ਜੱਟ ਵਿਗੜ ਗਿਆ Lyrics In Punjabi

ਹਾਏ ਕਿਲਯਾਂ ਦੇ ਦਰਵਾਜਿਆਂ ਵਾਂਗੂ
ਹੱਡਾਂ ਦੇ ਆ ਖੁੱਲੇ ਨੀ
ਹਾੜ ਮਚੌਂਦਾ ਹਿੱਕਾਂ
ਸਾਡੇ ਨਾ ਤੇ ਤਪਦੇ ਚੁੱਲੇ ਨੀ
ਹੋ ਪਹਿਲੀ ਖੇਡ ਟਰੈਕਟਰ ਜੱਟੀਏ
ਦੂਜੀਆਂ ਨੇ ਤਲਵਾਰਾਂ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ

ਹੋ ਘਰ ਘਰ ਜਮਦੇ ਦੁਲੇ ਏਥੇ
ਕਾਂਬਾ ਛਿਰਦਾ ਤਖਤਾਂ ਨੂੰ
ਦੇਖ ਜਵਾਨੀ ਉਡ ਉਡ ਪੈਦੀ
ਵਕਤ ਪਾਦੀਏ ਵਖ਼ਤਾ ਨੂੰ
ਦੇਖ ਜਵਾਨੀ ਉਡ ਉਡ ਪੈਦੀ
ਵਕਤ ਪਾਦੀਏ ਵਖ਼ਤਾ ਨੂੰ
ਪਿਆਰ ਨਾਲ ਭਾਵੇਂ ਜਾਨ ਲਿਖਾਲੀ
ਜਰਦੇ ਨੀ ਲਲਕਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ

ਹਾਏ ਯਾਰਾਂ ਨੂੰ ਜੱਦ ਯਾਰ ਨੀ ਮਿਲਦੇ
ਮਿਲਕੇ ਹੋ ਜਾਨ ਦੂਨੇ ਨੀ
ਯਾਰੀ ਖਾਤਰ ਹੱਦਾਂ ਟੱਪੀਏ
ਕੀ ਗਲ ਕਰਦੀ ਟੂਨੇ ਦੀ
ਯਾਰੀ ਖਾਤਰ ਹੱਦਾਂ ਟੱਪੀਏ
ਕੀ ਗਲ ਕਰਦੀ ਟੂਨੇ ਦੀ

ਓਏ ਜੱਦ ਵੀ ਤੁਰਨਾ ਜਿਤ ਕੇ ਮੁੜਨਾ
ਕਰਨ ਕਬੂਲ ਨੀ ਹਾਰਾਂ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ

ਹਾਏ ਅੰਬਰ ਸਾਨੁੰ ਕਰੇ ਸਲਾਮਾ
ਦਵੇ ਜਮੀਨ ਦੁਆਵਾਂ ਨੀ
ਜਿਦਰ ਦੀ ਵੀ ਲੰਗ ਜਾਣੇ ਆ
ਹਉਕੇ ਭਰਨ ਹਵਾਵਾਂ ਨੀ
ਜਿਦਰ ਦੀ ਵੀ ਲੰਗ ਜਾਣੇ ਆ
ਹਉਕੇ ਭਰਨ ਹਵਾਵਾਂ ਨੀ
ਹੋ ਅਰਜਨਾ ਹੀਰ ਆਉਗੀ ਆਪੇ
ਛੱਡਣਾ ਨਈ ਹਜ਼ਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੁ ਭਾਰਾ

Je Jatt Vigad Geya Lyrics In English

Hye Kileyan De Darwajeyan Wangu
Haddan De aan Khulle Ni
Haarh Machonda Hikkan
Sade Na Te tapde Chulle Ni
Pehli Khed Tractor
Doojiyan Ne Talwaran
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara

Ho Ghar Ghar Jamde Dulle Ethe
Kamba Chirda Takhtan Nu
Dekh Jawani Udd Udd Paindi
Waqt Padiye Wakhtan NU
Pyaar naal Bhaavein Jaan Likhali
Jarde Ni Lalkara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara

Hye Yaran Nu Jad Yaar Ne Milde
Milke Ho Jaan Doone Ni
Yaari Khatir Haddan Tappiye
Ki Gal Kardi Toone Di
Oh Jad V Turna Jitt Ke Mudna
Karan Kabool Na Haaran
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara

Hye Ambar Sanu Kare Slaama
Dve Jmeen Duawan Ni
Jider Di V Lang Jane aa
Haunke BHaran Hawavaan Ni
Ho Arjna Heer Augi Aape
Chaddna Nai Hazaara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara
Je Jatt Vigad Geya Koi Kara Hoju Bhara

This is it. ਜੇ ਜੱਟ ਵਿਗੜ ਗਿਆ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Details

Singer & Written byArjan Dhillon
MusicMxrci
LabelPanj-aab Records