ਜੱਟਾ ਵੇ (Jatta Ve) song by Ranjit Bawa ft Oshin Brar: White Hill Music Presents This Panjabi song and Lyrics of This song are written by Kahlon on produced Music of Sing With Logic, Video Direction done by Sagar Deol Films.
ਜੱਟਾ ਵੇ Lyrics In Panjabi
ਮਾਇੰਡ ਸੈੱਟ ਕਰ ਲਿਆ ਕੱਲ ਜੱਟੀ ਨੇ
ਮੁੱਕਦੀ ਮੁਕਾਤੀ ਇੱਕ ਗੱਲ ਜੱਟੀ ਨੇ
ਸ਼ੋ ਜਜ਼ਬਾਤ ਸ਼ਰੇਆਮ ਕਰਤੇ
ਸ਼ੋ ਜਜ਼ਬਾਤ ਸ਼ਰੇਆਮ ਕਰਤੇ
ਕਹਿੰਦੀ ਵੱਡਾ ਦਿਲ ਰੱਖ
ਪਾਕੇ ਅੱਖ ਵਿਚ ਅੱਖ
ਲਾਈਫ ਟਾਇਮ ਮਾਲਕੀ ਤੂੰ ਮੇਰੇ ਨਾਮ ਕਰਦੇ
ਜੱਟਾ ਵੇ ਜੱਟਾ ਵੇ ਜੱਟਾ ਵੇ ਜੱਟਾ ਵੇ
ਜੱਟਾ ਵੇ ਜੱਟਾ ਵੇ ਜੱਟਾ ਵੇ
ਕਹਿੰਦੀ ਹੌਲੀ ਹੌਲੀ ਰੇਸ ਡੌਨ
ਫੀਲਿੰਗ ਤੂੰ ਉਪ ਕਰ
ਬੋਲਦੇ behind ਤੇ ਜੋ mouth ਸ਼ੂਟ ਕਰ
ਕਹਿੰਦੀ ਹੌਲੀ ਹੌਲੀ ਰੇਸ ਡੌਨ
ਫੀਲਿੰਗ ਤੂੰ ਉਪ ਕਰ
ਬੋਲਦੇ behind ਤੇ ਜੋ mouth ਸ਼ੂਟ ਕਰ
ਬਿਨਾ ਸ਼ੱਕ ਮੈਂ relation ਤਾਂ
ਰੱਖਣਾ ਹੀ ਰੱਖਣਾ
ਵੇ ਜ਼ਿਦ ਮੇਰੀ ਬੋਨਨੇਟ ਤੇ ਰੱਖ ਕੈਕ ਕੱਟਣਾ
official ਮੈਨੂੰ ਅੱਜ ਸ਼ਾਮ ਕਰਦੇ
official ਮੈਨੂੰ ਅੱਜ ਸ਼ਾਮ ਕਰਦੇ
ਕਹਿੰਦੀ ਵੱਡਾ ਦਿਲ ਰੱਖ
ਪਾਕੇ ਅੱਖ ਵਿਚ ਅੱਖ
ਲਾਈਫ ਟਾਇਮ ਮਾਲਕੀ ਤੂੰ ਮੇਰੇ ਨਾਮ ਕਰਦੇ
ਜੱਟਾ ਵੇ ਜੱਟਾ ਵੇ ਜੱਟਾ ਵੇ ਜੱਟਾ ਵੇ
ਜੱਟਾ ਵੇ ਜੱਟਾ ਵੇ ਜੱਟਾ ਵੇ
ਪਹਿਲੀ ਵਾਰੀ ਮੇਰੇ ਉੱਤੇ
ਹੱਕ ਉਹ ਜੌਤਉਂਦੀ ਵੇਖੀ
ਆਪੇ ਗੱਲ ਕਰਕੇ ਮੈਂ ਆਪੇ
ਸ਼ਰਮਾਉਂਦੀ ਵੇਖੀ
ਪਹਿਲੀ ਵਾਰੀ ਮੇਰੇ ਉੱਤੇ
ਹੱਕ ਉਹ ਜੌਤਉਂਦੀ ਵੇਖੀ
ਆਪੇ ਗੱਲ ਕਰਕੇ ਮੈਂ ਆਪੇ
ਸ਼ਰਮਾਉਂਦੀ ਵੇਖੀ
ਹਾਏ ਉਂਗਲ ਹੋਊ ਕਲਮ
ਤੇ ਕਾਗਜ਼ ਆ ਪਿੱਠ ਮੇਰੀ
ਕਰ signature ਤੇ ਗੌਤ ਕਾਹਲੋਂ ਲਿੱਖ ਤੇਰਾ
ਗੌਤ ਕਾਹਲੋਂ ਲਿੱਖ ਤੇਰਾ
ਰੂਪੋਵਾਲੀ ਤੇਰੀ ਵੈਟ ਮੇਰੇ ਫਾਰਮ ਕਰਦੇ
ਕਹਿੰਦੀ ਵੱਡਾ ਦਿਲ ਰੱਖ
ਪਾਕੇ ਅੱਖ ਵਿਚ ਅੱਖ
ਲਾਈਫ ਟਾਇਮ ਮਾਲਕੀ ਤੂੰ ਮੇਰੇ ਨਾਮ ਕਰਦੇ
ਜੱਟਾ ਵੇ ਜੱਟਾ ਵੇ ਜੱਟਾ ਵੇ ਜੱਟਾ ਵੇ
ਜੱਟਾ ਵੇ ਜੱਟਾ ਵੇ ਜੱਟਾ ਵੇ
Jatta Ve Lyrics In English
Mind set kar leya kal jatti ne
Mukdi mukati 1 gal jatti ne
Show jazbaat shareaam karte
Show jazbaat shareaam karte
Kehndi vadda dil rakh
Pa ke akh vich akh
Lifetime malki tu mere naam karde
Jatta ve jatta ve jatta ve jatta ve
Jatta ve jatta ve jatta ve
Kehndi hauli hauli race down
Feeling tu up kar
Bolde behind te jo mouth shut up kar
Kehndi hauli hauli race down
Feeling tu up kar
Bolde behind te jo mouth shut up kar
Bina shakk mein relation ta rakhna hi rakhna
Ve zid meri bonnet te rakh cake katna
Official mainu ajj sham karde
Official mainu ajj sham karde
Kehndi vadda dil rakh
Pa ke akh vich akh
Lifetime malki tu mere naam karde
Jatta ve jatta ve jatta ve jatta ve
Jatta ve jatta ve jatta ve
Pehli vaari mere utte
Hakk oh jatondi vekhi
Ape gal karke mein ape sharmondi vekhi
Pehli vaari mere utte
Hakk oh jatondi vekhi
Ape gal karke mein ape sharmondi vekhi
Haye ungal hou kalam
Te kagaz ae pith meri
Kar signature te gott kahlon likh teri
Gott kahlon likh teri
Roopowali teri wait mere farm karde
Kehndi vadda dil rakh
Pa ke akh vich akh
Lifetime malki tu mere naam karde
Jatta ve jatta ve jatta ve jatta ve ve
Jata ve jatta ve
This is it. ਜੱਟਾ ਵੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Detail
Lyrics Writer: | Kahlon |
Singer/Featuring: | Ranjit Bawa |
Music Producer: | SingWithLogic |