Gundeyan Di Gaddi Lyrics from album Majak Thodi Ae: The Punjabi song is sung by R Nait and Gurlez Akhtar, and has music by MixSingh. And R Nait has written the Gundeyan Di Gaddi lyrics for Majak Thodi Ae.
Album: Majak Thodi Ae
ਗੁੰਡਿਆਂ ਦੀ ਗੱਡੀ Lyrics In Punjabi
MixsSngh in the house!
ਹਾਏ ਵੇ ਖੇਸੀ ਦੀ ਬੁੱਕਲ ਵਿਚ ਕਿ
ਰੱਖਦਾ
ਹੋ ਬੱਲੀਏ ਦੁਨਾਲੀ ਹੁੰਦੀ ਐ
ਵੇ ਤੇਰੀ ਗੱਡੀ ਦੀ ਪਹਿਚਾਣ ਵੀ ਨੀ ਆਉਂਦੀ
ਵੈਰੀਆਂ
ਓ ਬਿੱਲੋ Range ਕਾਲੀ ਹੁੰਦੀ ਐ
ਵੇ ਤੇਰੀ ਗੱਡੀ ਦੀ ਪਹਿਚਾਣ ਵੀ ਨੀ ਆਉਂਦੀ
ਵੈਰੀਆਂ
ਓ ਬਿੱਲੋ Range ਕਾਲੀ ਹੁੰਦੀ ਐ
ਹਾਏ ਵੇ ਚਾਰ ਤੇਰੇ ਯਾਰ
ਜੱਟਾ ਰਹਿੰਦੇ ਆ ਤਿਆਰ
ਪੈਂਦੇ ਉੱਡ ਉੱਡ ਮਿੱਤਰਾਂ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਹਾਂ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਵੇ ਹਜੇ ਕੱਲ ਹੀ ਸਹੇਲੀ ਤੇਰੀ ਆਈ
ਬਹਾਰ ਤੌ
ਨੀ ਆਪਾਂ ਅੰਦਰ ਤੌ ਆਏ ਹੋਏ ਆਂ
ਵੇ ਗੁੰਡਾ ਗਰਦੀ ਦਾ ਰਸਤਾ ਤੂੰ ਕਿਉਂ
ਚੁਣਿਆਂ
ਨੀ ਹਾਲਾਤਾਂ ਦੇ ਬਣਾਏ ਹੋਏ ਆਂ
ਮੈਂ ਤੇਰੇ ਕਰਦੀ ਆਂ ਦਿਲੋਂ
ਵੇ ਤੂੰ ਲੋਹਾ ਸੇਵਾ ਕਿਲੋ ਲੈਣਾ
ਨੇਫੇ ਵਿਚ ਸੁੱਡ ਮਿੱਤਰਾ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਆ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਵੇ ਵੈਲਪੁਣੇ ਨੇ ਖਾ ਲਏ ਕਿੰਨੇ
ਪੁੱਤ ਮਾਵਾਂ ਦੇ
ਹੋ ਕੁਝ ਤੁਰ ਗਏ ਸਾਮਾਨ ਕਰਕੇ
ਮੈਂ ਤੈਥੋਂ ਅੱਖਾਂ ਲਾਲ ਰਹਿਣ ਦਾ
reason ਪੁੱਛਦੀ
ਨੀ ਇਹ ਤਾਂ ਕਾਲੀ ਕੁਲੀ ਖਾਣ ਕਰਕੇ
ਵੇ nait ਲਿਖ ਕੋਈ ਗਾਣੇ ਤੇਰੇ ਫੈਨ ਆ
ਨਿਆਣੇ
ਵੇ ਨੱਚਾ ਦੇ ਬਾਲੀਵੁੱਡ ਮਿੱਤਰਾਂ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਆ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਤੈਨੂੰ R Nait ਵੈਲਪੁਣੇ ਛੱਡਣ ਲਈ
ਦੱਸ ਹੋਰ ਕਿੰਨਾ ਚਿਰ ਚਾਹੀਦੇ
ਹਾਏ ਨੀ ਮੈਂ ਵੀ ਇਸ ਜ਼ਿੰਦਗੀ ਤੌ
ਅੱਕਿਆਂ ਫਿਰਾਂ
ਨੀ ਤੇਰੀ ਬੁੱਕਲ ਚ ਸਿਰ ਚਾਹੀਦੇ
ਹੋ ਵੇ ਤੂੰ ਗੱਲ ਮੇਰੀ ਮੰਨ
ਤੈਨੂੰ ਜੱਟਾ ਮੈਲਬੌਰਨ ਛੇਤੀ
ਲੈਕੇ ਜਾਣਾ ਉੱਡ ਮਿੱਤਰਾਂ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
ਓ ਗੁੰਡਿਆਂ ਦੀ ਗੱਡੀ ਵਿਚ ਗੁੱਡੀਏ
ਵੇ ਕੰਮ ਹੁੰਦੇ ਨਹੀਂ ਕੋਈ ਗੁਡ
ਮਿੱਤਰਾ
Gundeyan Di Gaddi Lyrics In English
MixsSngh in the house!
Haaye ve khesi di bukkal vich ki rakhde
Ho balliye dunali hundi ae
Ve teri gaddi di pehchan vi ni aundi vairiya
Oh billo range kaali hundi ae
Ve teri gaddi di pehchan vi ni aundi vairiya
Oh billo range kaali hundi ae
Haaye ve char tere yaar
Jatta rehnde aa taiyar
Painde udd udd mittran
Oh gundeyan di gaddi vich guddiye
Ve kamm hunda nai koyi good mittra
Haan gundeyan di gaddi vich guddiye
Ve kamm hunda nai koyi good mittra
Oh gundeyan di gaddi vich guddiye
Ve kamm hunda nai koyi good mittra
Ve hajje kaal hi saheli teri aayi baahar ton
Ni aapan andar ton aaye hoye aan
Ve gundagardi da rasta tu kyon chuneya
Ni halaatan de banaye hoye aan
Main tera kardi aan dilon
Ve tu loha sawa kilo
Lena nefe vich sutt mittra
Oh gundeyan di gaddi vich guddiye
Ve kamm hunda nai koyi good mittra
Oh gundeyan di gaddi vich guddiye
Ve kamm hunda nai koyi good mittra
Ve vailpuneyan ne kha laye kinne putt maawan de
Ho kujh turr gaye saaman kar gaye
Main taithon ankhan laal rehan da reason puchhdi
Ni eh taan kaali kuli khaan karke
Ve nait likh koyi gaane tere fan aa niyane
Mainu chaunde bollywood mittra
Oh gundeyan di gaddi vich guddiye
Ve kamm hunda nai koyi good mittra
Oh gundeyan di gaddi vich guddiye
Ve kamm hunda nai koyi good mittra
Tainu r nait vailpune chhaddan layi
Dass hor kinna chir chahide
Haaye ni main vi ess zindagi ton akkeya phiran
Ni teri bukkal ch sir chahide
Ho ve tu gall meri mann
Tainu jatta melbourne chheti
Leke jaana udd mittra
Oh gundiyan di gaddi vich guddiye
Ve kamm hunda nai koyi good mittra
Oh gundiyan di gaddi vich guddiye
Ve kamm hunda nai koyi good mittra
Oh gundiyan di gaddi vich guddiye
Ve kamm hunda nai koyi good mittra
Written by: R Nait
This is it. Gundeyan Di Gaddi Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | R Nait, Gurlez Akhtar |
Album | Majak Thodi Ae |
Lyricist | R Nait |
Music | MixSingh |
Director | Bhindder Burj |
Language | Punjabi |
Director Of Photography | Sukh Kamboj |
Music Label | R Nait |