Jaan this Panjabi song is sung by Sidhu Moose Wala, Music by Intense. And Sidhu Moose Wala has written also this song Lyrics. The music video of the Jaan song is directed by Tarnvir Singh Jagpal.
ਜਾਨ Lyrics In Panjabi
ਮੈਂ ਖਵਾਬ ਜੋ ਸਜਾਏ
ਸਦਾ ਤੈਨੂੰ ਦੇਖਿਆ
ਵੇ ਮੈਂ ਇਸ਼ਕੇ ਦੀ ਭੱਟੀ
ਵਿਚ ਦਿਲ ਸੇਕਿਆਂ
ਸਭ ਜਾਣ ਕੇ ਨਾ ਬਣ
ਅਣਜਾਣ ਸੋਹਣਿਆਂ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
ਗੱਲ ਜਾਣ ਦੀ ਨਾ ਕਰ
ਲੈਕੇ ਜਾਨ ਸੋਹਣਿਆਂ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
ਹਰ ਸਾਹ ਤੇ ਨਾਲ ਚੰਨਾ
ਤੇਰੀ ਸੁੱਖ ਮੰਗਦੀ
ਹਰ ਵੇਹਲੇ ਤੇਰੇ ਅੱਖਾਂ
ਸਾਮੇ ਮੁਖ ਮੰਗਦੀ
ਏਸ ਦੁਨੀਆਂ ਤੇ ਮੇਰੀ ਤੂੰ
ਪਹਿਚਾਨ ਸੋਹਣਿਆਂ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
ਗੱਲ ਜਾਣ ਦੀ ਨਾ ਕਰ
ਲੈਕੇ ਜਾਨ ਸੋਹਣਿਆਂ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
ਸਦਾ ਮੰਨਿਆ ਨੇ ਤੇਰੀਆਂ
ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪਿਆਰ
ਨਾਲੇ ਕਰੇ ਅੜੀਆ
ਸਿੱਧੂ ਤੇਰੇ ਉੱਤੇ
ਰੱਬ ਜਿਡਾ ਮਾਨ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
ਗੱਲ ਜਾਣ ਦੀ ਨਾ ਕਰ
ਲੈਕੇ ਜਾਨ ਸੋਹਣਿਆਂ
ਮੇਰੀ ਜ਼ਿੰਦਗੀ ਦਾ ਤੂੰ ਏ
ਅਰਮਾਨ ਸੋਹਣਿਆਂ ਹਾਂ
Jaan Lyrics In English
Main khwab jo sajaye
Sada tainu dekheya
Ve main ishke di bhatti
Vich dil sekeya
Sab jaan ke na ban
Anjaan sohneya
Meri zindagi da tu ae
Armaan sohneya haan
Gall jaan di na kar
Leke jaan sohneya
Meri zindagi da tu aen
Armaan sohneya haan
Har saanh te naal channa
Teri sukh manggdi
Har vehle tera ankhan
Saame muk manggdi
Ess duniya te meri tu
Pehchan sohneya
Meri zindagi da tu aen
Armaan sohneya haan
Gall jan di na kar
Leke jan sohneya
Meri zindagi da tu aen
Armaan sohneya haan
Sada manniya ne teriyan
Main gallan badiyan
Naale karde pyaar
Naale kare addiyan
Sidhu tere utte
Rab jiddan maan sohneya
Meri zindagi da tu ae
Armaan sohneya haan
Gall jan di na kar
Leke jan sohneya
Meri zindagi da tu aen
Armaan sohneya haan
Written by: Sidhu Moose wala
This is it. Jaan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Sidhu Moose Wala |
Album | Yes I Am Student |
Lyricist | Sidhu Moose Wala |
Music | Intense |
Director | Tarnvir Singh Jagpal |
Cast | Sidhu Moose Wala, Mandy Takhar, Malkiat Rauni, Seema khaushal, Jaggi Singh, Deep Mandian |
Language | Punjabi |
Music Label | Tips Punjabi |