ਜਵਾਨੀ (Jawani) This song sung by Arjan Dhillon is the most recent new Panjabi song. This song lyrics are also written by Arjan Dhillon. While Jawani song music is given by MXRCI.
ਜਵਾਨੀ Lyrics In Panjabi
ਹੋ ਇੰਪੋਰਟ ਕਰੀਦੇ exhaust ਪਵਾਏ ਹੋਣ
ਸੈਲਫ ਬੱਜੀ ਦੇ ਨਾਲ ਦੋ ਪਿੰਡ ਠਾਏ ਹੋਣ
ਹੋ ਇੰਪੋਰਟ ਕਰੀਦੇ exhaust ਪਵਾਏ ਹੋਣ
ਸੈਲਫ ਬੱਜੀ ਦੇ ਨਾਲ ਦੋ ਪਿੰਡ ਠਾਏ ਹੋਣ
ਦਾਰੂ ਦੱਪਾ ਗੇੜਾ ਗੱਪਾ ਟੋਰ ਟੱਪਾ
ਗੁੰਦਵੇਂ ਸ਼ਰੀਰ ਦੇ ਵਲੈਤੀ ਹੋਵੇ ਲੀੜਾ ਲੱਤਾਂ
ਹਾਏ ਉੱਤੋਂ ਬੱਚੀ ਵੀ ਟ੍ਰਿਪ ਹੋਵੇ ਭੰਗ ਦੀ ਭੰਗ ਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਕੁੱਝ ਮੰਗਦੀ
ਹੋਰ ਨੀ ਜਵਾਨੀ ਕੁੱਝ ਮੰਗਦੀ
ਹੁਕਮ ਸੁਣਾਉਣਾ ਹੋਵੇ ਬੰਨੇਟ ਤੇ ਚੜ ਚੜ
ਰੋਲੇਆਂ ਚ ਜਾਣਾ ਹੋਵੇ ਮੁੰਡੇ ਕੱਠੇ ਕਰ ਕਰ
ਹੁਕਮ ਸੁਣਾਉਣਾ ਹੋਵੇ ਬੰਨੇਟ ਤੇ ਚੜ ਚੜ
ਰੋਲੇਆਂ ਚ ਜਾਣਾ ਹੋਵੇ ਮੁੰਡੇ ਕੱਠੇ ਕਰ ਕਰ
ਸਲੂਟ ਤੇ ਹੁੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ
ਨੀ ਫੇਰ ਮਿੱਤਰਾਂ ਦੇ ਮੂਹਰੇ ਕੀਹਦਾ ਕੁੱਝ ਬੱਟੀ ਦਾ
ਸਿੱਧੀ ਹੋਵੇ ਰੱਬ ਨਾਲ ਤੁਰੇ ਰੈਲੀ ਪੱਬ ਨਾਲ
ਇੱਕ ਅੱਧਾ ਡੱਬ ਨਾਲ
ਡਿੱਗੀ ਚ ਦੁਨਾਲੀ ਕਾਲੇ ਰੰਗ ਦੀ ਰੰਗ ਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਕੁੱਝ ਮੰਗਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ
ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ
brezzeran ਨਾਲ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ
ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ
brezzeran ਨਾਲ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ
avilable ਰਹਿਣ ਕੋਈ ਮੂੰਹ ਓਹਨਾ ਨਾ ਲਾਵੇ
ਬਸੇ ਸਾਹਾਂ ਚ ਜੋ ਘਰੋਂ ਚੋਰੀ ਮਿਲਨੇ ਨੂੰ ਆਵੇ
ਖਹਿਜਾ ਖਹਿਜਾ ਹੁੰਦੀ ਹੋਵੇ ਬਹਿਜਾ ਬਹਿਜਾ ਹੋਵੇ
ਦਿਲ ਲੈਜਾ ਲੈਜਾ ਹੋਵੇ ਖੁੱਲੇ ਯਾਰਾਂ ਨਾਲ
ਹੋਰਾਂ ਤੌ ਫਿਰੇ ਸੰਗ ਦੀ ਸੰਗ ਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਕੁੱਝ ਮੰਗਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ
ਓ ਘਰੋਂ ਰੱਜੇ ਪੂਜਿਆ ਨੂੰ ਮਸਲਾ ਨਾ ਰੋਟੀ ਦਾ
ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ
ਘਰੋਂ ਰੱਜੇ ਪੂਜਿਆ ਨੂੰ ਮਸਲਾ ਨਾ ਰੋਟੀ ਦਾ
ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ
ਕੋਲੈਕਸ਼ਨ ਬੂਸ ਦੀ ਤੇ ਘਰ ਦੀ ਹੋਵੇ ਦਾਰੂ
ਤੇ ਪਚ ਦੀ ਵੀ ਹੋਵੇ ਦਾਰੂ ਤੇ ਚੜ੍ਹ ਦੀ ਵੀ ਹੋਵੇ
ਪਾਉਣ ਲੱਗੇ ਮਿਨੀਏ ਨਾ ਖਾਤੇਆਂ ਚ ਚਿਣਏ ਨਾ
ਨਾ ਗਿਣੀਏ ਅਰਜਨਾ ਜੇਬਾਂ ਨੂੰ ਨਾ ਤੰਗੀ ਹੋਵੇ ਡੰਗ ਦੀ ਡੰਗ ਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਕੁੱਝ ਮੰਗਦੀ
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ
Jawani Lyrics In English
Ho Import Karide, Exhaust Pawaaye
Hun Self Vajjide, Naal Do Pind Thaaye
Ho Import Karide, Exhaust Pawaaye
Hun Self Vajjide, Naal Do Pind Thaaye
Hun Daaru Dappa, Keda Gappa
Taur Tappa, Gundme Shareer Te
Vilaiti Hove Leerha Latta
Haye Utto Bachi Vi Trip Hove Bhang Di, Bhang Di
Mai Keha Hor Ni Jawani Kujh Mangdi Mangdi
Mai Keha Hor Ni Jawani Kujh Mangdi
Hukam Sunauna Hove Bonnet’an Te Chadh Chadh
Rauleya Ch Jaana Hove Munde Katthe Kar Kar
Hukam Sunauna Hove Bonnet’an Te Chadh Chadh
Rauleya Ch Jaana Hove Munde Katthe Kar Kar
Support Te Hangaara Hove Kise Laal Batti Da
Ni Mittran De Muhre Fer Kihda Kuch Batti’da
Seedhi Hove Rabb Naal, Ture Rally Pubb Naal
Ik Adha Dubb Naal
Diggi Ch Dunaali Kaale Rang Di Rang Di
Mai Keha Hor Ni Jawani Kujh Mangdi Mangdi
Mai Keha Hor Ni Jawani Kujh Mangdi
Pehle Number Te Aave
Jadon Chobbar’an Di Chaun Hove
Breezer’an Na Band
Koi Laundi Ohnu Phone Hove
Pehle Number Te Aave
Jadon Chobbar’an Di Chaun Hove
Breezer’an Na Band
Koi Laundi Ohnu Phone Hove
Vehle Balle Rehn, Muh Ohna Nu Na Laave
Vasse Saah’an Ch Jo Tauri Gharon, Milne Nu Aave
Khaija Khaija Hundi Hove, Behja Behja Hove
Dil Laija Laija Hove
Khulle Yaar’an Naal, Hor’an Ton Rehve Sang’di Sang’di
Mai Keha Hor Ni Jawani Kujh Mangdi Mangdi
Mai Keha Hor Ni Jawani Kujh Mangdi
Oh Gharon Rajje Pujjeya Nu
Masla Ni Roti Da
Ni Dabbi Hove Chaandi Di
Te Maal Hove Choti Da
Oh Gharon Rajje Pujjeya Nu
Masla Ni Roti Da
Ni Dabbi Hove Chaandi Di
Te Maal Hove Choti Da
Election Booze Di Te Ghar Di Vi Hove Daaru
Pachdi Vi Hove Daaru, Chadh Di Vi Hove
Paun Lagge Mini Ae Na, Khaateya Ch Chini Ae Na
Gini Ae Na Arjan Jeb’an Nu Na Tangi Hove Dang’di Dang’di
Mai Keha Hor Ni Jawani Kujh Mangdi Mangdi
Mai Keha Hor Ni Jawani Kujh Mangdi
This is it. Jawani Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Jawani Song Details:
Singer: | Arjan Dhillon |
Lyricist: | Arjan Dhillon |
Music: | MXRCI |
Label: | brown studios |