Ikk Duje De Lyrics by Sweetaj Brar ft Sidhu Moose Wala 2021

Ikk Duje De Lyrics by Sweetaj Brar ft Sidhu Moose Wala is new released Punjabi from the movie Moosa Jatt. This song lyrics are written by Maninder Kailey & music is produced by Desi Routz.

Movie: Moosa Jatt

ਇੱਕ ਦੂਜੇ Song Lyrics In Punjabi

ਤੇਰਾ ਮੇਰੇ ਕੋਲ ਬਹਿਣਾ ਆਹਾ
ਦਿਲ ਦਾ ਹਾਲ ਦੱਸਣਾ ਆਹਾ
ਤੇਰਾ ਮੈਨੂੰ ਬੁਲਾਉਣਾ ਆਹਾ
ਤੇਰਾ ਮੇਰੇ ਨਾਲ ਹੱਸਣਾ ਆਹਾ

ਮੈਨੂੰ ਕਦੇ ਕਦੇ ਤਾਂ ਲੱਗਦਾ
ਇਹ ਹੀ ਫੈਸਲਾ ਰੱਬ ਦਾ
ਕੇ ਮੰਜ਼ਿਲ ਨੇੜੇ ਪੁੱਜੇ ਆਂ

ਸ਼ੱਕ ਪਹਿਲਾਂ ਵੀ ਨਹੀਂ ਸੀ
ਨੀ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ
ਸ਼ੱਕ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ

ਓਹਨੇ ਕੈਲੰਡਰ ਤੇ ਵੀ
ਦਿਨ ਜੇ ਹੋਣੇ ਨੀ
ਜਿੰਨੀ ਦੇਰ ਤੌ ਕੁੜੀ ਆਂ
ਤੇਰੇ ਪਿੱਛੇ ਵੇ

ਉਂਝ ਯਾਰਾਂ ਦਾ ਉਸਤਾਦ
ਤੂੰ ਬੰਨਿਆ ਫਿਰਦਾ ਐ
ਪਰ ਛੱਡ ਦਿੰਨਾ ਐ
ਸੰਗਾਂ ਮੇਰੇ ਹਿੱਸੇ ਵੇ

ਕਦੇ ਆਪ ਹੋਂਸਲੇ ਕਰ ਵੇ
ਮੈਨੂੰ ਉਡੀਕੇ ਤੇਰੇ ਘਰ ਵੇ
ਖਿਆਲ ਬਸ ਏਹੀ ਸੂਝੇ ਆ

ਸ਼ੱਕ ਪਹਿਲਾਂ ਵੀ ਨਹੀਂ ਸੀ
ਨੀ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ

ਸ਼ੱਕ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ

ਹੈ ਤੇਰਾ ਮੇਰਾ ਸਾਥ ਵੇ
ਨਿੱਕੀ ਉਮਰੇ ਦਾ
ਉਮਰਾਂ ਤੱਕ ਮੇਰੇ ਨਾਲ
ਨਿਭਾਉਣਾ ਪੈਣਾ ਐ

ਭਾਵੈਂ ਸਾਰੀ ਦੁਨੀਆਂ ਨੂੰ
ਰੱਖੀ ਯਾਦ ਜੱਟਾ
ਪਰ ਸਭ ਤੌ ਪਹਿਲਾਂ ਨਾਮ
ਮੇਰਾ ਹੀ ਲੈਣਾ ਐ

ਮੇਰੇ ਨੈਣ ਤੇਰੇ ਲਈ ਖੁਲੇ
ਸਾਰੀ ਦੁਨੀਆਂ ਨੇ ਭੂਲੇ
ਤੈਨੂੰ ਦੇਖਣ ਵਿਚ ਰੁਝੇ ਆ

ਸ਼ੱਕ ਪਹਿਲਾਂ ਵੀ ਨਹੀਂ ਸੀ
ਨੀ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ

ਸ਼ੱਕ ਪਹਿਲਾਂ ਵੀ ਨਹੀਂ ਸੀ
ਵੇ ਹੁਣ ਤਾਂ ਪੂਰਾ ਹੈ ਯਕੀਨ
ਕੇ ਆਪਾਂ ਇੱਕ ਦੂਜੇ ਦੇ ਆਂ

Ikk Duje De Lyrics In English

Tera mere kol behna aaha
Dil da haal dasna aaha
Tera mainu bulauna aaha
Tera mere naal hasna aaha

Mainu kade kade taan lagda
Eh hi ae faisla rab da
Ke manzil nehde pujje aan

Shakk pehlan vi nai si

Ni hunn taan poora hai yakeen
Ke appan ikk duje de aan
Shakk pehlan vi nai si
Ni hunn taan poora hai yakeen
Ke appan ik doje de aan

Ohne calendar te vi
Din je hone nai
Jinni der ton gudiyan

Tere pichhe ve
Unjh yaaran da ustad
Tu banneya phirda ae
Par chhad dinna ae
Sanga mere hisse ve

Kade aap honsla kar ve
Mainu udeeke tera ghar ve
Khyaal bas ehi sujhe aa

Shakk pehlan vi nai si
Ni hunn taan poora hai yakeen

Ke appan ikk duje de aan
Shakk pehlan vi nai si
Ni hunn taan poora hai yakeen
Ke appan ikk duje de aan

Hai tera mera sath ve
Nikki umre da
Umraan tak mere naal
Nibhauna paina ae

Bhawein saari duniya nu
Rakhi yaad jatta
Par sab ton pehlan naam
Mera hi laina ae

Mere nain tere layi khule
Saari duniya ne bhule
Tainu dekhan vich rujhe aa

Shakk pehlan vi nai si
Ni hunn taan poora hai yakeen
Ke appan ikk duje de aan

Shakk pehlan vi nai si
Ni hunn taan poora hai yakeen
Ke appan ikk duje de aan

This is it. Ikk Duje De Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Maninder Kailey
Singer: Sweetaj Brar
Composer: Desi Routz

Leave a Comment