Itihaas Lyrics Amar Sehmbi 2021

ਇਤਿਹਾਸ (Itihaas) song by Amar Sehmbi is New Panjabi shabad with music given by Bravo. Itihaas song lyrics are written by Singhjeet and video is released by Jass Records Devotional.

ਇਤਿਹਾਸ Lyrics In Panjabi

ਹੋ ਫਤਹਿਗੜ੍ਹ ਸਾਹਿਬ ਨਾਲ
ਸੰਬੰਧ ਸਾਡਾ ਖਾਸ ਕੀ
ਪੋਹ ਦੇ ਮਹੀਨੇ ਨਾਲ
ਸਾਡਾ ਇਤਿਹਾਸ ਕੀ

ਭਾਵੇਂ ਆਪਣੇ ਜਵਾਕਾਂ ਨੂੰ ਜੀ
ਦੁਨੀਆਂ ਦੇ ਸਾਰੇ ਰੰਗ ਢੰਗ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

ਓ ਜਿੱਥੇ ਚੀਨੇ ਗਏ
ਜਿਉਂਦੇ ਲਾਲ ਗੁਰੂ ਦੇ
ਨਿਹਾ ਚ ਓਹੋ ਕੰਧ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

ਓ ਗੰਗੂ ਬਾਮਨ ਸੀ ਕੌਣ
ਜੀਹਨੇ ਕਹਿਰ ਕਮਾਇਆ
ਬਾਬਾ ਜ਼ੋਰਾਵਰ ਅਤੇ
ਫਤਹਿ ਸਿੰਘ ਨੂੰ ਫੜਾਇਆ

ਠੰਡ ਕਹਿਰ ਦੀ ਪਵੇ ਨਾ
ਕੋਲੇ ਸ਼ਾਲ ਤੇ ਰਜਾਈ
ਧੰਨ ਗੁਜਰੀ ਮਾਂ ਬੁਰਜ ਚ
ਠੰਡ ਨੂੰ ਹੰਢਾਇਆ

ਕਿਵੇਂ ਯੋਦਿਆਂ ਨੇ ਹੱਸਕੇ ਸ਼ਹਾਦਤ
ਸੀ ਕਰਲੀ ਪਸੰਦ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

ਓ ਜਿੱਥੇ ਚੀਨੇ ਗਏ
ਜਿਉਂਦੇ ਲਾਲ ਗੁਰੂ ਦੇ
ਨਿਹਾ ਚ ਓਹੋ ਕੰਧ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

ਮਾਛੀਵਾੜੇ ਦਿਆਂ ਜੰਗਲਾਂ
ਨਾਲ ਸਾਂਝ ਸਾਡੀ ਕਿਹੜੀ ਸੀ
ਵਿਛੋੜਾ ਜਿੱਥੇ ਪਿਆ
ਨਦੀ ਸਰਸਾ ਜੀ ਕਿਹੜੀ

ਲਿਆ ਸੂਬੇ ਕੋਲੋਂ ਬਦਲਾ ਸੀ
ਸਿੰਘਜੀਤ ਕੀਹਨੇ
ਰਹੀ ਤਰਦੀ ਤੂਫਾਨਾਂ ਚ
ਸਿੱਖੀ ਦੀ ਕਿਵੇਂ ਵੇੜੀ

ਕਿੰਨੇ ਕੁ ਦਲੇਰ ਸੀ ਅਜੀਤ ਤੇ ਜੁਝਾਰ
ਕੱਚੀ ਗੜ੍ਹੀ ਚਮਕੌਰ ਵਾਲੀ ਜੰਗ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

ਓ ਜਿੱਥੇ ਚੀਨੇ ਗਏ
ਜਿਉਂਦੇ ਲਾਲ ਗੁਰੂ ਦੇ
ਨਿਹਾ ਚ ਓਹੋ ਕੰਧ ਦੱਸਿਓ

ਥੋਨੂੰ ਸੌਂਹ ਲੱਗੇ ਪਿਤਾ ਦਸਮੇਸ਼ ਦੀ
ਜ਼ਰੂਰ ਸਰਹੰਦ ਦੱਸਿਓ

Itihaas Lyrics In English

Ho Fatehgarh Shab Naal
Sambandh Sadda Khaas Ki
Poh De Mahine Naal
Sadda Itihaas Ki

Bhave Apne Jawaka Nu Ji
Duniya De Sare Rang Dhang Dasseyo

Thonu Sonh Lagge Pita Dasmesh Di
Jarur Sarhandh Dasseyo

Oh Jithe Chine Gaye
Jeonde Laal Guru De
Niha Ch Ohho Kand Dasseyo

Thonu Sonh Lagge Pita Dasmesh Di
Jarur Sarhandh Dasseyo

Oh Gangu Baman Si Kon
Jinne Kehar Kamaya
Baba Zorawar Atte
Fateh Singh Ne Fadaya

Thand Kehar di Pave Na
Kole Shawl Te Rajayi
Thand Gujri Maa Burj Ch
thand Nu Handaya

Kiven Ohdeya Ne Hass Ke
Sahadat Kar Li Pasand Dasseyo

Thonu Sonh Lagge Pita Dasmesh Di
Jarur Sarhandh Dasseyo

Oh Jithe Chine Gaye
Jeonde Laal Guru De
Niha Ch Ohho Kand Dasseyo

Thonu Sonh Lagge Pita Dasmesh Di
Jarur Sarhandh Dasseyo

Machiwade De Jungla Naal
Sanjh Saddi Kedi Si
Vichoda Jithe Peya
Nadi Sarsa si kehdi

Leya Sube Naal Badla Si
Singhjeet Kinne
Rahi Dhardi Toofana Ch
Sikhi di Kiven Bedi

Kinne’k Daler Si Ajeet Te Jujar
Kachi Ghadi Chamkor Wali Jund Dasseyo

Thonu Sonh Lagge Pita Dasmesh Di
Jarur Sarhandh Dasseyo

Oh Jithe Chine Gaye
Jeonde Laal Guru De
Niha Ch Ohho Kand Dasseyo

Thonu Sonh Lagge Pita Dasmesh Di
Jarur Sarhandh Dasseyo

Written by: SinghJeet

This is it. Itihaas Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Itihaas Song Info:

Singer(s):Amar Sehmbi
Musician(s):Bravo
Lyricist(s):SinghJeet
Label(©):Jass Records Devotional

Leave a Comment