Hikka Lyrics by Arjan Dhillon

ਹਿੱਕਾਂ (Hikka) Lyrics in Punjabi by Arjan Dhillon.

Album: Patandar

ਹਿੱਕਾਂ Lyrics In Punjabi

ਜਾਵੇ ਨਿੱਤ ਰੇਜ ਨੂੰ ਤੂੰ
ਕਰਦੀ ਏ ਸ਼ੂਟਿਗਾ
ਨੀ ਸਾਡੇ ਲਲਕਾਰੇ ਹੁੰਦੇ
ਥੋਡੇ ਹੁੰਦੇ ਹੂਟਿਗਾ
ਦੇਖ ਛੇ ਛੇ ਫੁੱਟੇਆ ਜਾਵੇ
ਨਿੰਗਾ ਖੁਲਦੀ
ਸਾਡੇ ਨੀ ਕੱਖ ਯਾਦ
ਜਿਹੜੀ ਦੇਖ ਲੇ ਨਾ ਭੁੱਲਦੀ
ਨਾਰਾ ਗੇੜੇ ਲਾਉਣ ਜੱਟ
ਲੇਟਾ ਵਾਲੇ ਚੋਕ ਨੀ
ਹੋ ਦਿਲ ਕਿ ਪਰੋਮਿਸਾ
ਵਾਲੇ ਕੋਈ ਸਾਡੇ ਸ਼ੋਕ ਨੀ
ਹੋ ਦਿਲ ਵਨ ਪੀਸ ਹੋਏ
ਸੇਲਾ ਉੱਤੇ ਲਾਉਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਕੰਨ ਪੜਵਾਉਦੇ ਨੀ
ਕੰਨ ਪੜਵਾਉਦੇ ਨੀ

ਹੋ ਕੇਹੜਿਆ ਨਾਲ ਫਿਰਦੀ
ਕਲੱਬ ਹੋਪ ਕਰਦੀ
ਨੀ ਬਿਲੀ ਤੇਰੀ ਅੱਖ
ਉੱਤੋ ਕੇਟ ਵੋਕ ਕਰਦੀ
ਹੋ ਸਕਿਨ ਆ ਸਨੀਲ ਤੇ
ਡਰੇਸ ਆ ਸਲੀਨ ਨੀ
ਡਰੇਵਸ ਦਾ ਗੱਡੀ ਚ
ਵਜੋਦੀ ਫਿਰੇ ਗੀਤ ਨੀ
ਹੋ ਵਾਡੀ ਆਲੀ ਤੋਰ ਆ
ਹਾਏ ਕਹਿੜਾ ਮਾਰੇ ਮੋਡਾ ਨੀ
ਹਾਏ ਡੱਕਦੇ ਆ ਸੁੱਕੀ ਬਿੱਲੋ
ਮਾਰਦੇ ਨੀ ਸੋਡਾ ਨੀ
ਡੱਬਾ ਨਾਲ ਜਿਹੜੇ ਲਾਏਆ
ਹਰੇਕ ਨੂੰ ਥਿਉਦੇ ਨੀ
ਜੰਮ ਆ ਹਿੱਕ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮ ਆ ਹਿੱਕ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਹਾਏ ਕੰਨ ਪੜਵਾਉਦੇ ਨੀ

ਹੋ ਥੰਮ ਜਿਉ ਹਵੇਲੀਆ ਦੇ
ਚੋਬਰਾ ਦੇ ਡੋਲੇ ਨੀ
ਤੇਲੀ ਚੱਲੇ ਰੀਲ ਸਾਡੇ
ਚੱਲਦੇ ਆ ਰੋਲੇ ਨੀ
ਹਾਏ ਉੱਗਲੀ ਤੇ ਘੁੰਮਦੀ ਏ
ਪੁਸ਼ ਸਟਾਰਟ ਏ
ਹੋਟੀਏ ਜਾ ਹੋਟ ਤੂੰ
ਗੱਬਰੂ ਵੀ ਲਾਟ ਆ
ਅੱਖ ਅਮਰੀਕਾ ਵਾਗੂ
ਹੁਕਮ ਸੁਨਾਵੇ ਨੀ
ਹਾਏ ਡੀਕਦੀਆ ਮਹਿਫਲਾ
ਪਾਉਦੇ ਨੀ ਮਕਲਾਵੇ ਨੀ
ਜੱਟਾ ਦੇ ਮੁੰਡੇ ਫਿਰਦੇ
ਹੁਸਨ ਤੜਫੋਦੇ ਨੀ
ਜੰਮ ਆ ਹਿੱਕ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮ ਆ ਹਿੱਕ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮ ਆ ਹਿੱਕ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਕੰਨ ਪੜਵਾਉਦੇ ਨੀ
ਕੰਨ ਪੜਵਾਉਦੇ ਨੀ

ਹਾਏ ਗੁੱਚੀ ਦੀਆ
ਛੁਰੀਆ ਨੇ
ਨੀਲੀਆ ਨੇ ਪੋਲ ਨੀ
ਮਾਲਕ ਦੀ ਮਹਿਰ ਆ
ਮਸ਼ਹੂਰ ਆ ਭਦੋੜ ਨੀ
ਜਦੋ ਅਬਦਾਲੀ ਕੋਈ
ਚੜ ਚੜ ਆਉਦਾ ਏ
ਭਜਾਈਏ ਨੰਗੇ ਪੈਰੀ
ਉਹ ਜਾਣ ਬਚਾਉਦਾ ਨੀ
ਸੁੱਚੀਆ ਨੇ ਨੀਤਾ ਜਿਉ
ਸਕੂਲਾ ਦੀਆ ਯਾਰੀਆ
ਹਾਏ ਰੱਬ ਸਿਰ ਦੇਖ ਕੇ
ਦਿੰਦਾ ਏ ਸਰਦਾਰੀਆ
ਹਾਏ ਅਰਜਨਾ ਮੰਜਲਾ
ਨੂੰ ਏਵੇ ਤਰਸੋਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਜੰਮੇ ਆ ਹਿੱਕਾ ਦੇੜਨੇ ਨੂੰ
ਕੰਨ ਪੜਵਾਉਦੇ ਨੀ
ਹਾਏ ਕੰਨ ਪੜਵਾਉਦੇ ਨੀ
ਹਾਏ ਕੰਨ ਪੜਵਾਉਦੇ ਨੀ

Hikka Lyrics In English

This is it. ਹਿੱਕਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)MXRCI
Label:Brown Studio