Ikko Dil Lyrics Hustinder

ਇੱਕੋ ਦਿਲ (Ikko Dil) This song lyrics by the Hustinder is the most recent Punjabi song. Sukh Aamad writes this song’s lyrics. The music for this song is given by Black Virus.

ਇੱਕੋ ਦਿਲ Lyrics In Punjabi

ਹੋਣੀ ਗੱਲ ਪੰਦਰਾਂ ਦੀ ਵੇ
ਆਪਾਂ ਜਦੋ ਲਈ ਸੀ
ਹਾਂ ਹਾਂ ਵੇਹ ਜਦੋ ਜਵਾਨੀ
ਸ਼ਿਕਰਾਂ ਤੇ ਈ ਸੀ

ਕੱਚੀ ਇਕ ਯਾਦ ਚੇਤੇ ਆ
ਭੁਲਣੀ ਨਹੀਂ ਜ਼ਿੰਦਗੀ ਸਾਰੀ
ਹੋਣੇ ਸੀ ਪੇਪਰ ਪੱਕੇ
ਇਕੱਠਿਆਂ ਸੀ ਕਰਿ ਤਿਆਰੀ
ਜਿਸ ਦਿਨ ਤੂੰ ਸੀਨੇ ਲਾਕੇ
ਮੇਰੀ ਸੀ ਨਜ਼ਰ ਉਤਾਰੀ

ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ
ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ

ਅਕਸਰ ਹੀ ਸੱਚ ਹੋ ਜਾਂਦੇ
ਆਉਂਦੇ ਜੋ ਖਿਆਲ ਮੈਂ ਸੁਣਨੀਆਂ
ਪਿਆਰਾਂ ਵਿਚ ਅੱਖ ਚਾਪਕਨ ਤੇ
ਲੰਘ ਜਾਂਦੇ ਸਾਲ ਮੈਂ ਸੁਣਿਆ

ਦੁਨੀਆਂ ਨੂੰ ਪਿੱਛੇ ਕਰਕੇ
ਗੁੱਤਾਂ ਵੇ ਗੁੰਨਦੀਆਂ ਅੱਗੇ
ਹੁਣ ਕੱਦ ਜ਼ੋਰ ਸੋਹਣਿਆਂ
ਛੱਲੇ ਦਾ ਮੁੰਦੀਆਂ ਅੱਗੇ

ਆਖੇ ਜੇ ਖੁੱਲਕੇ ਕੇ ਹੱਸ ਲਾ
ਅੱਕ ਗਈ ਆ ਸੰਗ ਬਿਚਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ
ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ

ਫਿਕਰਾਂ ਨੂੰ ਛਾਂਟਕੇ ਮੁੱਖ ਤੌ
ਰੱਖਿਆ ਕਰ ਪਾਸੇ ਵੇ
ਅੱਲੜਾਂ ਤੌ ਡੁੱਲ ਜਾਂਦੇ ਨੇ
ਚੁੱਗ ਲਈ ਦੇ ਹਾਸੇ ਵੇ

ਸਦੀਆਂ ਤੱਕ ਗੂੰਜੂ ਜਿਹੜੀ
ਹੋਲੀ ਜਿਹੀ ਅਵਾਜ ਸੀ ਮਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ
ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ

ਤੇਰਾ ਸਾਡੇ ਦਰ ਤੇ ਆਉਣਾ
ਖੁਸ਼ੀਆਂ ਦੇ ਲਹਿਰ ਨੇ ਭੁੱਲੇ
ਸ਼ੀਸ਼ੇ ਨੂੰ ਮੁੱਖ ਨੀ ਭੁੱਲਿਆ
ਵੇਹੜੇ ਨੂੰ ਪੈਰ ਨੀ ਭੁੱਲੇ

ਫੜੀਆਂ ਜੱਦ ਗੁੱਟ ਕਿ ਹੋਈਆਂ
ਪੁੱਛ ਵੇ ਸੰਗਾ ਕੋਲੋਂ
ਵੀਣੀ ਨੇ ਰਾਜ ਲਕੋਏ
ਰਾਖੇ ਆ ਭੰਗਾਂ ਕੋਲੋਂ

ਆਮਦ ਹੁਣ ਸਾਡੇ ਦਿਲ ਦੀ
ਤੇਰੇ ਕੋਲ ਜੁਮੇਵਾਰੀ
ਹਾਂ ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ
ਇੱਕੋ ਮੇਰੇ ਦਿਲ ਤੇ ਲਿੱਖੀਆਂ
ਵੇ ਤੇਰਾ ਨਾਂ ਦੋ ਵਾਰੀ

Ikko Dil Lyrics In English

Honi Gal Pandran Di Ve
Appan Jdo Layi Si
Han Han Weh Jado Jwani
Shikhran Te Aayi Si

Kacchi Ik Yaad Chete Aa
Bhulni Nahi Zindgi Saari
Hone Si Paper Pakke
Ikatheya Si Kri Tiyaari
Jiss Din Tu Seene Lake
Meri Si Najar Utaari

Ikko Mere Dil Te Likheya
Ve Tera Naa Do waari Ikko Mere Dil Te Likheya
Ve Tera Naa Do waari

Aksar He Sach Ho Jande
Aunde Jo Khiyaal Main Sunneya
Pyaara Vich Akh Chapkan Te
Lang Jande Saal Main Sunneya

Dunia Nu Picche Karke
Guttan Weh Gunndiyan Agge
Hun Kaada Jorr Sohneya
Challe Da Mundiyan Agge

Aakhen Je Khulke Hasla
Akk Gyi Aa Sangg Bichari
Han Ikko Mere Dil Te Likheya
Ve Tera Naa Do waari Ikko Mere Dil Te Likheya
Ve Tera Naa Do waari

Fikran Nu Shaantke Mukh Toh
Rakheya Kar Paase Weh
Aaldan Toh Dull Jande Ne
Chugg Layi De Haase ve

Asslo Ta Mera He Ae
Aape Lau Saambh Sohneya
Hakk Jidan Paani Utte
Rakhda Punjab Sohneya

Saddiyan Tkk Gunju Jehdi
Houli Jayi Awaj Si Maari
Han Ikko Mere Dil Te Likheya
ve Tera Naa Do waari Ikko Mere Dil Te Likheya
Ve Tera Naa Do waari

Tera Sadde Darr Te Auna
Khushiyan De Lhairr Ne Bhulle
Sishe Nu Mukh Ni Bhulleya
Wehde Nu Pairr Ni Bhulle

Fadeya Jadd Gutt Ki Hoyea
Puch Layi weh Sangga Kolo
Bhini Ne raaj Lakaoke
Rakhe Aa Banga Kolo

Aamand Hunn Sadde Dil Di
Tere Kol Jumebari
Han Ikko Mere Dil Te Likheya
Ve Tera Naa Do waari Ikko Mere Dil Te Likheya
Ve Tera Naa Do waari

This is it. Ikko Dil Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Ikko Dil Song Info

Singer:Hustinder
Written By:Sukh Aamad
Music:Black Virus
Label:Vintage Records