Gedi Drip Song Lyrics By Jazzy B New Song 2021

Gedi Drip Lyrics by Jazzy B is the most recent Punjabi song with songs supplied by the singer himself. Gedi Drip song lyrics are written by Harry.

ਟੌਹਰ ਨਾਲ ਜੱਟ ਗੇੜੀ ਮਾਰਦਾ Lyrics In Punjabi

ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

ਵੈਰੀਆਂ ਦੇ ਸੀਨੇ ਫਿਰਾਂ ਸਾੜ ਦਾ
ਨੀ ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

ਫੋਕੀਆਂ ਜ਼ੁਬਾਨਾਂ ਨਾਲ ਨੀ ਗੱਲ ਕਰੀ ਦੀ
ਐਵੇ ਗੱਲਾਂ ਨਾਲ ਨੀ ਪਹਾੜ ਚੱਕੀ ਦੇ
ਜਿਹੜਿਆਂ ਸ਼ਲਾਰੂ ਲਈ ਫਿਰਦਾ
ਪਹਿਲੀ ਗੋਲੀ ਦੇ ਖੜਾਕ ਨਾਲ ਭੱਜੀ ਫਿਰਦੇ
ਅਸਲੇ ਦੀ ਗੱਲ ਤਾ ਤੂੰ ਦੂਰ ਛੱਡ ਦੇ
ਅਸਲੇ ਦੀ ਗੱਲ ਤਾ ਤੂੰ ਦੂਰ ਛੱਡ ਦੇ
ਸ਼ਹਿਰ ਗੋਲੀਆਂ ਨਾਲ ਭਰੂ ਗੱਲਾਂ ਨਾਲ ਨੀ
ਸਾਰਦਾ

ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

ਵੈਰੀਆਂ ਦੇ ਸੀਨੇ ਫਿਰਾਂ ਸਾੜ ਦਾ
ਨੀ ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

ਨਾ ਹੀ ਥੱਲੇ ਲੱਗੇ ਆ ਨਾ ਹੀ ਥੱਲੇ ਲਾਉਣੇ ਆ
ਜੱਟ ਜੁਰਤਾ ਨਾਲ ਜੀਣ ਦੇ ਸੁਭ ਰੱਖਦੇ
ਗੱਲਾਂ ਬਾਤਾਂ ਨਾਲ ਨੀ ਘੈਂਟ ਬਣੀ ਦਾ
ਗੱਲਾਂ ਬਾਤਾਂ ਨਾਲ ਨੀ ਘੈਂਟ ਬਣੀ ਦਾ
ਕਰਿ ਦਾ ਨੀ ਜੱਜ ਸ਼ਕਲਾਂ ਨੂੰ ਤੱਕ ਕੇ
ਸਿੱਧਾ ਹਿੱਕ ਆਕੇ ਬਾਰ ਕਰ ਵੇਲਿਆਂ
ਹਿੱਕ ਉੱਤੇ ਆਕੇ ਵਾਰ ਵੇਲਿਆਂ
ਓ ਪਿੱਠ ਪਿੱਛੇ ਵਾਰ ਨਾਲ ਨਹੀਓ ਜੱਟ ਹਾਰ ਦਾ

ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

ਵੈਰੀਆਂ ਦੇ ਸੀਨੇ ਫਿਰਾਂ ਸਾੜ ਦਾ
ਨੀ ਟੌਰ ਨਾਲ ਜੱਟ ਗੇੜੀ ਮਾਰਦਾ
ਟੌਰ ਨਾਲ ਜੱਟ ਗੇੜੀ ਮਾਰਦਾ ਸ਼ਹਿਰ ਤੇਰੇ
ਟੌਰ ਨਾਲ ਜੱਟ ਗੇੜੀ ਮਾਰਦਾ

Gedi Drip Lyrics In English

Tour nal jatt gedi marda sehar tere
Tour nal jatt gedi marda
Tour nal jatt gedi marda sehar tere
Tour nal jatt gedi marda

Vairean de seene fera sarh da
Ni jatt tere tour nal sehar gedi marda
Tour nal jatt gedi marda ni sehar tere
Tour nal jatt gedi marda

Fokiyan jubana nal ni gal kari di
Eve gallan nal ni pahar chaki de
Jheran shlaru layi firda
Pheli goli de kharak nal bhaji firde
Asle di gal ta tu door chad de
Asle di gal ta tu door chad de
Sehar goliyan nal bharu gallan nal ni sarda

Tour nal jatt gedi marda sehar tere
Tour nal jatt gedi marda
Tour nal jatt gedi marda sehar tere
Tour nal jatt gedi marda

Vairean de seene fera sarh da
Ni jatt tere tour nal sehar gedi marda
Tour nal jatt gedi marda ni sehar tere
Tour nal jatt gedi marda

Na hi thale lage a Na hi thale laune a
Jatt jurta nal jeen de subh rakhde
Gallan bata nal ni ghaint bani da
Gallan bata nal ni ghaint bani da
Kri da ni judge shakla nu tak ke
Sidha hikka utte ake bar kar valleya
hikka utte ake bar kar valleya
O pith piche var nal nahio jatt har da

Tour nal jatt gedi marda sehar tere
Tour nal jatt gedi marda
Tour nal jatt gedi marda sehar tere
Tour nal jatt gedi marda

Vairean de seene fera sarh da
Ni jatt tere tour nal sehar gedi marda
Tour nal jatt gedi marda ni sehar tere
Tour nal jatt gedi marda

This is the end of Gedi Drip Song Lyrics. if you find any mistake then let us known by filing the contact us form with correct Lyrics. And Also Feedback Form.


Gedi Drip Song: Detail

Singer: Jazzy B
song: Gedi Drip
Music: Archie
Lyrics: Harry
Rap: Kaater
Project by: Karan Dope (Scratch 2 Anthems)
Producer: Dinesh
Design: Dhaliwal Arts
Video: Rupan Bal