Lyrics for GOAT: The Punjabi song was sung and composed by Sidhu Moose Wala. Sidhu Moose Wala wrote the lyrics. Sukh Sanghera directed the music video for This song.
GOAT Lyrics In Punjabi
ਸਿੱਧੂ ਮੂਸੇ ਵਾਲਾ
ਨੀ ਮੈਂ ਹਕ਼ ਦੀ ਕਮਾਈ ਵਿਚ ਗੇੜੇ ਕੱਢਦਾ
ਗੇੜੇ ਕੱਢਦਾ ਗੇੜੇ ਕੱਢਦਾ
ਨੀ ਮੈਂ ਹਕ਼ ਦੀ ਕਮਾਈ ਵਿਚ ਗੇੜੇ ਕੱਢਦਾ
ਸਾਲੇ ਮੱਚਦੇ ਸ਼ਰੀਕ ਨੇ ਫਰੌਡ ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਵਜ਼ੀਰ ਇਨ ਦਾ ਹੁੱਡ
ਹੋ ਕਾਤਿਲਾਂ ਦੇ ਵਾਂਗੂ ਮੇਰੇ ਨਾਲ ਤੂਰੇ ਨੀ
ਦਿਲਾਂ ਦੇ ਆਂ ਹੀਰੇ ਬਸ ਕੰਮ ਬੁਰੇ ਨੀ
ਸੜਕਾਂ ਦੇ ਉੱਤੇ ਜ਼ਿੰਦਗੀ ਹਾਂ ਭਾਲਦੇ
ਲੈਕੇ ਡੱਬਾਂ ਵਿਚ ਮੌਤ ਹੱਥਾਂ ਵਿਚ
ਚੂਰੇ ਨੀ
ਹੋ ਮਰ ਜਾਂਦੇ ਜੱਟ bowdown ਹੁੰਦੇ ਨਾ
ਸਾਡਾ ਮੂਡ ਤੌ ਹੀ ਲੋਕ ਐ ਰਿਕਾਰਡ ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਹੋ ਅੱਖ ਦਾ ਤਜ਼ੁਰਬਾ ਇੱਲ ਨਾਲ ਦਾ
ਚੌਬੇਰ ਫੱਟੇ ਚ ਗੱਡੇ ਕਿਲ ਨਾਲ ਦਾ
ਐਂਟੀ ਦੀ ਤਰੱਕੀ ਪਿੱਛੋਂ ਮੌਤ ਦੱਸ ਦਾ
ਮੇਰੇ ਮੱਥਾ ਮਰਸਡੀਜ਼ ਦੀ ਗ੍ਰਿਲ ਨਾਲ ਦਾ
ਹੋ long live ਰਹਿਣਾ ਜੱਟ ਦਿਲਾਂ ਵਿਚ ਨੀ
ਦੱਸਾਂ ਜਿਹੜੇ ਸਾਡਾ ਬਾਤ ਸ਼ੋਰਟ ਮਾਣਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਵਜ਼ੀਰ ਇਨ ਦਾ ਹੁੱਡ
ਹੋ ਕੱਢ ਦਾ mustang ਵਿਚ ਯਾਰ ਗੇੜੇ ਨੀ
ਯਾਰਾ ਨਾਲੋਂ ਰੱਖਾਂ ਵੈਰੀਆਂ ਨੂੰ ਨੇਹੜੇ ਨੀ
ਜਿਹੜੇ ਜਿਹੜੇ ਸੀਗੇ ਸਾਲੇ ਧੌਣਾ ਚੱਕ
ਦੇ
ਆ ਲੈ ਵੇਖ ਲੈ ਸੰਨਾਤਾ ਐਂਟੀਆਂ ਦੇ ਬੇੜੇ ਨੀ
ਓਹੋ ਅਣਖਾਂ ਚੱਕ ਚੁਣ ਦੇਂਦੇ ਰੋਂਦੇ
ਮਿਠਏ
ਜਿਹੜੇ ਜੱਟ ਚੈਲੇਂਗੇ ਨੂੰ ਸੀ ਚੌੜ ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੈਨੂੰ ਇੱਕੋ ਗੱਲ ਆਖਾ ਅੱਗੇ share ਨਾ ਕਰੀ
ਬੜੇ ਸਾਡੇ ਬਾਰੇ ਬੋਲਦੇ ਆ care ਨਾ ਕਰੀ
ਬਿਨਾ ਗੱਲੋਂ ਕੋਈ ਸਾਲਾਂ ਪਹਿਜੂ ਮਾਰਨਾ
ਕਿਸੇ ਲੰਡੂ ਨਾਲ compare ਨਾ ਕਰਿ
ਹੋ ਮੂਸੇ ਵਾਲਾ ਜੱਟ ਐਥੋਂ ਇੱਕੋ ਮਿੱਠੀਏ
ਉਂਝ ਗੱਲੀ ਬਾਤੀ ਸਾਡੇ ਜੇਹਾ ਬਹੁਤ ਬਣਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਤੇਰੇ ਸ਼ਹਿਰ ਦੀ ਪੁਲਿਸ ਮੈਨੂੰ thief ਆਖਦੀ
ਨੀ ਤੇਰੀ ਹੁੱਡ ਦੇ ਨੇ ਮੁੰਡੇ ਮੈਨੂੰ ਗੌਟ
ਮੰਨਦੇ
ਵਜ਼ੀਰ ਇਨ ਦਾ ਹੁੱਡ
GOAT Lyrics In English
Sidhu moose wala!
Ni main haq di kamayi vich gehde karda
Gehde karda, gehde karda
Ni main haq di kamayi vich gehde karda
Saale machde shareek ne fraud mannde
Tere shehar di police mainu thief aakhdi
Ni teri hood de ne munde mainu goat maande
Shehar di police mainu thief aakhdi
Ni teri hood de ne munde mainu goat maande
Wazir in the hood!
Ho kaatil’an da wagg mere naal turre ni
Dil’an de aan heere bas kamm bure ni
Sadakan de utte zindagi haan bhalde
Leke dabban vich maut hathan vich chhure ni
Ho mar jaande jatt bowdown hunde na
Saada mud ton hi lok ae record mannde
Tere shehar di police mainu thief aakhdi
Ni teri hood de ne munde mainu goat mannde
Shehar di police mainu thief aakhdi
Ni teri hood de ne munde mainu goat mannde
Ho ankh da tazurba ae el naal da
Chaubar phatte ch gadde kill naal da
Antadi tarakki pichhon maut dass da
Mera matha mercedes di grill naal da
Ho long live rehna jatt dil’an vich ni
Dassan jehde sada baat short mande
Tere shehar di police mainu thief aakhdi
Ni teri hood de ne munde mainu goat maande
Shehar di police mainu thief aakhdi
Ni teri hood de ne munde mainu goat maande
Wazir in the hood!
Ho kad’da stang vich yaar gehde ni
Yaara naalo rakhan vairiyan nu nehde ni
Jehde jehde seege saale dhauna chakk de
Aa le vekh la sannate antiyan de bede ni
Oho ankhan chakk chunn dende ronde mithiye
Jehde jatt challenge nu si chaud mannde
Tere shehar di police mainu thief aakhdi
Ni teri hood de ne munde mainu goat mannde
Shehar di police mainu thief aakhdi
Ni teri hood de ne munde mainu goat mannde
Tainu ikko gall aakhan agge share na kari
Bade saade baare bolde aa care na kari
Bina gallon koyi saala pehju maar na
Kise laundu naal compare na kari
Ho moose wala jatt aithe ikko mithiye
Unjh galli baati saade jehe bahut bannde
Tere shehar di police mainu thief aakhdi
Ni teri hood de ne munde mainu goat mannde
Shehar di police mainu thief aakhdi
Ni teri hood de ne munde mainu got mannde
Wazir in the hood!
Written by: Sidhu Moose Wala
This is the end of This Song Lyrics. if you find any mistake then let us known by filing the contact us form with correct Lyrics. And Also Feedback Form.
SONG INFO
Singer | Sidhu Moose Wala |
Album | Moosetape |
Lyricist | Sidhu Moose Wala |
Music | Wazir Patar |
Director | Sukh Sanghera |
Language | Punjabi |
Director Of Photography | Sam Malhi |
Music Label | Sidhu Moose Wala |