Heroic Lyrics Deep Chahal

ਹੀਰੋਇਕ “Heroic” This Punjabi song lyrics by Deep Chahal. Deep Chahal also writes this song’s lyrics. The music for this song is given by Bugzy.

ਹੀਰੋਇਕ Lyrics In Punjabi

ਜੁੱਤੀ ਦੇ ਯਾਰਾ ਲਈ ਜੁੱਤੀ ਪਈ ਆ ਰਕਾਨੇ
ਰੋਦੇ ਫਿਰਦੇ ਆ ਰੋਲੀ ਖੁਦੀ ਪਈ ਆ ਰਕਾਨੇ
ਲਾਏ ਡੱਬਾ ਚ ਲੁਗਰ ਪਏ ਡਿਈ ਚ ਜਗਾਨੇ
ਅਸੀ ਅੜਿਆ ਤੇ ਆਕੇ ਮੂਹਰੇ ਲਾ ਲਏ ਜਮਾਨੇ
ਜਿੱਤੇ ਖੜਗੇ ਤਾ ਖੜਗੇ ਪਿੱਛੇ ਪੈਰ ਨਹੀਓ ਹਿੱਲਦੇ

ਫੇਰ ਬੇਗ ਚ ਪਸੇਰੀ ਪੱਕੇ ਫੇਰ ਹੀ ਮਿਲਦੇ
ਫਿਰ ਚੁਗਲਾ ਨੂੰ ਦਈੇਦੇ ਨੀ ਭੇਤ ਨੀ ਦਿਲਦੇ
ਫਿਰ ਵਾਰ ਵਾਰ ਖਾਕੇ ਵਾਰ ਪਿੱਠਾ ਤੇ ਬੈਠੇ ਆ
ਹਾਰ ਹਾਰ ਕੇ ਕਈ ਵਾਰੀ ਅਸੀ ਜਿੱਤਾ ਤੇ ਬੇਠੇ ਆ

ਆ ਪਿੰਡ ਬੈਠੇ ਦੇਖਦੇ ਸੀ ਦੋ ਸਾਲ ਬਾਅਦ ਜਿੱਥੇ
ਮਿੱਥ ਕੇ ਰਕਾਨੇ ਉਹਨਾ ਮਿੱਥਾ ਤੇ ਬੈਠੇ ਆ
ਅੱਜ ਦੇ ਰਾਜੇ ਸਾਨੂੰ ਫਿਕਰ ਨੀ ਕੱਲ ਦੀ
ਡਰ ਨੂੰ ਤਾ ਅਸੀ ਟੰਗ ਛਿੱਕਿਆ ਤੇ ਚੱਲਦੇ

ਆਦਤ ਨੀ ਮੁੱਛਾ ਸ਼ੇਅ ਬਗਾਨੀ ਤੇ ਮਨਾਉਣ ਨੀ
ਜੁਰਤ ਰੱਖੀ ਦੀ ਗੱਲ ਆਪਣੀ ਪਗਾਉਣ ਦੀ
ਉਦੋ ਫੂਕਦੇ ਆ ਬਿੱਲੋ ਜਦੋ ਚੜੀ ਲੱਗੇ ਸਾਉਣ ਦੀ
ਸ਼ੋਕਾ ਵਿੱਚ ਸ਼ੋਕ ਇੱਕ ਬੂਥ ਚੋਟੀ ਦੇ ਦੀ ਲੋਣ ਦੀ

ਫੋਰ ਬਾਏ ਪੋਰ ਮਿੱਟੀ ਸਿਰ ਤੋ ਉਡਾਉਦੀਆ ਨੀ
ਨੁਕਰੀਆ ਪਹੀਆ ਚ ਤੂੜਾ ਪੱਟੀ ਆਉਦੀਆ ਨੀ
ਗੱਡ ਕੇ ਕਰੀ ਦੀ ਵਾਹੀ ਵੈਰੀ ਤੇ ਜਮੀਨ ਦੀ
ਟੁਟਣ ਨੀ ਦਿੰਦੇ ਜਿਥੇ ਗੱਲ ਆਜੇ ਯਕੀਨ ਦੀ

ਦਿਲ ਨੂੰ ਇਜਾਜਤ ਨੀ ਹੋਰ ਕਿਤੇ ਆਉਣ ਦੀ
ਇੱਕ ਨੂੰ ਰੀਝ ਬਸ ਜਿੰਦਗੀ ਚ ਪਾਉਣ ਦੀ
ਡੀ ਡਬਲ ਈ ਚਹਿਲ ਨਾਮ ਤਾ ਹੋਉ ਸੁਨਿਆ

ਮੰਡੀ ਦੇ ਸ਼ਰੀਰ ਤੇ ਛੋਟੇ ਦਾ ਟੈਟੂ ਖੁਣਿਆ ਨੀ
ਜਦੇ ਕੱਠੇ ਹੋਇਏ ਬਿੱਲੋ ਉਦੋ ਗਿਆਰਾ ਵਰਗੇ ਆ
ਵਰਗਿਆ ਯਾਰ ਤੋ ਨੀ ਭਾਈ ਯਾਰਾ ਵਰਗੇ ਆ

ਭੁਲ ਸਕਦੇ ਨੀ ਜਵਾਰੇ ਵਾਲੇ ਦੇਰਾ ਵਾਗੂ
ਜੱਟ ਦੇ ਸ਼ਰੀਰ ਨੂੰ ਲੱਗੇ ਆ ਸਾਹ ਵਾਗੂ
ਇਕੱਠੇ ਬਾਈਕਾ ਤੇ ਘੁੰਮੇ ਇੱਕਠੇ ਗੱਡੀਆਂ ਕਢਾਈਆ

ਜਿੰਨਾ ਘਰਾ ਦੀਆ ਪੋਰਚਾ ਦੀ ਰੋਣਕ ਵਧਾਈਆ
ਅੱਜ ਉਹਨਾ ਤੋ ਹੀ ਮੁੰਡਾ ਨੋਟ ਥੱਬੀਆ ਚੜਾ ਵੀ
ਜਿਹੜੇ ਯਾਰਾ ਨੂੰ ਪਹਿਲਾ ਕਦੇ ਤੰਗੀਆ ਹੰਡਾਇਆ
ਬਿੱਲੋ ਉਹੀ ਗੱਲ ਸਾਰੀ ਜਿਹੜੀ ਕਹੀ ਆ ਰਕਾਨੇ

ਕੱਲੀ ਕੱਲੀ ਰਾਈਮ ਤੇ ਖਿੱਚਣੀ ਪਈ ਆ ਰਕਾਨੇ
ਜੁੱਤੀ ਦੇ ਯਾਰਾ ਲਈ ਜੁੱਤੀ ਪਈ ਆ ਰਕਾਨੇ
ਰੋਦੇ ਫਿਰਦੇ ਆ ਰੋਲੀ ਖੁਦੀ ਪਈ ਆ ਰਕਾਨੇ
ਲਾਏ ਡੱਬਾ ਚ ਲੁਗਰ ਪਏ ਡਿਈ ਚ ਜਗਾਨੇ

ਅਸੀ ਅੜਿਆ ਤੇ ਆਕੇ ਮੂਹਰੇ ਲਾ ਲਏ ਜਮਾਨੇ
ਜਿੱਤੇ ਖੜਗੇ ਤਾ ਖੜਗੇ ਪਿੱਛੇ ਪੈਰ ਨਹੀਓ ਹਿੱਲਦੇ

Heroic Lyrics In English

Jutti de yaran lai jutti pai ae rakane
Ronde firde a roli khutti pai ae rakane
Laye lugar dabban ch pae dicki ch jagane
Asi adiyan te ake muhre laye laye zamane

Jithe khadge tan khadge pair ni hilde fer
Vair ch paseri pake fair e milde fer
Chuglan nu dyide nhi bhet ni dil de fer
Var vaar var khake assi pithan te bethea
Haar haar ke kai vari assi jitan de baithea
Pind bethe dekhde c 2 saal baad jithe
mirje rakane ohna mitha te baithea ni

Ajj de a raajeya sanu fikar ni kall de
Dar nu tan asi tang chikkean te chal de
Adat ni mucha seh begani te mnoun di
Jurat rakhi di gall apni pagaun di

Hollow fukdea jdo lagge Jhadi billo saun di
Shonkan vicho shonk ik booth choti de di laun di
Jeepa 4×4 miti sir toa udondiyan
Nukriyan pahiyan ch dhudhan Patti aundiyan

Gadd k kridi vaahi vairi te zmeen di
Tuttan ni dinde jithe gall a zqeen di
Dil nu izazat ni hor utte aun di
Iko nu a reejh bs zindgi ch paun di

Deep Chahal name tan hou suneya
Vadde de shreer te chote da tatoo khuneyan
Jdo kathe hoyie odo billo 11 vargeya
Bhaiyan varge a yaar te ni bhai yaara vrgeya

Bhull skde ni billo jawaharwale de raah vangu
Jatt de shreer nu lagge a saah vangu
Kathe bikea te ghume kathe gaddiyan kadayian
Jina ghran deya porcha di ronak wdayia

Ajj ohna toa hi munda note thadiyan ch dhave
Jehde yaaran nal pehla kde tangiyan handayian
Ohi gall sari jedi khi a rakaane

Jutti de yaaran lyi Jutti payi ae rakaane
Ronde firdea roli khutti payi ae rakaane
Laye lugar dabban ch paye dicki ch jagaane
Asi adiyan te akke muhre laye laye zamane
Jithe khadge tan khadge ni

This is it. Heroic Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Deep Chahal
Musician(s)Bugzy
Label:𝐃𝐞𝐞𝐩 𝐂𝐡𝐚𝐡𝐚𝐥