Hass Ke Katla Lyrics Karamjit Anmol

ਹੱਸ ਕੇ ਕੱਟ ਲਾ (Hass Ke Katla) is New Panjabi song from movie “Maa” sung by Karamjit Anmol. Music given by Jay K. This song lyrics are written by Manaa Mandd and featuring arists are Gippy Grewal, Divya Dutta and video is released by SagaHits.

Movie: Maa

ਹੱਸ ਕੇ ਕੱਟ ਲਾ Lyrics In Panjabi

ਓ ਉੱਠ ਓਏ ਸ਼ੇਰ ਕਾਬਰ ਨਾ
ਜ਼ਿੰਦਗੀ ਦੀਆਂ ਖੇਡਾਂ
ਤੁਰਦੇ ਜਿਹੜੇ ਓਹਨਾ ਨੂੰ ਹੀ
ਵੱਜਣ ਠੇਡਾ

ਅੱਜ ਓਹਦੇ ਤੇਰਾ ਕਲ ਤੇਰੇ ਤੇ
ਓਹਦੇ ਤੇਰਾ ਕਲ ਤੇਰੇ ਤੇ ਆਉਣੀਆਂ

ਹੱਸ ਕੇ ਕੱਟ ਲਾ
ਜੱਗ ਤੇ ਜਿੰਦ ਪਰੋਣੀ ਆ
ਓ ਲੰਗ ਤੇ ਜਾਣੀ
ਰੋ ਕੇ ਕਿਉਂ ਲੰਗਆਉਣੀ ਆ
ਤੂੰ ਹੱਸ ਕੇ ਕੱਟ ਲਾ

ਹੋ ਲੱਥਿਆ ਚੰਨ ਨਾ ਚੜ੍ਹਿਆ ਲੱਥਣਾ
ਆ ਕੁਦਰਤ ਦੇ ਰੰਗ ਨੇ
ਕੁਦਰਤ ਦੀ ਥਾਂ ਲੈ ਨੀ ਸਕਦੇ
ਤਾਹੀ ਬੰਦੇ ਤੰਗ ਨੇ

ਜੋ ਲੇਖਾਂ ਵਿਚ ਲਿੱਖੀ ਗਈ
ਲੇਖਾਂ ਵਿਚ ਲਿੱਖੀ ਗਈ
ਓ ਹੋਣੀ ਆ

ਹੱਸ ਕੇ ਕੱਟ ਲਾ
ਜੱਗ ਤੇ ਜਿੰਦ ਪਰੋਣੀ ਆ
ਓ ਲੰਗ ਤੇ ਜਾਣੀ
ਰੋ ਕੇ ਕਿਉਂ ਲੰਗਆਉਣੀ ਆ
ਤੂੰ ਹੱਸ ਕੇ ਕੱਟ ਲਾ

ਹੋ ਚੰਗੀ ਮਿਲੀ ਹੰਕਾਰ ਨੀ ਕਰਨਾ
ਹੱਥ ਜੋੜ ਕੇ ਖਾਇ ਜਾ
ਭਾਣਾ ਓਹਦਾ ਮਨ ਕੇ ਚਲ ਪੈ
ਓਹਦਾ ਸ਼ੁਕਰ ਮਨਾਈ ਜਾ

ਕਰ ਕਿਰਤ ਡਾਢੇ ਨੇ ਆਪੇ ਹੀ
ਕਿਰਤ ਡਾਢੇ ਨੇ ਆਪੇ
ਬਰਕਤ ਪਾਉਣੀ ਆ

ਜੱਗ ਤੇ ਜਿੰਦ ਪਰੋਣੀ ਆ
ਓ ਲੰਗ ਤੇ ਜਾਣੀ
ਰੋ ਕੇ ਕਿਉਂ ਲੰਗਆਉਣੀ ਆ
ਤੂੰ ਹੱਸ ਕੇ ਕੱਟ ਲਾ
ਤੂੰ ਹੱਸ ਕੇ ਕੱਟ ਲਾ

Hass Ke Katla Lyrics In English

Oh Uthu Oye Shera Kabar Na
Zindagi Diyan Kheda
Turde Jehde Ohna Nu Hi
Wajjan Theda

Ajj Ohde Te Kal Tere Te
Ohde Te Kal Tere Te Auniyan

Hass Ke Katla
Jagg Te Jind Paroni Aa
Oh Lang Te Jani
Ro Ke Kyun Langoni Aa
Tu Hass Ke Katla

Ho Latheya Chad Na Chadeya Lathna
Ae Kudrat De Rang Ne
Kudrat Di Thaa Lai Ni Sakde
Taahi Bande Tang Ne

Jo Lekha De Wich Likhi Gayi
Lekha De Wich Likhi Gayi
Oh Honi Aa

Hass Ke Katla
Jagg Te Jind Paroni Aa
Oh Lang Te Jani
Ro Ke Kyun Langoni Aa
Tu Hass Ke Katla

Ho Changi Mili Hunkar Ni Karna
Hath Jod Ke Khai Jaa
Bhana Ohda Mann Ke Chal Pae
Ohda Sukar Manayi Jaa

Kar Kirat Dade Ne Aape Hi
Kirat Dade Ne Aape
Barkat Panui Aa

Jagg Te Jind Paroni Aa
Oh Lang Te Jani
Ro Ke Kyun Langoni Aa
Tu Hass Ke Katla
Tu Hass Ke Katla

This is it. ਹੱਸ ਕੇ ਕੱਟ ਲਾ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Movie:Maa
Singer(s):Karamjit Anmol
Musician(s):Jay K
Lyricist(s):Manaa Mandd
Cast:Gippy Grewal, Divya Dutta
Label(©):SagaHits