Good N Bad Lyrics, Gopi Waraich feat. Tarsem jassar is the latest punjabi song on “Straight Outta Punjab“, which features music by Hiten. Arsh Sarpal wrote the lyrics to Good N Bad and Vehli Janta Records released the video.
Good N Bad Lyrics In Punjabi
ਉਹ ਕਈਆਂ ਨਾਲੋਂ ਚੰਗੇ ਆ ਤੇ
ਕਈਆਂ ਨਾਲੋਂ ਮਾੜੇ ਆ
ਲੰਡੀ ਬੁੱਚੀ ਕੋਲੋਂ ਸਦਾ ਹਿੱਕ
ਠੋਕ ਲੰਗੇ ਆ
ਤਾਂਹੀ ਸਾਡੇ ਬਹੁਤਿਆਂ ਨਾਲ ਸਿੰਘ ਫਸਦੇ
ਤਾਹਿ ਸਾਡੇ ਬਹੁਤਿਆਂ ਨਾਲ ਸਿੰਘ ਫਸਦੇ
ਜਿਹੜਾ ਬਾਹਲਾ ਸਿਰ ਚੜੇ ਫੜ੍ਹ
ਗੁੱਟੋਂ ਢਾਇਦਾ
ਓ ਚੰਗਾ ਪਾਇਦਾ ਭਾਵੇ ਮਾੜਾ ਪਾਇਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਚੰਗਾ ਪਾਇਦਾ ਭਾਵੇ ਮਾੜਾ ਪਾਇਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਅੱਖ ਤੇ ਬ੍ਰੇਨ ਪੂਰੇ sharp
ਯਾਰਾ ਦੇ
ਰਾਹ ਨਹੀਓ ਡੱਕੇ ਕਦੇ
ਸੋਹਣੀਏ ਨਾਅਰਾ ਦੇ
ਵਿਚ ਕੋਠਿਆਂ ਚ ਕਿੱਲਾ
ਸਾਡਾ ਕਿੱਲਿਆਂ ਚ ਗੱਡ ਨੀ
ਆਪ ਹੁੰਦੇ ਰਾਜੇ ਜਿੱਥੇ ਆਕੇ
ਜਾਈਏ ਖੜ ਨੀ
ਉਹ ਭੇਡ ਚਾਲ ਵਿਚ ਜੱਟ ਨਹੀਓ ਵੜਦੇ
ਉਹ ਭੇਡ ਚਾਲ ਵਿਚ ਜੱਟ ਨਹੀਓ ਵੜਦੇ
ਜਿਹੜਾ ਦਿੱਲ ਉੱਤੇ ਲੱਗੇ ਗੀਤ ਓਹੀ ਗਾਯੀਦਾ
ਉਹ ਚੰਗਾ ਪਾਇਦਾ ਭਾਵੇ ਮਾੜਾ ਪਾਇਦਾ
ਏਸ ਗੱਲ ਦਾ ਪ੍ਰੌਡ ਮੰਗ ਕੇ ਨੀ ਖਾਇਦਾ
ਚੰਗਾ ਪਾਇਦਾ ਭਾਵੇ ਮਾੜਾ ਪਾਇਦਾ
ਏਸ ਗੱਲ ਦਾ ਪ੍ਰੌਡ ਮੰਗ ਕੇ ਨੀ ਖਾਇਦਾ
ਉਹ ਕਾਗੈ ਆਲੇ ਨਾਲ ਜੱਟ
ਜੱਸੜ ਦਾ ਕਾਕਾ
ਓਵਰਕੋਟ ਏਸਕਾਗ ਵਾਲੇ ਦੇਖਲੀ ਪਵਾਉਂਦਾ
ਕਰੂਗਾ ਕਲਿਪ ਗੱਲਾਂ ਭੋਰਾ ਨੀ ਕਹਾਉਂਦਾ
ਲੱਲੀ ਚੱਲੀ ਘੂਰ ਜੱਟ ਅਣਖ ਦੀ ਨਾ ਧੂੰਦਾ
ਦੇਖ ਹੀਟਰ ਨੀ ਹੈਗਾ ਯਾਰੀ
cheater ਨੀ ਹੈਗਾ
ਵੈਲੀ ਜੱਟ ਦੱਬ ਚ ਰੇਪੀਟਰ ਤਾ ਹੈਗਾ
ਚਾਰ ਦਿਨ ਰਹਿਕੇ ਦੇਖੀ ਜੱਸੜ ਦੇ ਨਾਲ
ਪਤਾ ਲੱਗੂ ਪੈਸੇ ਨਹੀਓ ਯਾਰ ਹੀ ਕਮਾਈਦਾ
ਉਹ ਯਾਰੀ ਭਾਵੇ ਵੈਰ ਜਿਥੇ ਵੀ ਉਹ ਪਾਇਦਾ
ਛੱਡੀ ਦਾ ਨੀ ਖੈੜਾ ਕੰਮ ਸਿੱਰੇ ਲਾਇਦਾ
ਯਾਰ ਨੂੰ ਪਿਆਰ ਨਾਲ ਗਲੇ ਲੈਂਦਾ
ਵੈਰੀਆਂ ਦਾ ਕਾਕਾ ਅੱਸੀ ਥੱਲੇ ਲੈਂਦਾ
ਉਹ ਜਿਤਿਆ ਤੋਂ ਜਿੱਤੇ
ਕਦੇ ਹਾਰਾ ਤੋਂ ਨੀ ਹਾਰੇ
ਕਿੰਨੇ ਯਾਰੀ ਵਿਚ ਖੜੇ
ਕਿੰਨੇ ਯਾਰੀ ਪਿੱਛੇ ਮਾਰੇ
ਜ਼ਿੰਦਗੀ ਤੋਂ ਸਿੱਖੇ ਸਰਪਾਲ ਨਿੱਤ ਨੀ
ਓਹਨਾ ਕੋਲ ਬਹਿੰਦਾ ਜਿਥੇ ਲੱਗੇ ਚਿੱਤ ਨੀ
ਸਾਫ ਦਿਲ ਨਾਲ ਲੀੜੇ ਦਾ ਕੋਈ
ਹੁੰਦਾ ਮੇਲ ਨਾ
ਦਿਲ ਨਾਲ ਲੀੜੇ ਦਾ ਕੋਈ
ਹੁੰਦਾ ਮੇਲ ਨਾ
ਖੜ ਯਾਰ ਚ ਬ੍ਰਾਂਡ ਕੜੇ ਨੀ
ਗਿਣਾਇਦਾ
Good N Bad Lyrics In English
Oh Kaiyan Naalo Changey Aa Te
Kaiyan Naale Mande Aa
Landi Buchi Kolo Sadaa Hikk Thok Lange Aa
Taahi Sadde Bohteya Naal Singh Fasde
Taahi Sadde Bohteya Naal Singh Fasde
Jehda Bahla Sir Chadhe Fadh Gutto Dhaida
Oh Changa Payida Bhave Mada Payida
Es Gall Da Proud Mang Ke Ni Khayida
Oh Changa Payida Bhave Mada Payida
Es Gall Da Proud Mang Ke Ni Khayida
Oh Ankh Te Brain Poore Sharp Yaara De
Raah Nahio Dakke Kade Sohniya Naara De
Wich Kotheya Ch Killa
Sadda Killeya Ch Gadd Ni
Aap Hunde Raje Jithe Aake Jaiye Khad Ni
Oh Bhed Chal Wich Jatt Nahio Vadhde
Oh Bhed Chal Wich Jatt Nahio Vadhde
Jehda Dil Utte Lagge Geet Ohhi Gayida
Oh Changa Payida Bhave Mada Payida
Es Gal Da Proud Mang Ke Ni Khayida
Changa Payida Bhave Mada Payida
Es Gal Da Proud Mang Ke Ni Khayida
Oh Kagge Aale Naal Jatt
Jassar’a Da Kaka
Overcoat Eskag Wale Dekhli Pawaunda
Karuga Clip Gall Bhora Ni Khaunda
Hit Vi Flop Vi Aa Piche Aunde Mob Vi Aa
Lalli Challi Ghoor Jatt Ankh Di Na Dhaunda
Dekh Heater Ni Haiga Yaari Cheater Ni Haiga
Velly Jatt Dabb Ch Repeater Ta Haiga
Char Din Rehke Dekhi Jassara De Naal
Pata Laggu Paisa Nahio Yaar Hi Kamaida
Oh Yaari Bhave Vair Jithe Vi Oh Payida
Chaddi Da Ni Khaida Kamm Sirre Layida
Yaara Nu Pyaar Naal Gale Laida
Vairiyan Da Kaka Assi Thalla Laida
Oh Jitteyan Ton Jitte
Kade Haara To Ni Haare
Kinne Yaari Wich Khade
Kinne Yaari Piche Maare
Zindagi To Sikhe Sarpal Nitt Ni
Ohna Kol Behnda Jithe Lagge Chitt Ni
Saaf Dil Naal Leede Da Koi Hunda Mel Na
Dil Naal Leede Da Koi Hunda Mel Na
Khad Yaara Ch Brand Kade Ni Ginaida
Written by: Arsh Sarpal
Good N Bad Song Info:
Song: | Good N Bad |
Album: | Straight Outta Punjab |
Singer(s): | Gopi Waraich, Tarsem Jassar |
Musician(s): | Hiten |
Label(©): | Vehli Janta Records |