Jamme Naal De Lyrics Rajvir Jawanda 2021

Jamme Naal De Song is sung by Rajvir Jawanda and his latest Panjabi song with music given by G Guri. This song lyrics are written by Sukhwant Singh Kinga and featuring artists are Sonpreet Jawanda, Mahabir Bhullar and video is released by Rajvir Jawanda.

ਜੰਮੇ ਨਾਲ ਦੇ Lyrics In Panjabi

ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ
ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕਿੱਤੇ ਨੀ ਮੁੱਲ ਥਿਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ
ਓ ਜੰਮੇ ਨਾਲ ਦੇ

ਪੁੱਤ ਜਦੋ ਵੀ ਬੇਗਾਨਾ ਕੋਈ ਘੁਰ ਦਾ
ਸਕੇ ਭਾਈਆਂ ਬਿਨਾ ਨਾ ਕੋਈ ਪੱਖ ਪੁਰ ਦਾ
ਬਾਹ ਬਲਦੀ ਚ ਆਪਣੇ ਹੀ ਪਾਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕਿੱਤੇ ਨੀ ਮੁੱਲ ਥਿਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ
ਓ ਜੰਮੇ ਨਾਲ ਦੇ

ਭਾਵੇ ਹੋਵੇ ਨਾ ਬੇਸ਼ੱਕ ਮੂਹੋ ਬੋਲਦੇ
ਲੋੜ ਪਵੇ ਲਹੂ ਮੁੜ ਕੇ ਥਾਂ ਡੋਲਦੇ
ਭਾਈ ਭਾਈਆਂ ਦੇ ਹਾਏ
ਭਾਈ ਭਾਈਆਂ ਦੇ ਅਖੀਰ ਕੰਮ ਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕਿੱਤੇ ਨੀ ਮੁੱਲ ਥਿਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ
ਓ ਜੰਮੇ ਨਾਲ ਦੇ

ਕਮਾਨੀਆਂ ਇਹਦੇ ਵਿਚ ਕੋਈ ਲੁਕ ਨਾ
ਭਾਈਆਂ ਬਾਜ ਭੈਣਾਂ ਦਾ ਸੁਣੇ ਕੋਈ ਦੁੱਖ ਨਾ
ਸਦੇ ਕਿੰਗਰੈ ਜੁੱਤੀ ਨਾ ਪੈਰ ਪਾਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕਿੱਤੇ ਨੀ ਮੁੱਲ ਥਿਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ
ਓ ਜੰਮੇ ਨਾਲ ਦੇ

ਕੱਲੇ ਕੇਰੇ ਦਾ ਜਿਉਣ ਦਾ ਕੋਈ ਹੱਜ ਨਹੀਂ
ਮੁੱਲ ਕਿਸੇ ਸੇ ਦਾ ਭਾਈਆਂ ਨਾਲੋਂ ਵੱਧ ਨੀ
ਸਾਹੇ ਆਪਣੇ ਹੀ ਕੱਲੇ ਨੂੰ ਡਰਾਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕਿੱਤੇ ਨੀ ਮੁੱਲ ਥਿਆਉਂਦੇ
ਕੁੱਲ ਚੀਜ ਮੁੱਲ ਬਿਕਦੀ ਓ ਜੰਮੇ ਨਾਲ ਦੇ
ਓ ਜੰਮੇ ਨਾਲ ਦੇ

Jamme Naal De Lyrics In English

Bhai maarde bhai he gall launde….
Bhai maarde bhai he gall launde
Kull cheez mull vikdi o jamme naal de

Jamme naal de kito ni mull thyonde
Kull cheez mull vikdi o jamme naal de

Putt jado vi begaana koi ghurda
Sagge bhaiya bina pakkh na koi poorda
Paara valdi ch apne he paunde
Kull cheez mull vikdi o jamme naal de

Jamme naal de kito ni mull thyonde
Kull cheez mull vikdi o jamme naal de

Bhaave hoad na beshak muho bolde
Load pave lahu mudd k tha dolde
Bhai bhaiya de haaye BHai bhaiya
Aakhir kamm aunde
Kull cheez mull vikdi o jamme naal de

Jamme naal de kito ni mull thyonde
Kull cheez mull vikdi o jamme naal de

Kamme haania koi ede vich lukk na
Bhaiya vaaj koi behna da sune dukh na
Sabe kingre jutti na pair paunde
Kull cheez mull vikdi o jamme naal de

Jame naal de kito ni mull thyonde
Kull cheez mull vikdi o jame naal de

Kalle kaire da jeon da koi hajj nai
Mull kise sheh da bhaiya naalo wadh nai
Saaye apne he kalle nu daronde
Kull cheez mull vikdi o jame naal de

Jame naal de kito ni mull thyonde
Kull cheez mull vikdi o jame naal de.

This is it. Jamme Naal De Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Rajvir Jawanda
Musician(s):G Guri
Lyricist(s):Sukhwant Singh Kinga
Cast:Sonpreet Jawanda, Mahabir Bhullar
Label(©):Rajvir Jawanda

Leave a Comment