ਜੱਟਾ (Jatta) Song from 8 Chances Album: is new Panjabi song sung by Harnoor with music is given by Mxrci. This song lyrics are written by Gifty and video is released by Jatt Life Studios.
Album: 8 Chances
ਜੱਟਾ Lyrics In Panjabi
ਆਹੀ ਚੀਜਾਂ ਜੱਟਾਂ ਸਾਨੂੰ ਨੇ ਪਿਆਰਿਆਂ
ਅੱਖ ਜੀ ਚੁਰਾਕੇ ਜਦੋਂ ਅੱਖਾਂ ਮਾਰੀਆਂ
ਉੱਠਕੇ ਦੁਪਹਿਰੇ ਨੂੰ ਹੀ ਚੰਨ ਵੇਖ ਲੈ
ਲੱਗੇ ਦੁਪੱਟਿਆਂ ਨੂੰ ਖਮਭ ਵੇਖ ਲੈ
ਛੱਲੇ ਜਾ ਪੰਜੇਬਾਂ ਤੀਜੀਆਂ ਆ ਮੁੰਦੀਆਂ
ਸਾਨੂੰ ਕਿ ਪਤਾ ਸੀ ਜੱਟਾ ਆ ਕਿ ਹੁੰਦੀਆਂ
ਛੱਲੇ ਜੇ ਲੈ ਅਵੀ ਜਦੋ ਆਉ ਪਾਸ ਵੇ
ਉਂਗਲਾਂ ਨੇ ਤੇਰੇ ਉੱਤੇ ਲਾਲੀ ਆਸ ਵੇ
ਕੱਚੀ ਕੱਚੀ ਜੱਟ ਕੁੜੀ ਕਹਿਲ ਵਰਗੀ
ਤੂੰ ਵੀ ਮੈਨੂੰ ਆਈ 25-30 ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
ਵੇਖਾਂ ਤੇਰਾ ਰਾਹ ਤੇ ਅੱਖਾਂ ਫਿਰੇ ਮੀਚਦੀ
ਠੋਡੀ ਥੱਲੇ ਹੱਥ ਰੱਖ ਕੇ ਉਡੀਕ ਦੀ
ਲੋਕਾਂ ਲਈ ਝਿੜਕ ਸਾਡੇ ਲਈ ਆਂ ਨੂਰ ਵੇ
ਸਾਨੂੰ ਤੇਰੀ ਸਾਂਭਣੀ ਪੈਣੀ ਆ ਘੂਰ ਵੇ
ਮੁਕ ਦੀ ਨਾ ਬੜੀ ਲੰਬੀ ਸੰਗ ਵੇਖ ਲੈ
ਹੁੰਦੀ ਜਿਵੇਂ ਕਿਲਿਆਂ ਦੀ ਕੰਧ ਵੇਖ ਲੈ
ਅੰਬਰਾਂ ਤੋਂ ਕਿੱਥੇ ਸਾਨੂੰ ਪਿਆਰੀ ਬਣਗੀ
ਸਿਰ ਉੱਤੇ ਛੱਤ ਫੁਲਕਾਰੀ ਬਣਗੀ
ਸਾਰਾ ਕੁਝ ਸੱਚੀ ਤੇਰੇ ਨਾਲ ਜੁੜਿਆ
ਗਿਫਟੀ ਭਲਾ ਤੂੰ ਮੇਰੇ ਕਿ ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
ਵੇ ਤੂੰ ਸਾਰਿਆਂ ਤੌ ਸੋਹਣਾ ਤੇ ਆ ਵੱਖ ਸੋਹਣਿਆਂ
ਕੀਤੇ ਦੁਨੀਆਂ ਤੌ ਸੋਹਣੇ ਤੇਰੇ ਹੱਥ ਸੋਹਣਿਆਂ
ਚੜ੍ਹ ਦੇ ਦੀ ਲਾਲੀ ਤੇ ਆ ਲੋਹ ਵਰਗਾ
ਹੜ੍ਹ ਦੀਆਂ ਧੁਪਾਂ ਕੁੜੇ ਪੋਹ ਵਰਗਾ
ਮੇਰਾ ਚੱਲਦਾ ਜੇ ਵੱਸ ਵੇ ਮੈਂ ਸਾਰੇ ਤੋੜ ਦੀ
ਇਸ਼ਕੇ ਦੀ ਮਾਰੀ ਵੇ ਮੈਂ ਤਾਰੇ ਤੋੜ ਦੀ
ਦੱਸ ਦਿੰਦੀ ਭਾਵੇਂ ਦੱਸਣਾ ਨੀ ਚਾਹੀਦਾ
ਅੱਖਾਂ ਮੀਚ ਮੀਚ ਹੱਸਣਾ ਨੀ ਚਾਹੀਦਾ
ਤੇਰਾ ਵੀ ਕੋਈ ਨੀ ਕਹਿੰਦੇ ਹਾਲ ਸੁਣਿਆ
ਮੈਨੂੰ ਲੱਗਦਾ ਸੀ ਮੇਰਾ ਹੀ ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
ਉਹ ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕੀਤੇ ਜੀ ਨੀ ਲੱਗਦਾ
Jatta Lyrics In English
Aahi Cheej’an Jatta, Saanu Ne Pyaari’an
Ankh Ji Churaake Jadon Ankhan Maari’an
Utthke Dupehra Nu Hi Chann Vekh Lae
Lag’ge Dupatteya Nu Khamb Vekh Lai
Challe Ja Panjeban, Teejiyan Ae Mundiyan
Saanu Ki Pata Si Jatta Aa Ki Hundiyan
Challe Je Leyaavi Jadon Aau Paas Ve
Ungal’an Ne Tere Utte Laali Aas Ve
Kachi Kachi Jatta Kudi Kehl Wargi
Tu Vi Mainu Aje 25-30 Ni Laggda
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da
Vekhan Tera Raah Te Ankhan Fire Meechdi
Thodi Thalle Hath Rakh Ke Udeek’di
Lokan Li Jhidak, Saade Layi Aa Noor Ve
Saanu Teri Saambhni Paini Aa Ghoor Ve
Muk’di Na Badi Lambi Sang Vekh Lai
Hundi Jiven Kile’an Di Kandh Vekh Lai
Ambr’an Ton Kithe Sanu Pyari Bangi
Sir Utte Chhat, Phulkari Bangi
Saara Kujh Sachi Tere Naal Judeya
Gifty Bhala Tu Mera Ki Ni Laggda
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da
Ve Tu Saareyan Ton Sohna, Te Aa Wakh Sohneya
Kithe Duniya Ton Sohne Tere Hath Sohneya
Chadh’de Di Laali Te Aa Loh Warga
Haad Diyan Dhup’an, Kadey Poh Warga
Mera Challda Je Vass Ve Mai Saare Tod’di
Ishqe Di Maari Ve Mai Taare Tod’di
Dass Dindi Bhavein Dassna Ni Chahida
Ankhan Meech Meech Hassna Ni Chahida
Tera Vi Koi Ni Kehnde Haal Suneya
Mainu Laggda Si Mera Hi Ni Laggda
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da
Oh Suneya Mai Jatta, Tera Vi Ni Laggda
Dil Kaahda Laaya Kithe Jee Ni Lagg’da.
Writer: Gifty
This is it. Jatta Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Album: | 8 Chances |
Singer(s): | Harnoor |
Musician(s): | MXRCI |
Lyricist(s): | Gifty |
Label(©): | Jatt Life Studios |