Jatt Di Jaan Lyrics – Nimrat Khaira

ਜੱਟ ਦੀ ਜਾਨ (Jatt Di Jaan) is the new Punjabi song sung by Diljit Dosanjh & Nimrat Khaira. This song’s lyrics are written by Raj Ranjodh. Music is given by Tru Skool. The music video was directed by Amberdeep Singh.

ਜੱਟ ਦੀ ਜਾਨ Lyrics In Punjabi

ਨਿੱਤ ਬੰਬੇਓ ਰਕਾਟ ਮੰਗਾਵੇ
ਛੜਾ ਜੇਠ ਸ਼ਰਮ ਨਾ ਖਾਵੇ
ਨਿੱਤ ਬੰਬੇਓ ਰਕਾਟ ਮੰਗਾਵੇ
ਛੜਾ ਜੇਠ ਸ਼ਰਮ ਨਾ ਖਾਵੇ
ਮੇਰੇ ਸੇਕ ਕੰਨਾਂ ਦਾ ਆਵੇ
ਭੜਥੂ ਪਾ ਛੱਡ ਦੇ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ

ਹੋ ਰੱਖੇ ਵਰਤ ਬਾਬੇ ਦੇ ਸਾਰੇ
ਤਾਂ ਵੀ ਰਹਿ ਗਏ ਯਾਰ ਕੁਵਾਰੇ
ਰੱਖੇ ਵਰਤ ਬਾਬੇ ਦੇ ਸਾਰੇ
ਤਾਂ ਵੀ ਰਹਿ ਗਏ ਯਾਰ ਕੁਵਾਰੇ

ਭਾਬੀ ਤੂੰ ਵੀ ਲਾ ਗਈ ਲਾਰੇ ਟੈਮ ਟਪਾਂ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ

ਵਿਚ ਵੈਲ ਜਵਾਨੀ ਗਾਲੀ ਹੁਣ ਕਾਹਦੀ ਕਰਦੇ ਕਾਹਲੀ
ਵਿਚ ਵੈਲ ਜਵਾਨੀ ਗਾਲੀ ਹੁਣ ਕਾਹਦੀ ਕਰਦੇ ਕਾਹਲੀ
ਤੇਰੀ ਤੱਲੀਇਓ ਭੰਗ ਨੀ ਲਹਿੰਦੀ ਕਿਥੋਂ ਆਜੁ ਮਹਿੰਦੀ ਵਾਲੀ
ਨਿੱਤ ਕੁੱਟਦਾ ਤਾਸ਼ ਸਾਰਾ ਟੈਮ ਟਪਾ ਛੱਡ ਦੇ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ

ਹੋ ਐਦਾਂ ਕਰ ਨਾ ਭਾਬੀਏ ਚੇਡਾ ਏ ਤਾਂ ਰੱਬ ਰਚਾਉਂਦਾ ਖੇਡਾਂ
ਰੰਨ ਪੱਕੀ ਉਮਰ ਦੀ ਕੋਈ ਸਿੱਧਾ ਕਰਦੂ ਮਾਮਲਾ ਡੇਢਾ
ਓ ਗੁਣ ਗਾਉ ਜਿਹੜੀ ਲਾੜੀ ਫੁਕਣੋ ਠਾ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ

ਤੇਰਾ ਕੁੜਤਾ ਜੇਬ ਤੌ ਪਾਟਾ ਲਾ ਲੈਣੇ ਪੱਗ ਨੂੰ ਆਟਾ
ਵੇ ਤੇਰਾ ਕੁੜਤਾ ਜੇਬ ਤੌ ਪਾਟਾ ਲਾ ਲੈਣੇ ਪੱਗ ਨੂੰ ਆਟਾ
ਲੱਗਦਾ ਟੱਪ ਲਿਆ ਤੂੰ ਟੂਣਾ ਤਾਹੀਓਂ ਲੇਖ ਨੇ ਖ਼ਾਲੀ ਪਾਟਾ
ਬੱਸ ਰਹਿਣ ਦੇ ਗੱਪਾਂ ਜਾਂਦਾ ਮਹਿਲ ਬਣਾ ਛੱਡ ਦੇ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ
ਜੇਵੱਡੀ ਦਾ ਤੱਤੇ ਗਾਣੇ ਲਾ ਛੱਡ ਦਾ

ਨਾ ਮੈਂ ਪੀਕੇ ਭੜਥੂ ਠਾਲਾ ਨਾ ਮੈਂ ਕੱਢੀਆਂ ਕਿਸੇ ਨੂੰ ਗੱਲਾਂ
ਭਾਬੀ ਨਾ ਮੈਂ ਰਿੰਨ ਦਾ ਮੁਰਗਾ ਰੋਟੀ ਠੰਡੀ ਅਚਾਰ ਨਾਲ ਖਾ ਲਾ
ਸਿੱਧਾ ਜੱਟ ਨੀ ਭਾਬੋ ਨਜ਼ਰ ਲੋਕਾਂ ਦੀ ਖਾ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ
ਯਮਲੇ ਦੀ ਤੂੰਬੀ ਜੱਟ ਦੀ ਜਾਨ ਬਚਾ ਗਈ ਨੀ

Jatt Di Jaan Lyrics In English

Nitt bombeyo rakat Mangave
Chhada Jeh Sharam Na Khave
Nitt bombeyo rakat Mangave
Chhada Jeh Sharam Na Khave

Meri Sek Kanna Taa Aave
Badi Dhoop’aa Chhadd De

Jeh Wadi Da Tatte Gaan Laa Chadd De
Jeh Wadi Da Tatte Gaan Laa Chadd De

Oh Rakhe Vart Rakhe Babe De Saare
Tan Vi Reh Gaye Yaar Kaware
Rakhe Vart Rakhe Babe De Saare
Tan Vi Reh Gaye Yaar Kaware

Bhabhi Tu Vi Laa Gayi Laare
Temp Paa Gayi Ni

Yamle Di Tumbi
Jatt Di Jaan Di Jaan Bacha Gayi Di
Yamle Di Tumbi
Jatt Di Jaan Di Jaan Bacha Gayi Di

Vich Vehal Jawaani Gaahli
Hun Kahdi Kardae Kaali
Vich Vehal Jawaani Gaahli
Hun Kahdi Kardae Kaali

Teri Taliyo Bhang Na Laindi
Kitthe Aa Jaaye Mehndi Waali
Nitt Kuttda Taash Ve,
Saara Tent Paa Chadd De

Jeh Wadi Da Tatte Gaan Laa Chadd De
Jeh Wadi Da Tatte Gaan Laa Chadd De

Oh Aidda Kar Naa Bhabhiye Chedda
Eh Taan Rab Rachaunda Khedda
Rann Pakki Umar Di Koyi
Seedha Kar Dau Maamla Teda

Oh Gun Gaau Jehdi Daadi
Phukno Thaa Gayi Ni

Yamle Di Tumbi
Jatt Di Jaan Di Jaan Bacha Gayi Di
Yamle Di Tumbi
Jatt Di Jaan Di Jaan Bacha Gayi Di

Ni Tera Kurta Jeb Ton Patta
Laa Laina Pagg Nu Aata
Ni Tera Kurta Jeb Ton Patta
Laa Laina Pagg Nu Aata

Lagda Tub Leya Tu Toona
Tahiyo Lekh Lekha Layi Bata
Bas Rehan De Gappa Jandae
Mehal Bana Chadd De

Jeh Wadi Da Tatte Gaan Laa Chadd De
Jeh Wadi Da Tatte Gaan Laa Chadd De

Naa Main Pee Ke Bartu Thaala
Naa Ve Kaddiya Zehru Gaala
Bhabhi Naa main rinn Da Main Murda
Roti Thandi Achar Naal Kha Laa

Seedha Jatt Ni Bhabho
Nazar Loka Di Khaa Gayi Ni

Yamle Di Tumbi
Jatt Di Jaan Di Jaan Bacha Gayi Di
Yamle Di Tumbi
Jatt Di Jaan Di Jaan Bacha Gayi Di

This is it. Jatt Di Jaan Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Jatt Di Jaan Song Info

Singer(s):Diljit Dosanjh, Nimrat Khaira
Musician(s):Tru Skool
Lyricist(s):Raj Ranjodh
Cast:Diljit Dosanjh, Nimrat Khaira
Label(©):Rhythm Boyz