Its Not Love Lyrics – Khan Bhaini

ਇਟ੍ਸ ਨੋਟ ਲੋਵ (Its Not Love) Lyrics This new Punjabi song by Khan Bhaini. Music is given by Jay Trak. Khan Bhaini has written this song Lyrics. Video of Its Not Love song is directed by Sam Malhi.

ਇਟ੍ਸ ਨੋਟ ਲੋਵ Lyrics In Punjabi

ਤੈਨੂ ਹਰਿ ਇਕ ਦੇ ਨਾਲ ਹੋ ਜਾਦਾ
ਏਹ ਪਿਆਰ ਨੀ ਹੋਣਾ
ਦੋ ਦੋ ਬੇੜੀਆ ਦੇ ਵਿਚ ਤਰਦਾ ਤੂੰ
ਇੰਝ ਪਾਰ ਨੀ ਹੋਣਾ

ਓੁ ਸਾਰਥੀ ਆ ਤੂ ਜੋ ਸਮੇਆ ਦੀ
ਚਾਲ ਵੇਖ ਕੇ ਰੱਥ ਬਦਲੇ
ਕਿਤੇ ਰੁਲ ਜਾਵੇਂਗਾ ਛੱਲਿਆ ਓਏ
ਤੂੰ ਨਿਤ ਨਵਾ ਕੋਇ ਹੱਥ ਬਦਲੇ ॥

ਨਾਲੇ ਮਾੜੇ ਟਾਇਮ ਚ ਨਾਲ ਖੜਿਆ ਹੀ ਨੀ
ਤੂੰ ਯਾਰ ਨੀ ਹੋਣਾ
ਦੋ ਦੋ ਬੇੜੀਆ ਦੇ ਵਿਚ ਤਰਦਾ ਤੂੰ
ਇੰਝ ਪਾਰ ਨੀ ਹੋਣਾ

ਹ ਤੇਰੀ ਫਿਤਰਤ ਪਤਾ ਤੇਰੀ ਫੇਮ ਵੀ ਪਤਾ ਏ
ਤੇਰੀ ਸੋਚ ਵੀ ਪਤਾ ਏ ਤੇਰਾ ਏਮ ਵੀ ਪਤਾ ਏ
ਤੇਰੇ ਨਾਲ ਬੱਸ ਹੋਰ ਯਾਰਾ ਹੋਰ ਖੇਡਣਾ ਨੀ
ਰੂਲ ਵੀ ਪਤਾ ਏ ਤੇਰੀ ਗੇਮ ਵੀ ਪਤਾ ਏ

ਤੇਰਾ ਕੱਲ ਵੀ ਪਤਾ ਏ ਤੇਰਾ ਅੱਜ ਵੀ ਪਤਾ ਏ
ਤੇਰੀ ਪਤਾ ਏ ਚਲਾਕੀ ਤੇਰੇ ਚੱਜ ਵੀ ਪਤਾ ਏ
ਤੇਰੇ ਮੋਹਰਿਆ ਤੋੰ ਚੰਗੀ ਤਰਾ ਜਾਣੁ॥
ਤੇਰੇ ਪਤਾ ਨੇ ਵਕੀਲ ਤੇਰਾ ਜੱਜ ਵੀ ਪਤਾ ਏ

ਤੇਰੇ ਕੰਮ ਨੇ ਚੰਗੇ ਲੱਖ ਭਾਵੇ
ਤੂ ਭੈਣੀ ਆਲਾ ਖਾਨ ਹੋਵੇ
ਪਰ ਏਹਦਾ ਮਤਲਬ ਏਹ ਵੀ ਨਹੀਂ
ਤੂ ਚੰਗਾ ਨਾ ਇੰਨਸਾਨ ਹੋਵੇ

ਤੂੰ ਸਬ ਨੂੰ ਲੁਟ ਲੇ ਏਨਾ ਵੀ ਹੁਸ਼ਿਆਰ ਨੀ ਹੋਣਾ
ਦੋ ਦੋ ਬੇੜੀਆ ਦੇ ਵਿਚ ਤਰਦਾ ਤੂੰ
ਇੰਝ ਪਾਰ ਨੀ ਹੋਣਾ

ਤੇਰੇ ਆਪਣੇ ਮੁਕਦੇ ਜਾਦੇ ਬੇਸ਼ਕ ਪੈਸਾ ਮੁਕਦਾ ਨੀ
ਸੁਖ ਵਿਚ ਵੀ ਤੇਰਾ ਕੀ ਕਰਨਾ ਜੇ ਸਾਥੀ ਦੁੱਖ ਦਾ ਨੀ
ਤੇਰੇ ਝੂੁਠ ਦੇ ਚਰਚੇ ਜੋਰਾਂ ਤੇ
ਪਰ ਬਹੁਤਾ ਚਿਰ ਸੱਚ ਲੁਕਦਾ ਨੀ

ਤੇਰੇ ਨਾਲ ਕਿਸੇ ਨੇ ਤੁਰਨਾ ਕੀ
ਤੂ ਆਪ ਕਿਸੇ ਲਈ ਰੁਕਦਾ ਨੀ
ਜੱਦ ਠੋਕਰ ਵਜਦੀ ਰੋਣਾ ਏ
ਕਦੇ ਰਾਹ ਚੋ ਰੋੜਾ ਚੁਕਦਾ ਨੀ

ਹੱਸ ਹੱਸ ਕੇ ਹੱਦਾ ਟੱਪ ਜਾਨੈ
ਫੇਰ ਹਾਲ ਵੀ ਮੁੜਕੇ ਪੁਛਦਾ ਨੀ
ਕਿਵੇ ਅੱਗੇ ਵਧਣਾ ਜਿੰਦਗੀ ਚ
ਤੇਥੋ ਬੜੇਆ ਨੇ ਸਿਖਿਆ ਪਰ

ਬਡੇ ਮਾਸਲੇ ਗੌਣਾ ਦੁਨੀਆ ਦੇ
ਕਦੇ ਆਪਣੇ ਅਵਗੁਨ ਲਿਖਿਆ ਕਰ
ਨਾ ਜਿਤ ਦੀ ਆਦਤ ਪਾ ਸੱਜਣਾ
ਫਿਰ ਹਾਰ ਨੀ ਹੋਣਾ

ਦੋ ਦੋ ਬੇੜੀਆ ਦੇ ਵਿਚ ਤਰਦਾ ਤੂੰ
ਇੰਝ ਪਾਰ ਨੀ ਹੋਣਾ

Its Not Love Lyrics In English

Tainu har ik de naal ho janda
Eh pyaar ni hona
2 2 bediyan de vich tarda tu
Injh paar ni hona

Oh sarthi aa tu jo sameya di
Chaal vekh ke rath badle
Kitey rull javenga challeya oye 
Tu nitt nava koi hath badle

Naale maade time ch khadeya hi ni
Tu yaar ni hona
2 2 bediyan de vich tarda tu
Injh paar ni hona

Haye teri fitrat pata tera fame vi pata ae
Teri soch vi pata ae tera aim vi pata ae
Tere naal bas yaar hor khedna ni hun
Rule vi pata ae teri game vi pata ae

Tera kal vi pata ae tera ajj vi pata ae
Teri pata ae chalaaki tera chajj vi pata ae
Tere mohreyan ton changgi tarah jaanu
Tere pata ne vakeel tera judge vi pata ae

Tere kamm ni changge lakh bhavein
Tu bhaini aala khan hove
Par ehda matlab eh vi nahi
Tu changga na insaan hove

Tu sabb nu lutt laye ainna vi hoshiyaar ni hona
2 2 bediyan de vich tarda tu injh paar ni hona

Tere apne mukde jande beshaq paisa mukda ni
Sukh vich vi tera ki karna je sathi dukh da ni
Tere jhooth de charche jooraan te
Par bahuta chir sach lukda ni

Tere naal kise ne turna ki
Tu aap kise layi rukda ni
Jad thokar vajjdi rona ae
Kade raah chon roda chukda ni

Hass hass ke hadhan tapp janae
Pher haal vi mudke puchda ni
Kivein agge vadhna zindagi ch
Tethon badeyan ne sikhya par

Bade masle gauna duniya de
Kade apne avgun likhya kar
Na jeet di aadat paa sajjna
Phir haar ni hona

2 2 bediyan de vich tarda tu
Injh paar ni hona

This is it. Its Not Love Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & LyricistKhan Bhaini
MusicJay Trak
DirectorSam Malhi
Music LabelTimes Music