Hawa Warga Lyrics: This New Punjabi song is sung by Nishawn Bhullar, & music is given by Vishal Mishra. Nishawn Bhullar, Kaushal Kishore have written the Hawa Warga Lyrics.
ਹਵਾ ਵਰਗਾ Song Lyrics In Punjabi
ਵਗਦੀ ਹਵਾ ਵਰਗਾ ਰੱਬ ਦੀ ਦੁਆ ਵਰਗਾ
ਵਗਦੀ ਹਵਾ ਵਰਗਾ ਰੱਬ ਦੀ ਦੁਆ ਵਰਗਾ
ਸੋਹਣਾ ਮੇਰਾ ਸੋਹਣਾ ਮੇਰਾ
ਮਾਹੀ ਮੇਰਾ ਮਾਹੀ ਮੇਰਾ
ਸੋਹਣਾ ਮੇਰਾ ਸੋਹਣਾ ਮੇਰਾ
ਮਾਹੀ ਮੇਰਾ ਮਾਹੀ ਮੇਰਾ
ਆਜਾ ਢੋਲਣ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ ਤੇਰੇ ਬਿਨਾ
ਵਗਦੀ ਹਵਾ ਵਰਗਾ ਰੱਬ ਦੀ ਦੁਆ ਵਰਗਾ
ਕੈਸੇ ਭਰੇ ਯੇਹ ਤਨਹਾਈ ਜੋ
ਜਾਣੇ ਸੇ ਹੈ ਤੇਰੀ
ਹੋ ਜਾਣੇ ਕਬ ਤੱਕ ਗ਼ਮ ਯੇਹ ਲਿਖੇ
ਹੈ ਕਿਸਮਤ ਮੈਂ ਮੇਰੀ
ਤੂੰ ਦੂਰ ਵੇ ਮੈਂ ਮਜ਼ਬੂਰ ਵੇ
ਤੂੰ ਦੂਰ ਵੇ ਮੈਂ ਮਜ਼ਬੂਰ ਵੇ
ਦੂਰੀਆਂ ਮਜਬੂਰੀਆਂ ਐ
ਸਾਹਿਆਂ ਨਹੀਓ ਜਾਂਦੀਆਂ
ਦਿਲ ਦੀਆਂ ਮੁਖ ਕੋਲੋਂ
ਕਹਿਆ ਨਹੀਂ ਜਾਂਦੀਆਂ
ਆਜਾ ਢੋਲਣ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ ਤੇਰੇ ਬਿਨਾ
ਵਗਦੀ ਹਵਾ ਵਰਗਾ ਰੱਬ ਦੀ ਦੁਆ ਵਰਗਾ
ਇਕ ਪਲ ਜੀਉ ਇਕ ਪਲ ਮਰੂ
ਤੜਪਾ ਕਰੁ ਤਰਸਾ ਕਰੁ
ਮੈਂ ਕਯਾ ਕਰੁ ਨਾ ਕਰੁ ਬੋਲਣਾ ਹਾਏ
ਤੇਰੀ ਬਣ ਸਕੂ ਤੁਝੇ ਪਾ ਬੀ ਲੂ
ਦਰਗਾਹ ਚਲੁ ਸਜਦਾ ਕਰੁ
ਮੈਂ ਕਯਾ ਕਰੁ ਕਯਾ ਕਯਾ ਕਰੁ ਬੋਲਣਾ
ਸੁਨ ਯਾਰ ਵੇ ਦਿਲਦਾਰ ਵੇ
ਤੂੰ ਹੀ ਸਾਡਾ ਜਗ ਤੂੰ ਹੀ ਰੱਬ ਸੋਹਣਿਆਂ
ਤੂੰ ਹੀ ਸਾਡੀ ਜਿੰਦ ਜਾਣ ਤੇ ਸਭ ਸੋਹਣਿਆਂ
ਆਜਾ ਢੋਲਣ ਨਾ ਰੋਲਣਾ ਵੇ
ਮੈਂ ਕੱਲੀ ਮਰ ਚੱਲੀ ਆਂ ਤੇਰੇ ਬਿਨਾ
ਵਗਦੀ ਹਵਾ ਵਰਗਾ ਰੱਬ ਦੀ ਦੁਆ ਵਰਗਾ
Hawa Warga Lyrics In English
Wagdi hawa varga rabb di dua varga
Wagdi hawa warga rabb di dua varga
Sohna mera sohna mera
Maahi mera maahi mera
Sohna mera sohna mera
Maahi mera maahi mera
Aaja dholna na rolna ve
Main kalli mar challi aan tere bina
Wagdi hawa warga rabb di dua varga
Kaise bhare yeh tanhayi jo
Jaane se hai teri
Ho jaane kab tak gam yeh likhe hain
Qismat mein meri
Tu door ve main mazboor ve
Tu door ve main mazboor ve
Dooriyan majbooriyan ae
Sahiyan nahiyon jaandiyan
Dil diyan mukh kolon
Kahiyan nai jaandiyan
Aaja dholna na rolna ve
Main kalli mar challi aan tere bina
Wagdi hawa warga rabb di dua varga
Ik pal jiun ik pal marun
Tadpa karun tarsa karun
Main kya karun kya na karun bolna haaye
Teri ban sakun tujhe paa bhi loon
Dargaah chalun sajda karun
Main kya karun kya? Kya karun? Bolna
Sun yaar ve dildaar ve
Tu hi saada jag tu hi rabb sohneya
Tu hi saadi jind jaan te sab sohneya
Aaja dholna na rolna ve
Main kalli mar challi aan tere bina
Wagdi hawa varga rabb di dua varga
Wagdi hawa varga
Written by: Nishawn Bhullar and Kaushal Kishore
This is it. Hawa Warga Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Nishawn Bhullar |
Lyricist | Nishawn Bhullar, Kaushal Kishore |
Music | Vishal Mishra |
Director | Satti Dhillon |
Language | Punjabi |
Director Of Photography | Arundeep Teji |
Music Label | Geet MP3 |