ਇਨਵੋਇਸ (Invoice) Lyrics in Punjabi by Arjan Dhillon.
Album: Patandar
ਇਨਵੋਇਸ Lyrics In Punjabi
ਹਾਣਦੀਏ ਯਾਰੀਆ ਨਿਭਾਈ ਜਾਦੇਆ ਨੀ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਹਾਣਦੀਏ ਯਾਰੀਆ ਨਿਭਾਈ ਜਾਦੇਆ ਨੀ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਹੋ ਵਦੇ ਬੋਰ ਤੋ ਬੋਰ ਹੋਰ ਤੋ ਹੋਰ
ਚੱਕਵੇ ਆ ਸ਼ੋਰ ਤੋ ਸ਼ੋਰ
ਕਹਿੰਦੇ ਚਾਹੀਦਾ ਆ ਜੱਟਾ ਸਾਨੂੰ
ਮੋਰ ਤੋ ਮੋਰ
ਤਾਹੀ ਅਸਲੇ ਤੇ ਮਸਲੇ ਵਧਾਈ
ਜਾਦੇਆ ਨੀ
ਹਾਣਦੀਏ ਯਾਰੀਆ ਨਿਭਾਈ ਜਾਦੇਆ ਨੀ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਗੱਡੀਆ ਵੱਡੀਆ ਮਿੱਤਰਾ ਨਾਲ ਲੱਦੀਆ ਨੀ.
ਬੱਤੀਆ ਤੇ ਖੜੀਆ ਅੱਖਾ ਚ ਅੱਖਾ ਵੱਜੀਆ ਨੇ
ਜਿਵੇ ਰਿਮ ਕਰੇ ਬਲਿੰਗ ਤੇਰੀ ਸੋਲ ਟੋਰਿੰਗ
ਮਾਰਕਾ ਰੋਬਰਾ ਡਿਫੇਡਰਾ ਜੀ ਕਲਾਸ
ਸਾਡੀ ਕੋਲ ਉਹੀ ਗੱਡੀ ਬਿੱਲੋ
ਜਿਹਦੀ ਜਿਹਦੀ ਤੈਨੂੰ ਝਾਕ
ਜਿਹੜੀ ਨਵੀ ਆਉਦੀ ਆ
ਕਢਾਈ ਜਾਦੇ ਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਸਲੀਪ ਟਾਈਟ ਆ ਬਰਾਇਟ ਲੱਗਣਾ ਨੀ
ਹੁਣ ਫੋਨ ਮੇਰੇ ਚੜਗੀ ਫਲਾਇਟ
ਮੋਰੋਕੋ ਕੀ ਮਲਾਨ ਅਸੀ ਗਏ ਆਮ
ਪੈਰਿਸ ਸਾਨੂੰ ਸੈਟ ਤੇ ਅਰੇਬਿਅਨ ਰਾਤਾ
ਕਰੀ ਜਾਈਏ ਨਾ ਟਰੇਕ ਮਿਲਿਅਨ ਮੁਲਾਕਾਤਾ
ਪੰਨੇ ਪਾਸਪੋਰਟਾ ਦੇ ਮੁਕਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਸਿੱਕਾ ਫਲੋ ਬਿਲੋ ਨੇੜੇ ਹੋ
ਮਿਲਣ ਨੀ ਆਇਆ ਜਾਣਾ ਲੋ ਨੋ ਸ਼ੋਅ
ਜੂਸੀ ਤੇਰੇ ਲਿਪਸ ਚੀਜ ਬਿਲੋ ਟਰਿਕਸ
ਦੁਨੀਆ ਹੈਰਾਨ ਕਲਮ ਮਹਿਰਵਾਨ
ਅਰਜਨ ਅਰਜਨ ਕਰਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
ਰੱਬ ਦਈ ਜਾਦਾ ਏ ਤੇ ਅਸੀ ਡਾਈ ਜਾਦੇਆ
Invoice Lyrics In English
This is it. ਇਨਵੋਇਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | MXRCI |
Label: | Brown Studio |