ਜੇਲ੍ਹਾਂ Jailaan Lyrics from album Moosa Jatt: The Punjabi song is sung by Sidhu Moose Wala, and has music by The Kidd while Sidhu Moose Wala has written the Jailaan song lyrics.
ਜੇਲ੍ਹਾਂ Lyrics In Punjabi
ਮੂਸਾ ਮਾਨਸਾ ਤੌ
Aye yo the kidd!
ਓ ਜੱਟ ਤੇ ਕੇਸ ਕਲੇਸ਼ ਪੁਰਾਣੇ
ਨਵੀ ਨਹੀਂ ਕੋਈ ਵਾਰਦਾਤ ਹੋਈ
ਤੂੰ ਮੇਰੇ ਤੇ ਕਰਵਾਇਆ ਪਰਚੇ
ਅੰਤ ਨਹੀਂ ਸ਼ੁਰੂਵਾਤ ਹੋਈ
ਉਹ ਮੈਂ ਅੰਦਰ ਤੂੰ ਉਤੇ ਜਾਣਾ
ਖੇਲਣ ਸਾਰੀਆਂ ਲੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ
ਜੇਲ੍ਹਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ
ਜੇਲ੍ਹਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਹਾਏ
ਉਹ ਮੂੰਹੋਂ ਕੱਢੀਆਂ ਤੇ ਜੀਓੰਦੇ ਮੈਂ
ਗੱਲਾਂ ਨਾਲ ਨੀ ਸਾਰੁਗਾ
ਤੈਨੂੰ ਤਾਂ ਪੁੱਤ ਮਾਰਨਾ ਹੀ ਏ
ਤੇਰੇ ਨਾਲ ਖੜੁ ਜੋ ਵੀ ਮਰੂਗਾ
ਮੌਤ ਤੇਰੀ ਮੇਰੇ ਹੱਥੋਂ ਦੱਸਦੀ ਆ
ਲੈਂਣਾ ਮੇਰੇ ਮਸਤਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ
ਜੇਲ੍ਹਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ
ਜੇਲ੍ਹਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
ਹਾਏ
ਖੌਰੇ ਰਾਤਾਂ ਨੂੰ ਜੋ ਤੈਨੂੰ ਆਉਂਦੇ
ਸੁਪਨੇ
ਸਮਝੇ ਮੇਰੀਆਂ sign’an ਨੂੰ
ਉਹ ਮੂਸੇ ਵਾਲਾ ਜੱਟ ਆਊਗਾ
ਦੱਸ ਕਿ ਸੋਇ ਗੁੰਮਾਂ ਨੂੰ
ਸਰਕਾਰ ਇਹ ਸਾਡਾ ਦੱਸ ਬੰਦੇ ਦੀ
ਗਾਰੰਟੀ ਕਿੱਥੇ ਚੱਕ ਦੀਆਂ ਨੇ
ਸ਼ਰੀਰ ਤਾਂ ਪੁੱਤ ਡੱਕ ਲੈਂਦੀਆਂ
ਜੇਲ੍ਹਾਂ
ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ
Jailaan Lyrics In English
Moosa mansa ton
Aye yo the kidd!
Oh jatt te case kalesh puraane
Navi nahi koyi vaardaat hoyi
Tu mere te karwaya parcha
Ant nahi shuruwat hoyi
Oh main andar tu utte jaana
Khelan saariyan luck diyan ne
Shareer taan putt dakk laindiyan jailaan
Zameeran nu kithe dakk diyan ne
Shareer taan putt dakk laindiyan jailaan
Zameeran nu kithe dakk diyan ne haaye
Oh muhon kaddiyan te jyonda main
Gallan naal ni saaruga
Tainu taan putt maarna hi ae
Tere naal khadu jo vi maanunga
Maut teri mere hathon dassdi aa
Line’an meri mastak diyan ne
Shareer taan putt dakk laindiyan jailean
Zameeran nu kithe dakk diyan ne
Shareer taan putt dakk laindiyan jailaan
Zameeran nu kithe dakk diyan ne haaye
Khaure raatan nu jo tainu aunde supne
Samajh mereya sign’an nu
Oh moose wala jatt auga
Dass ke soyi gunman’an nu
Sarkaar eh sadda dass bande di
Guarantee kithe chakkdiyan ne
Shareer taan putt dakk laindiyan jailean
Zameeran nu kithe dakk diyan ne
Written by: Sidhu Moose Wala
This is it. jailaan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Sidhu Moose Wala |
Album | Moosa Jatt |
Lyricist | Sidhu Moose Wala |
Music | The Kidd |
Director | Dilsher Singh, Khushpal Singh |
Cast | Sidhu Moose Wala, Mahabir Bhullar, Tarsem Paul, Bhana Sidhu, Yaad Grewal, Sanju Solanki |
Language | Punjabi |
Director Of Photography | Soni Singh |
Music Label | Junglee Music |