ਇਲਜਾਮ (Ilzaam) Punjabi song with lyrics by Arjan Dhillon and also writes this song’s lyrics. Mxrci gives the music for this song.
Album: Saroor
ਇਲਜਾਮ Lyrics In Punjabi
ਹੋ ਪੋਣੇ ਲੱਖ ਦਾ ਮੁਫਲਾਰ ਬਿੱਲੋ ਜੁੱਤੀ ਲੱਖ ਦੀ
ਕਿਹੜੀ ਬਿੱਲੀ ਬਿੱਲੀ ਅੱਖ ਜਿਹੜੀ ਨਹੀਓ ਤੱਕ ਦੀ
ਟੁ ਸਿਟਰਾਂ ਨੀ ਲਾਈਆਂ ਦਰਵਾਜਿਆਂ ਦੇ ਮੂਹਰੇ
ਫੋਰਡ ਖੇਤਾਂ ਵਿਚ ਬੁੱਕਦੇ ਆ ਹੋ ਹੋ ਦੂਹਰੇ
ਪੌਣ ਦੋ ਦੀ ਪਸਤੌਲ ਬਿੱਲੋ, ਗਾਲ ਦੀ ਨਾ ਘੋਲ
ਹੋ ਚਸਕੇ ਦੇ ਪਾਏ ਨਿੱਤ ਵੈਰੀ ਢਾਉਣ ਦੇ
ਹਾਏ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਓ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਹੋ ਬਾਹਨ ਕਿਥੇ ਕਿਥੇ ਪਏ ਪਟਵਾਰੀ ਦੱਸਦੇ
ਜਿਹੜੇ ਪਰਚੇ ਆ ਸਾਡੀ ਯਾਰੀ ਦੱਸਦੇ
ਹੋ ਅਸਲੇ ਨੂੰ ਵੱਟ ਬਿੱਲੋ ਹਾਕੀ ਆਲਾ ਨੀ
ਹਰ ਕੰਮ ਅੰਬਰਾਂ ਨੂੰ ਟਾਕੀ ਆਲਾ ਨੀ
ਹੋ ਰਹੇ ਨਸਲਾਂ ਤੇ ਅੱਖ ਕੀਤੇ ਮਾਰਵਾੜੀ ਦੱਸ
ਹੋ ਮੇਲਿਆਂ ਚ ਜਾ ਕੇ ਘੋੜਿਆਂ ਨਿਚਾਉਣ ਦੇ
ਹਾਏ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਓ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਹੋ ਗੱਡੀ ਤੇ ਸਟਿੱਕਰ ਆ ਕਿਸਾਨੀ ਆਲਾ ਨੀ
ਹੋ ਹਿੱਕਾਂ ਵਿਚ ਜ਼ੋਰ ਆ ਜਵਾਨੀ ਆਲਾ ਨੀ
ਹੋ ਜਿੱਤ ਕੇ ਮੁੜੇ ਆਂ ਜਦੋ ਲਾਈਏ ਧਰਨੇ
ਹਾਏ ਬੰਨ ਕੇ ਬਿੱਲੋ ਪ੍ਰਿੰਡ ਰੰਗੇ ਪਰਨੇ
ਹੋ ਕਲਾ ਚੜ੍ਹਦੀ ਰਾਹੁ ਗੀ ਮੁੱਛ ਚੜ੍ਹਦੀ ਰਾਹੂ ਗੀ
ਮੁਢੋਂ ਸਰਕਾਰਾਂ ਨਾਲ ਮੱਥੇ ਲਾਉਣ ਦੇ
ਹਾਏ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਓ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਹਏ ਹੋਂਸਲੇ ਆ ਉੱਚੇ ਕਿਥੇ ਆਉਂਦੇ ਸੂਤ ਨੇ
ਸ਼ੋਲਡਰ ਜਿਵੇ ਗੁਰਜੀਤ ਦੂਤ ਤੇ
ਸ਼ਾਇਦ ਸ਼ੀਸ਼ੇ ਵਿਚ ਨਖਰੋ ਦਾ ਟਿੱਕਾ ਚੱਮਕੇ
ਅਲ.ਸੀ ਚੋ ਉੱਤਰੇ ਲਹਿੰਗਾ ਚਮਕੇ
ਹੋ ਪਿੰਡ ਆਉ ਓਹੀ ਜਿਹਦੇ ਵਰਗੀ ਨੀ ਕੋਈ
ਹੋ ਅਰਜਨਾ ਮੰਗ ਨੂੰ ਵਿਆਹ ਕੇ ਲਿਓਨ ਦੇ
ਹਾਏ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
ਓ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲੱਗਦੇ ਟੌਹਰ ਨਾਲ ਜਿੳਣ ਦੇ
Ilzaam Lyrics In English
Ho Paune Lakh Da Muffle Billo Jutti Lakh Di
Kedi Billi Billi Akh Jedi Naiyo Takdi
Ho Two Seater-An Ni Layian Darwajeyan De Murre
Ford Khetan Wich Bukde Aa Ho Ho Durre
Paun Ton Vi Pastol Billo Gaaldi Ni Ghaul
Ho Chaske Ne Paye Niit Vairi Dhaun De
Haye Jattan De Puttan Te Ilzaam Lagde,
Taur Naal Jeyon De
Oh Jattan De Puttan Te Ilzaam Lagde,
Taur Naal Jeyon De
Ho wahan Kithe Kithe Bole Patwari Dasde
Jede Parche Paye Aa Sadi Yaari Dasde
Ho Asle Nu watt Billo Hockey Wala Ni
Har Kam Ambran Nu Taki Wala Ni
Ho Rahe Naslaan Te Akh Kithon Marwadi Das
Ho Meleyan Ch Jaake Ghodiyan Nachaun De
Haye Jattan De Puttan Te Ilzaam Lagde,
Taur Naal Jeyon De
Oh Jattan De Puttan Te Ilzaam Lagde,
Taur Naal Jeyon De
O Gaddi Te Speaker Kisani Wala Ni
Hikkan Wich Zor Aa Jawani Wala Ni
Ho Jitt ke Mude Aan Jadon Laiye Dharne
Haye Bhannke Bharind Billo Range Parne
Ho Kala Chad’di Rahugi Muchh Khad’di Rahugi
Muddon Sarkaran Nal Mathe Laun De
Haye Jattan De Puttan Te Ilzaam Lagde,
Taur Naal Jeyon De
Oh Jattan De Puttan Te Ilzaam Lagde,
Taur Naal Jeyon De
Haye Honsle Aa Uche Kithe Aunde Soot Ne
Shoulder Jiwein Gurjit Toot De
Ho Side Shishe Wichon Nakhro Da Tikk Chamke
L.C. Cho Uttardi Lengha Lamke
Ho Pind Aau Ohi Jihde Wargi Ni Koi
Ho Arjana Mang Nu Viyahke Liaun De
Haye Jattan De Puttan Te Ilzaam Lagde,
Taur Naal Jeyon De
Oh Jattan De Puttan Te Ilzaam Lagde,
Taur Naal Jeyon De
This is it. ਇਲਜਾਮ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Ilzaam Song Info
Singer: | Arjan Dhillon |
Song: | Ilzaam |
Written By: | Arjan Dhillon |
Music: | Mxrci |
Label: | Panj-aab Records |