Haaye Patlo Lyrics The Landers

ਹਾਏ ਪਤਲੋ (Haaye Patlo) Is the New Panjabi song sung by The Landers. The Song Music is given by Sync and This Song Lyrics by Rabb Sukh Rakhey. The Song Label By Gringo Entertainments. In This song Featuring model Pranjal Dahiya.

ਹਾਏ ਪਤਲੋ Lyrics In Panjabi

ਮਰਦੇ ਸੀ ਤੇਰੇ ਉੱਤੇ ਤਾਂ ਪੁੱਛੀ ਸੀ
ਤਾਂ ਪੁੱਛੀ ਸੀ
ਤੇਰੀ ਮੇਰੇ ਬਾਰੇ ਕੀ ਸਲਾਹ ਪੁੱਛੀ ਸੀ
ਸਲਾਹ ਪੁੱਛੀ ਸੀ

ਨੀ ਤੂੰ ਕੋਰਾ ਦੇਤਾ
ਨੀ ਤੂੰ ਕੋਰਾ ਦੇਤਾ

ਹੋ ਨੀ ਤੂੰ ਕੋਰਾ ਦੇਤਾ ਜਵਾਬ ਨੀ
ਹਾਏ ਪਤਲੋ, ਹਾਏ ਪਤਲੋ
ਤੇਰਾ ਮੇਕਅੱਪ ਹੋ ਜਾਏ ਖਰਾਬ ਨੀ
ਹਾਏ ਪਤਲੋ, ਹਾਏ ਪਤਲੋ

ਹੋ ਕਰ ਗਈ ਧੋਖਾ ਧੋਖੇਬਾਜ਼ ਨੀ
ਹਾਏ ਪਤਲੋ, ਹਾਏ ਪਤਲੋ

ਹਾਏ ਪਤਲੋ, ਹਾਏ ਪਤਲੋ
ਹਾਏ ਪਤਲੋ, ਹਾਏ ਪਤਲੋ

Tuition ਤੇ ਜਾਂਦੀ ਹੋ ਜਾਏ
ਹੋ ਪੰਚਾਰ ਐਕਟਿਵਾ
ਹੋ ਤੇਰੇ ਨਾਲ ਕਰੇ adventure ਐਕਟਿਵਾ

ਹੋ ਤੇਰੇ ਨਾਲ ਕਰੇ adventure ਐਕਟਿਵਾ
Tuition ਤੇ ਜਾਂਦੀ ਹੋ ਜਾਏ
ਹੋ ਪੰਚਾਰ ਐਕਟਿਵਾ
ਖੱਬੀ ਲੱਤ ਵੱਜੀ ਗੁੱਜੀ ਸੱਟ ਬੱਲੀਏ
ਏਅਰ ਲੈਣ ਹੋ ਜਾਏ ਨੀ ਫਰੈਕਚਰ ਤੇਰੀ ਬਾਹ
ਏਅਰ ਲੈਣ ਹੋ ਜਾਏ ਨੀ ਫਰੈਕਚਰ ਤੇਰੀ ਬਾਹ

ਹੋ ਤੂੰ ਵੀ ਫਿਰਦੀ ਬਣਾਈ ਸੀ
ਤੂੰ ਵੀ ਫਿਰਦੀ ਬਣਾਈ ਸੀ

ਤੂੰ ਵੀ ਫਿਰਦੀ ਬਣਾਈ ਸੀ ਜਹਾਜ ਨੀ
ਹਾਏ ਪਤਲੋ, ਹਾਏ ਪਤਲੋ
ਹੋ ਐਸਾ ਬੁੜਕ ਕੇ ਡਿੱਗੇ ਜਨਾਬ ਨੀ
ਹਾਏ ਪਤਲੋ, ਹਾਏ ਪਤਲੋ

ਤੇਰਾ ਮੇਕਅੱਪ ਹੋ ਜਾਏ ਖਰਾਬ ਨੀ
ਹਾਏ ਪਤਲੋ, ਹਾਏ ਪਤਲੋ

ਲਿਸ੍ਟਨ ਟੂ ਮੀ ਹਾਏ ਪਤਲੋ ਹੈਲੋ ਪਤਲੋ
ਆ ਹਾ ਇੱਦਾ ਨਹੀਂ ਹੋਣਾ ਪੂਰਾ

ਹਾਏ ਪਤਲੋ, ਹਾਏ ਪਤਲੋ
ਦਿਲ ਮੇਰਾ ਵੇਹਲਾ ਲੈ ਲੋ ਪਤਲੋ
ਦਿਲ ਵਿਚ ਸੀ ਜੋ ਕਿਹ ਦਿੱਤਾ ਹੈ
ਥੋਡੇ ਦਿਲ ਵਿੱਚ ਕਹਿ ਲੋ ਪਤਲੋ

ਕਿਹੜੇ ਰੰਗ ਦਾ ਸੂਟ ਚਾਹੀ ਦਾ
ਰੇਡ, ਫਰੋਜ਼ੀ, ਯੈਲੋ ਪਤਲੋ
ਦਿਲ ਦੀ ਕੋਠੀ ਖਾਲੀ ਪਈ ਹੈ
ਬਿਨਾ ਰਜਿਸਟਰੀ ਰਹਿ ਲੋ ਪਤਲੋ

ਸੁਖ ਦੁੱਖ, ਸੁਖ ਦੁੱਖ, ਸੁਖ ਦੁੱਖ
ਸਭ ਕੁਝ ਤਹਾਨੂੰ ਦੇ ਦਿੱਤਾ ਹੈ
ਹੁਣ ਬੱਸ ਸਾਡੀ ਜਾਨ, ਜਾਨ, ਜਾਨ, ਜਾਨ,
ਲੈ ਲੋ ਪਤਲੋ

sprit ਵਿਚ ਪਾ ਕੇ ਓਹਨੇ ਖਿੱਚੀ ਵੋਡਕਾ
ਸਾਡਾ ਪਿਆਰ ਹਾਰ ਗਿਆ ਜਿੱਤੀ ਵੋਡਕਾ

sprit ਵਿਚ ਪਾ ਕੇ ਓਹਨੇ ਖਿੱਚੀ ਵੋਡਕਾ
ਸਾਡਾ ਪਿਆਰ ਹਾਰ ਗਿਆ ਜਿੱਤੀ ਵੋਡਕਾ
ਦੇਸੀ ਦੀਆਂ ਬੋਤਲਾਂ ਮੁਕਾਉਣ ਵਾਲੇ ਸੀ
ਓਹਦੇ ਚਾਕਰਾਂ ਚ ਅਸੀ ਪੀਤੀ ਵੋਡਕਾ
ਓਹਦੇ ਚਾਕਰਾਂ ਚ ਅਸੀ ਪੀਤੀ ਵੋਡਕਾ

ਹੋ ਪੀਂਦੀ ਖੂਨ ਵਿਚ ਘੋਲ ਕੇ
ਹਾਂ ਸਾਡੇ ਖੂਨ ਵਿਚ ਘੋਲ ਕੇ

ਹੋ ਪੀਂਦੀ ਖੂਨ ਵਿਚ ਘੋਲ ਕੇ ਸ਼ਰਾਬ ਨੀ
ਹਾਏ ਪਤਲੋ, ਹਾਏ ਪਤਲੋ

ਤੇਰਾ ਮੇਕਅੱਪ ਹੋ ਜਾਏ ਖਰਾਬ ਨੀ
ਹਾਏ ਪਤਲੋ, ਹਾਏ ਪਤਲੋ
ਹੋ ਕਰ ਗਈ ਧੋਖਾ ਧੋਖੇਬਾਜ਼ ਨੀ
ਹਾਏ ਪਤਲੋ, ਹਾਏ ਪਤਲੋ

ਹਾਏ ਪਤਲੋ

Haaye Patlo Lyrics In English

Hey singh Are u there?

Marde si tere utte taah puchhi c
Taah puchhi c
Teri mere baare ki salaah puchhi c
Salaah puchhi c

Ni tu kora deta..
Ni tu kora deta…

Ho ni tu kora deta jawaab ni
Haye patlo, haye patlo
Tera makeup ho jaaye kharab ni
Haye patlo, haye patlo

Ho kar gayi dhokha dhokhebaaz ni
Haye patlo, haye patlo

Haye patlo, haye patlo
Haye patlo, haye patlo

Tuition te jaandi ho jaye
He puncher activa
Ho tere naal adventure activa

Tere naal adventure activa
Tuition te jaandi ho jaye puncher activa
Khabbi laate vajji gujji satt balliye
Air line ho jaye ni frecture teri baah
(Air line ho jaye ni frecture teri baah)

Ho tu bhi phirdi banayi c
Tu bhi phirdi banayi c

Tu bhi phirdi banayi c jahaaj ni
Haaye patlo, haaye patlo
Ho aisa budk k nikgye janaab ni
Haaye patlo, haaye patlo

Tera makeup ho jaaye kharab ni
Haye patlo, haye patlo

Listen to me haaye patlo, hello patlo
Aa,ha aeton nhi hona poora

Haaye patlo, hello patlo
Dil mera vela lailo patlo
Dil vich c jo kah deta hai
Thode dil vich keh lo patlo

Kehde rang da suit chaahi de
Red, ferozi, yellow patlo
Dil di kothi khaali payi hey
Bina registry reh lo patlo

Sukh dukh, sukh dukh, sukh dukh
Sukh dukh, sukh dukh, seh lo patlo
Sab kuch tohnno de ditta hai
Hun bas saddi…jaan, jaan, jaan, jaan lelo patlo

Suprite utte paa ke ohne khichhi vodka
Sadda pyaar haar geya jitti vodka

Sprite utte paa ke ohne khichhi vodka
Sadda pyaar haar geya jitti vodka
Desi diyan bottla mukaun waale c
Ohde chhakra ch assi peeti vodka
(Ohde chhakra ch assi peeti vodka)

Ho peendi khoon vich ghol k
Ha sadde khoon vich ghol ke

Ho peendi khoon vich ghol k sharaab ni
Haye patlo, haye patlo

Tera makeup ho jaaye kharab ni
Haye patlo, haye patlo
Ho kar gayi dhokha dhokhebaaz ni
Haye patlo, haye patlo

Haaye patlo…

This is it. Haaye Patlo Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Singer –Davi Singh, Guri Singh (The Landers)
Music –Sync
Lyrics –Rabb Sukh Rakhey
Female Lead –Pranjal Dahiya
Director –Harry Singh & Preet Singh
Music Label –Gringo Entertainment