Godfather Song Lyrics By Ninja 2021

Godfather Lyrics Sung by Ninja is a new Punjabi song from the movie ‘Thana Sadar’ sung by Ninja. This song Lyrics are written by Gill Raunta and music given by Laddi Gill.

Movie: Thana Sadar

Godfather Lyrics In Punjabi

ਜੱਟ ਮੁੱਢ ਤੌ ਹੀ ਪਾਉਂਦਾ ਆਇਆ ਖੁਤੀਆਂ
ਸਦਾ ਕੰਧਾਂ ਤੇ ਚੜ੍ਹਿਆਂ ਬਹੁਤ ਕੁੱਤਿਆਂ

ਜੱਟ ਮੁੱਢ ਤੌ ਹੀ ਪਾਉਂਦਾ ਆਇਆ ਖੁਤੀਆਂ
ਸਦਾ ਕੰਧਾਂ ਤੇ ਚੜ੍ਹਿਆਂ ਬਹੁਤ ਕੁੱਤਿਆਂ
ਹੋਰ ਵੀ ਜੋ ਮਾਰਦੇ ਆ ਭੜਕਾ
ਹੋਰ ਵੀ ਜੋ ਮਾਰਦੇ ਆ ਭੜਕਾ
ਮਾਰਕੇ ਦਰਾਂ ਚ ਦੱਬਣੇ

god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ
god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ

ਜਿਹੜੇ ਗੁੰਡਾ ਰਾਜ ਘੁੰਮਦੇ ਆ ਮੰਨ ਕੇ
ਸਭ ਕੁਝੇ ਵਿਚ ਪਾਉਣੇ eggo ਭਨ ਕੇ

ਜਿਹੜੇ ਗੁੰਡਾ ਰਾਜ ਘੁੰਮਦੇ ਆ ਮੰਨ ਕੇ
ਸਭ ਕੁਝੇ ਵਿਚ ਪਾਉਣੇ eggo ਭਨ ਕੇ
ਸ਼ਰੇਆਮ ਘੇਰ ਕੇ ਬਾਜ਼ਾਰ ਚ
ਦੇਖੀ ਸ਼ਰੇਆਮ ਘੇਰ ਕੇ ਬਾਜ਼ਾਰ ਚ
ਵੈਲਪੁਣੇ ਆਲੇ ਭੂਤ ਕੱਢਣੇ

god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ
god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ

ਮੱਲੋ ਮੱਲੀ ਸ਼ਰੀਫਾਂ ਨਾਲ ਖੈਹਨ ਗੇ
ਬਾਹੀ ਬੰਗਣੇ ਦੇਖੀ ਓਹਨਾ ਦੇ ਪੈਣ ਗੇ

ਮੱਲੋ ਮੱਲੀ ਸ਼ਰੀਫਾਂ ਨਾਲ ਖੈਹਨ ਗੇ
ਬਾਹੀ ਬੰਗਣੇ ਦੇਖੀ ਓਹਨਾ ਦੇ ਪੈਣ ਗੇ
ਸ਼ਾਂਤ ਕਰਨਾ ਸਮੁੰਦਰ ਦੀ ਚਾਲ ਨੂੰ
ਜੇ ਸ਼ਾਂਤ ਕਰਨਾ ਸਮੁੰਦਰ ਦੀ ਚਾਲ ਨੂੰ
ਮਗਰਮੱਛ ਪੈਣੇ ਬੱਡਣੇ

god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ
god father ਬਣੇ ਸੀ ਜਿਹੜੇ ਫਿਰਦੇ
ਗੋਡ ਟਾਇ ਪੁਚਾਕੇ ਛੱਡਣੇ

Godfather Lyrics In English

Jatt modde ton hi paunda aaya khutiyan
Sada kanda te chadhaiyan bahut kuttiyan

Jatt modde ton hi paunda aaya khutiyan
Sada kanda te chadhaiyan bahut kuttiyan

Hor vi jo maarde aa badkan
Hor vi jo maarde aa badkan
Maarke dharan ch dabbne

Godfather bane si jehde firde
Daudte hi bajaade chhadne
Godfather bane si jehde firde
Daudte hi bajaade chhadne

Oh jehda gundaraz ghumde aa mann ke
Sab kujje vich paune ego bhann ke
Oh jehda gundaraz ghumde aa mann ke
Sab kujje vich paune ego bhann ke

Sare-aam gherke bazaar ch
Dekhi sare-aam gherke bazaar ch
Vailpune aale bhoot kaddne

Godfather bane si jehde firde
Daudte hi bajaade chhadne
Godfather bane si jehde firde
Daudte hi bajaade chhadne

Mallo malli jo shareefan naal khen’ge
Baanhi vangan ohna de dekhi pain’ge
Mallo malli jo shareefan naal khen’ge
Baanhi vangan ohna de dekhi pain’ge

Shaant karna samundran di jhaal nu
Je shaant karna samundran di jhaal nu
Magarmachh paine vattne

Godfather bane si jehde firde
Daudte hi bajaade chhadne
Godfather bane si jehde firde
Daudte hi bajaade chhadne

Written by: Gill Raunta

This is it. Godfather Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details
Singer : Ninja
Movie : Thana Sadar
Lyrics : Gill Raunta
Music : Laddi Gill
Label : Western Pendu