Hakam Lyrics Ranjit Bawa 2021

ਹਾਕਮ (Hakam) Song from Teeja Punjab is new Panjabi song sung by Ranjit Bawa feat Nimrat Khaira with music is given by Shah An Shah while Hakam song lyrics are written by Bunty Bains.

Movies: Teeja Punjab

ਹਾਕਮ Lyrics In Panjabi

ਐਧਰ ਖੜਕਾ ਇੰਜਣ ਦਾ
ਓਧਰ ਟੈਲੀਫੋਨ ਜੇਹਾ ਖੜਕੇ
ਓਧਰ ਬੈਠਕ ਬੈਠ ਗਈ
ਐਧਰੋਂ ਤੁਰ ਪਾਏ ਬਾਣੀ ਪੜ੍ਹ ਕੇ

ਸਾਨੂੰ ਵੇਖ ਆਉਂਦੀਆਂ ਨੂੰ
ਓ ਸਾਨੂੰ ਵੇਖ ਆਉਂਦੀਆਂ ਨੂੰ
ਓ ਹਾਕਮ ਬੈਠਾ ਠਰ ਠਰ ਕੰਬੁ

ਲੈ ਓਟ ਸਤਿਗੁਰਾਂ ਦੀ
ਤੁਰ ਪਏ ਲਾਉਣ ਹਿੱਕਾਂ ਤੇ ਤੰਬੂ
ਲੈ ਓਟ ਸਤਿਗੁਰਾਂ ਦੀ
ਹੋ ਤੁਰ ਪਏ ਲਾਉਣ ਹਿੱਕਾਂ ਤੇ ਤੰਬੂ

ਹੋ ਲਾਡਾਂ ਨਾਲ ਪਲੇਆਂ ਦੇ
ਪਲੋਸ ਕੇ ਤੋਰਦਿਆਂ ਸਰ ਮਾਵਾਂ
ਮਿੱਟੀ ਦੇ ਪੁੱਤਰਾਂ ਤੌ
ਅੰਬਰ ਆਖੇ ਅਸ਼ਕੇ ਜਾਵਾਂ

ਹਲਾਡਾਂ ਨਾਲ ਪਲੇਆਂ ਦੇ
ਪਲੋਸ ਕੇ ਤੋਰਦਿਆਂ ਸਰ ਮਾਵਾਂ
ਮਿੱਟੀ ਦੇ ਪੁੱਤਰਾਂ ਤੌ
ਓ ਅੰਬਰ ਆਖੇ ਅਸ਼ਕੇ ਜਾਵਾਂ

ਚੱਲ ਉੱਠ ਪੰਜਾਬ ਸਿਆਂ
ਚੱਲ ਉੱਠ ਪੰਜਾਬ ਸਿਆਂ
ਓ ਆਪੇ ਦਾਤਾ ਕਾਜ ਆਰੰਭੁ

ਲੈ ਓਟ ਸਤਿਗੁਰਾਂ ਦੀ
ਤੁਰ ਪਏ ਲਾਉਣ ਹਿੱਕਾਂ ਤੇ ਤੰਬੂ
ਲੈ ਓਟ ਸਤਿਗੁਰਾਂ ਦੀ
ਹੋ ਤੁਰ ਪਏ ਲਾਉਣ ਹਿੱਕਾਂ ਤੇ ਤੰਬੂ

Hakam Lyrics In English

Aidhar Khadka Enginan Da
Odhar Telephone Jeha Khadke
Odhar Baithak Baith Gayi
Aidhron Tur Paye Baani Parh Ke

Saanu Vekh Aundeyan Noo
Saanu Vekh Aundeyan Nu
Hakam Baitha Thar Thar Kambu

Lai Oat Satguran Di
Tur Paye Laun Hikkan Te Tambu
Lai Oat Satguran Di
Tur Paye Laun Hikkan Te Tambu

Laadaan Naal Paleyan De
Palos Ke Tordiyan Sir Maavaan
Mitti De Puttaran Ton
Amber Aakhe Ashke Jaawaan

Laadaan Naal Paleyan De
Palos Ke Tordiyan Sir Maavaan
Mitti De Puttaran Ton
Amber Aakhe Ashke Jaawaan

Chal Uth Punjab Seyan
Chal Uth Punjab Seyan
O Aape Daata Kaaj Aarambhu

Lai Oat Satguran Di
Tur Paye Laun Hikkan Te Tambu
Lai Oat Satguran Di
Tur Paye Laun Hikkan Te Tambu

Written by: Bunty Bains

This is it. Hakam Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Movie:Teeja Punjab
Singer(s):Ranjit Bawa
Musician(s):Shah An Shah
Lyricist(s):Bunty Bains
Cast:Nimrat Khaira
Label(©):Sony Music India

Leave a Comment