Gede Lyrics Karan Randhawa 2021

Gede song is sung by Karan Randhawa is new released Punjabi song with music given by Raka On Beat. Gede song lyrics are written by Micheal & featuring artists also are karan Randhawa, Simar Kaur. Moreover video is released by Geet Mp3.

ਗੇੜੇ Lyrics In Punjabi

ਮੁਲਾਕਾਤ ਨੀ ਸਵੇਰੇ ਸ਼ਾਮ ਪਾਉਣ ਨੂੰ
ਬਹਾਨੇ ਘੜਦਾ ਆਂ ਤੇਰੇ ਵੱਲ ਆਉਣ ਨੂੰ
ਰਾਤਾਂ ਜਾਗ ਜਾਗ ਕੱਟੇ ਮੁਟਿਆਰ ਵੇ
ਚਿੱਟ ਕਰਦਾ ਵੀ ਨਹੀਂ ਹਾਏ ਮੇਰਾ ਸੌਣ ਨੂੰ

ਹਾਏ ਸੌਣ ਦੇ ਤਰੀਕੇ ਭੁੱਲਿਆ
ਬੁਰਾ ਹਾਲ ਕਿੱਤਾ ਏ ਤੂੰ ਯਾਰ ਦਾ

ਵੇ ਮਿਲਨੇ ਦਾ ਦਿਨ ਰੱਖ ਲੈ
ਚੰਗਾ ਲੱਗੇ ਨਾ ਗਲੀ ਚ ਗੇੜੇ ਮਾਰਦਾ
ਮਿਲਨੇ ਦਾ ਦਿਨ ਰੱਖ ਲੈ
ਮਿਲਨੇ ਦਾ ਦਿਨ ਰੱਖ ਲੈ

ਬਿਨਾ ਨਾਗੇ ਆਵਾ ਨਿੱਤ ਸੋਹਣੀਏ
ਬੇਬੇ ਮੇਰੀ ਕਰਦੀ ਆ ਸ਼ੱਕ ਵੇ
ਹੋ ਡਾਕਾ ਤਾ ਨਹੀਂ ਮਾਰਿਆ ਕੋਈ ਜੱਟੀਏ
ਆਵਾ ਓਥੇ ਬਿੱਲੋ ਜਿਥੇ ਮੇਰਾ ਹੱਕ ਏ

ਸ਼ਰੇਆਮ ਫਿਰੇ ਘੁੰਮਦਾ
ਵੈਲੀ ਮੇਰੇ ਸ਼ਹਿਰ ਵਾਲੇ ਹੱਥ ਜੋੜ ਦੇ

ਹਟਾਉਣਾ ਜੇ ਤੂੰ ਗੇੜੇ ਮਾਰਨੋ
ਕਹਿ ਦੇ ਬਾਪੂ ਨੂੰ ਤੂੰ ਜੱਟ ਨਾਲ ਤੋਰ ਦੇ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕਹਿ ਦੇ ਬਾਪੂ ਨੂੰ ਤੂੰ ਜੱਟ ਨਾਲ ਤੋਰ ਦੇ

ਭਾਬੀ ਮੇਰੀ ਰੱਖ ਦੀ ਐ ਬਿੜਕਾਂ
ਚੜਾ ਪੌੜੀਆਂ ਚੁਬਾਰੇ ਚੰਨਾ ਡਰ ਕੇ
ਕੰਮ ਕਾਜ ਕੋਈ ਖਾਸ ਹੁੰਦਾ ਨਹੀਂ ਸੋਹਣੀਏ
ਆਵਾ ਜਾਵਾ ਇਕ ਤੇਰੇ ਕਰਕੇ

ਮਾਇਕਲ ਨਾਲ ਫਿਰੇ ਘੁੰਮਦਾ
ਵੈਲਪੁਣੇਆ ਨੂੰ ਚੰਨਾ ਹੱਥ ਜੋੜ ਦੇ

ਹਟਾਉਣਾ ਜੇ ਤੂੰ ਗੇੜੇ ਮਾਰਨੋ
ਕਹਿ ਦੇ ਬਾਪੂ ਨੂੰ ਤੂੰ ਜੱਟ ਨਾਲ ਤੋਰ ਦੇ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕਹਿ ਦੇ ਬਾਪੂ ਨੂੰ ਤੂੰ ਜੱਟ ਨਾਲ ਤੋਰ ਦੇ

ਓ ਚੋਰੀ ਦੁਨੀਆਂ ਤੌ ਦੱਬੇ ਪੈਰੀ ਸੋਹਣੀਏ
ਚੰਗਾ ਨਾ ਲੱਗੇ ਨੀ ਤੇਰਾ ਆਉਣਾ
ਨਜ਼ਰਾਂ ਨਾ ਖਾ ਜਾਣ ਪਿਆਰ ਨੂੰ
ਰਹਿੰਦਾ ਪੜਦਾ ਮੈਂ ਪਾਉਣਾ

ਇਸ਼ਕੇ ਦੀ ਰਾਹਾਂ ਉੱਤੇ ਚੱਲ ਕੇ
ਦੱਸ ਕਿਹੜੀਆਂ ਗੱਲਾਂ ਦੇ ਡਰ ਰੱਖ ਦੀ
ਸਾਕ ਜੋੜਨੇ ਤੌ ਪਹਿਲਾਂ ਨਾ ਕੋਈ ਤੋੜਦੇ
ਬੱਸ ਇਹਨਾਂ ਗੱਲਾਂ ਤੌ ਰਹਿੰਦੀ ਬੱਚਦੀ

ਜੋ ਦੱਬ ਨਾਲ ਟੰਗੀ ਫਿਰਾਂ ਨੀ
ਓਹੀ ਕੱਡੂ ਨਤੀਜਾ ਸਾਡੇ ਪਿਆਰ ਦਾ

ਵੇ ਮਿਲਨੇ ਦਾ ਦਿਨ ਰੱਖ ਲੈ
ਚੰਗਾ ਲੱਗੇ ਨਾ ਗਲੀ ਚ ਗੇੜੇ ਮਾਰਦਾ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕਹਿ ਦੇ ਬਾਪੂ ਨੂੰ ਤੂੰ ਜੱਟ ਨਾਲ ਤੋਰ ਦੇ
ਚੰਗਾ ਲੱਗੇ ਨਾ ਗਲੀ ਚ ਗੇੜੇ ਮਾਰਦਾ

Gede Lyrics In English

Mulakaat Ni Savere Sham Paaun Nu
Bahane Kadhda Ae Tere Vall Aaun Nu
Raatan Jaag Jaag Katte Mutiyar Ve
Chitt Karda Ni Mera Vi Haaye Sonn Nu

Haaye Sone De Tareeke Bhulle Aa
Bura Haal Kitta Ae Tu Yaar Da

Ve Milne Da Din Rakh Le
Changa Lagge Na Gali Ch Gede Maarda
Ve Milne Da Din Rakh Le
Changa Lagge Na Gali Ch Gede Maarda

Bina Naage Aawan Nitt Sohniye
Bebe Meri Kardi Ae Shakk Ve
Ho Daaka Taan Ni Maareya Ve Jattiye
Aawan Othe Billo Jithe Mera Hakk Ae

Ve Shareaam Phire Ghummda
Vaili Mere Shehar Wale Hath Jod’de

Hatauna Je Tu Gede Maarno
Keh De Bapu Nu Ke Jatt Naal Torde
Hatauna Je Tu Gede Maarno
Keh De Bapu Nu Ke Jatt Naal Torde
Ve Milne Da Din Rakh Le

Bhabi Meri Rakhdi Ae Vidkan
Chadha Paudiyan Ch Baahar Channa Darr Ke
Kamm Kaaj Khash Hunda Ni Koyi Sohniye
Aawan Jawan Ik Tere Karke

Ve Micheal Naal Phire Ghummda
Vailpuneyan Nu Channa Hath Jod De

Hatauna Je Tu Gede Maarno
Keh De Bapu Nu Ke Jatt Naal Torde
Hatauna Je Tu Gede Maarno
Keh De Bapu Nu Ke Jatt Naal Torde
Ve Milne Da Din Rakh Le

Ho Chori Duniya Ton Dabbe Pairi Sohniye
Changa Na Lagge Ne Tera Auna
Nazran Nu Khaa Jaan Pyar Nu
Painda Parda Randhaweyan Ve Pauna

Ishqe De Raahan Utte Chalke
Dass Kehdiyan Gallan De Darr Rakhdi
Saak Jodne Ton Pehlan Na Koyi Tod De
Bas Enna Hi Gallan Ton Rehndi Bachdi

Jo Dabb Naal Tangi Phiran Ni
Ohi Kadduga Nateeja Sadde Pyar Da

Ve Milne Da Din Rakh Le
Changa Lagge Na Gali Ch Gede Maarda
Hatauna Je Tu Gede Maarno
Keh De Bapu Nu Ke Jatt Naal Torde
Changa Lagge Na Gali Ch Gede Maarda

Gede Music Video

Written by: Micheal

This is it. Gede Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details

Song – Gede
Singer – Karan Randhawa
Music – Raka
Lyrics – Michael
Video – Rav Dhillon
Label – Geet MP3

Leave a Comment